ਜੇਐੱਨਐੱਨ, ਬਟਾਲਾ : ਅਦਾਕਾਰ ਤੇ ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਬਾਲੀਵੁੱਡ ਫਿਲਮਾਂ 'ਚ ਆਪਣੀਆਂ ਦਮਦਾਰ ਐਕਟਿੰਗ ਤੇ ਆਵਾਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਖ਼ੁਦ ਨਾ ਸਿਰਫ਼ ਬਾਲੀਵੁੱਡ ਬਲਕਿ ਰਾਜਨੀਤੀ 'ਚ ਵੀ ਸਾਬਿਤ ਕੀਤਾ। ਸੰਨੀ ਦਿਓਲ ਨੇ ਇਸ ਲੋਕਸਭਾ ਚੋਣਾਂ 'ਚ ਆਪਣੀ ਰਾਜਨੀਤਕ ਪਕੜ ਦਾ ਲੋਹਾ ਮਨਵਾਇਆ। ਉੱਥੇ ਆਪਣੇ ਖੇਤਰ ਦੇ ਲੋਕਾਂ ਵਿਚਕਾਰ ਉਹ ਆਪਣੇ ਕੰਮ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੇ ਹਨ। ਇਸ ਵਿਚਕਾਰ ਸੰਨੀ ਦੀ ਉਨ੍ਹਾਂ ਦੇ ਖੇਤਰ ਦੇ ਲੋਕਾਂ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀ ਹੈ। ਇਸ ਵਿਚਕਾਰ ਸੰਨੀ ਦਿਓਲ ਦਾ ਇਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦਾ ਫੈਨਜ਼ ਕਾਇਲ ਹੁੰਦੇ ਜਾ ਰਹੇ ਹਨ।
#WATCH BJP MP Sunny Deol dances & delivers dialogues from his movies, at an event in RR Bawa DAV college in Batala, Punjab. (16.02.20) pic.twitter.com/vias13h12y
— ANI (@ANI) February 16, 2020
Posted By: Amita Verma