-
ਮਿਲੇਨੀਅਮ ਵਰਲਡ ਸਕੂਲ ਵਿਖੇ ਤੀਆਂ ਦੇ ਪਿੜ 'ਚ ਪਈਆਂ ਧਮਾਲਾਂ
ਸਾਉਣ ਦਾ ਮਹੀਨਾ ਪੈਂਦੀ ਗਿੱਧੇ 'ਚ ਧਮਾਲ ਵੇ, ਮੈਂ ਨੀ ਸਹੁਰੇ ਜਾਣਾ ਖਾਲੀ ਗੱਡੀ ਲੈ ਜਾ ਨਾਲ ਵੇ। ਪੀਘਾਂ ਝੂਟ ਦੀਆਂ ਤਿ੍ਝਣਾਂ 'ਚ ਮਟਿਆਰਾਂ ਸਮੇਤ ਅਨੇਕਾਂ ਬੋਲੀਆਂ ਰਾਹੀਂ ਮਿਲੇਨੀਅਮ ਵਰਲਡ ਸਕੂਲ਼ ਬਰਨਾਲਾ ਦੇ ਵਿਹੜੇ 'ਚ ਰੌਣਕਾਂ ਦੇ ਮੱਦੇਨਜਰ ਸਾਉਣ ਮਹੀਨੇ ਦਾ ਹਰਮਨ ਪਿਆਰਾ ਤਿਉ...
Punjab9 days ago -
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਮਿਲੀ ਮਾਨਤਾ
ਪਿੰਡ ਠੀਕਰੀਵਾਲਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ (ਪੰਚਾਇਤੀ) ਦੀ ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ ਨੂੰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵੱਲੋਂ ਮਾਨਤਾ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਲਈ ਪਹਿਲਾਂ ਕੰਮ ...
Punjab9 days ago -
ਐੱਸਡੀ ਸਕੂਲ ਕੱਟੂ 'ਚ ਰੱਖੜੀ ਦਾ ਤਿਉਹਾਰ ਮਨਾਇਆ
ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੱਟੂ ਵਿਖੇ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਰੱਖੜੀ ਮੇਕਅੱਪ ਕੰਪੀਟੀਸ਼ਨ ਪੋ੍ਗਰਾਮ 'ਚ ਵਿਦਿਆਰਥੀ ਤੇ ਵਿਦਿਆਰਥਣਾਂ ਨੇ ਭਾਗ ਲਿਆ, ਜਿਸ 'ਚ ਸੁੰਦਰ ਤੋਂ ਸੁੰਦਰ ਰੱਖੜੀਆਂ ਬਣਾਈਆ...
Punjab9 days ago -
ਮਦਰ ਟੀਚਰ ਸਕੂਲ 'ਚ ਦੋਸਤੀ ਦਿਵਸ ਮਨਾਇਆ
ਮਦਰ ਟੀਚਰ ਸਕੂਲ ਬਰਨਾਲਾ ਵਿਖੇ ਤੀਜੀ ਤੋਂ ਦਸਵੀਂ ਜਮਾਤ ਦੇ ਬੱਚਿਆਂ ਨੇ 'ਦੋਸਤੀ ਦਿਵਸ' ਮਨਾਇਆ। ਇਸ ਮੌਕੇ ਸਾਰੇ ਬੱਚੇ ਘਰੋਂ ਵਧੀਆ-ਵਧੀਆ ਖਾਣਾ ਲੈ ਕੇ ਆਏ ਸਨ। ਬੱਚਿਆਂ ਨੇ ਇਕੱਠੇ ਬੈਠ ਕੇ ਭੋਜਨ ਦਾ ਆਨੰਦ ਮਾਣਿਆ। ਸਾਰੇ ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਸਨ, ਕਿਉਂਕਿ ਉਹ ਵੱਖ-ਵੱਖ ਤ...
Punjab9 days ago -
ਲੰਪੀ ਸਕਿਨ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ
ਪਸ਼ੂਆਂ 'ਚ ਚੱਲ ਰਹੀ ਬਿਮਾਰੀ ਕਾਰਨ ਨੇੜਲੇ ਪਿੰਡ ਕੁੱਬੇ ਵਿਖੇ ਪਸ਼ੂ ਪਾਲਕਾ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਸ਼ੂ ਪਾਲਕ ਜਗਰਾਜ ਸਿੰਘ, ਗੁਰਤੇਜ ਸਿੰਘ, ਮੇਜਰ ਸਿੰਘ, ਜੀਤ ਸਿੰਘ, ਮਹਿੰਦਰ ਸਿੰਘ, ਹਰੀ ਸਿੰਘ, ਆਕਾਸ਼ਦੀਪ ਸਿੰਘ, ਗੁਰਲਾਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ 'ਚ 35 ...
Punjab9 days ago -
ਪੰਜਾਬ ਕਿਸਾਨ ਯੂਨੀਅਨ ਨੇ ਕੀਤਾ ਵਿਚਾਰ ਵਟਾਂਦਰਾ
ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ-ਵੱਖ ਮਸਲੇ ਵਿਚਾਰੇ ਗਏ ਤੇ ਪਿਛਲੀ ਕਾਰਗੁਜ਼ਾਰੀ ਦੀ ਰਿਪੋਟ ਪੜ੍ਹੀ ਗਈ। ਆਗੂਆਂ ਕਿਹਾ ਕਿ 18,19 ਤੇ 20 ਅਗਸਤ ਨੂੰ ਲਖੀਮਪੁਰ ਖੀਰੀ ਵਿਖੇ ਕੀਤੇ ਜਾਣ ਵਾਲੇ ਰੋਸ਼ ਪ੍ਰਦਰ...
Punjab9 days ago -
ਸੈਕਰਡ ਹਾਰਟ ਸਕੂਲ ਵਿਖੇ ਬੂਟੇ ਲਾਏ
ਬੂਟੇ ਸਾਡੀ ਜ਼ਿੰਦਗੀ 'ਚ ਵਿਸ਼ੇਸ਼ ਮਹੱਤਤਾ ਰੱਖਦੇ ਹਨ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਰੋਡ, ਬਰਨਾਲਾ ਵਿਖੇ ਬੂਟੇ ਲਗਾਉਂਦੇ ਹੋਏ ਗ੍ਰੀਨ ਡੇਅ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਸਤਵੰਤ ਦਾਨੀ ਤੇ ਵਾਈਸ ਚੇਅਰਮੈਨ ਤਨਵੀਰ ਸਿੰਘ...
Punjab9 days ago -
ਵਿਦਿਆਰਥੀਆਂ ਨੇ ਕੀਤੀ ਬਰਨਾਲੇ ਦੀ ਸੈਰ
ਵਾਈਐੱਸ ਜੈੱਨ-ਨੈਕਸਟ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਲਈ ਬਰਨਾਲਾ ਸ਼ਹਿਰ ਦੀ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸਰਗਰਮੀ ਈ.ਵੀ.ਐੱਸ. ਦੇ ਇਕ ਵਿਸ਼ੇ ਦੇ ਰੂਪ 'ਚ ਕਰਵਾਈ ਗਈ। ਇਸ ਈਵੈਂਟ ਨੂੰ ਸੈਰ ਬਰਨਾਲਾ ਦਾ ਨਾਮ ਦਿੱਤਾ ਗਿਆ। ਸੈਰ ਬਰਨਾਲਾ ਦੀ ਇਵੈਂਟ ਦੇ ਤਹਿਤ ਜਮਾਤ ਦੂਜ...
Punjab9 days ago -
ਆਰਿਆਭੱਟ ਸਕੂਲ 'ਚ ਕਰਵਾਇਆ ਨਾਟਕ
ਆਰਿਆਭੱਟ ਇੰਟਰਨੈਸ਼ਨਲ ਸਕੂਲ 'ਚ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਵਿਸ਼ੇ ਦਾ ਨਾਟਕ ਕਰਵਾਇਆ ਗਿਆ। ਇਸ ਨਾਟਕ 'ਚ ਵਿਸ਼ਾ ਅਧਿਆਪਕ ਰਾਜਿੰਦਰ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਨੌਜਵਾਨਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਭਿ੍ਸ਼ਟ ...
Punjab9 days ago -
ਖਪਤਕਾਰ ਤੇ ਡਿਪੂ ਹੋਲਡਰ ਹੋ ਰਹੇ ਨੇ ਖੱਜਲ ਖੁਆਰ : ਸਿੱਧੂ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਭੇਜੀ ਗਈ 6 ਮਹੀਨੇ ਲਈ ਮੁਫਤ ਕਣਕ ਲੈਣ ਲਈ ਲੋਕ ਦਰ ਦਰ ਭਟਕ ਰਹੇ ਹਨ ਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਪੰਜਾਬ 'ਚ ਤਕਰੀਬਨ 18 ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਹਨ ਤੇ ਰਾਸ਼ਨ ਵੰਡਣ ਲਈ ਸਿਰਫ਼ 1800 ਦੇ ਕਰੀਬ ਮਸ਼ੀਨਾਂ ਹਨ, ਜਿਸ ...
Punjab9 days ago -
ਧਨੌਲਾ ਪੁਲਿਸ ਨੇ ਵਾਹਨਾਂ ਦੀ ਕੀਤੀ ਚੈਕਿੰਗ
15 ਅਗਸਤ ਦੇ ਮੱਦੇਨਜ਼ਰ ਥਾਣਾ ਧਨੌਲਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਬੱਸ ਸਟੈਂਡ ਧਨੌਲਾ ਵਿਖੇ ਨਾਕਾ ਲਾ ਕੇ ਚੈਕਿੰਗ ਕੀਤੀ ਤੇ ਬਿਨਾਂ ਕਾਗਜ਼ਾਂ ਵਾਲਿਆਂ ਦੇ ਚਲਾਨ ਕੱਟੇ ਗਏ। ਐੱਸਐੱਚਓ ਲਖਵਿੰਦਰ ਸਿੰਘ ਤੇ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰ...
Punjab9 days ago -
ਧਰਨੇ ਦਾ ਅਸਰ, ਏਜੰਸੀ ਨੇ ਕਿਸਾਨ ਨੂੰ ਦਿੱਤਾ ਨਵਾਂ ਟਰੈਕਟਰ
ਸਥਾਨਕ ਧਨੌਲਾ ਰੋਡ 'ਤੇ ਸਥਿਤ ਮਹਿੰਦਰ ਏਜੰਸੀ ਵਲੋਂ ਕਿਸਾਨ ਨੂੰ ਦਿੱਤੇ ਟਰੈਕਟਰ ਦੇ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਲੱਖੋਵਾਲ ਵਲੋਂ 2 ਦਿਨ 'ਚ ਮਹਿੰਦਰਾਂ ਏਜੰਸੀ ਅੱਗੇ ਧਰਨਾ ਲਗਾਇਆ ਗਿਆ ਸੀ, ਜਿਸ ਤਹਿਤ ਕਿਸਾਨ ਆਗੂਆਂ ਵਲੋਂ ਏਜੰਸੀ ਮਾਲਕਾਂ ਤੇ ਟਰੈਕਟਰ ਮਾਲਕ ਨਾ...
Punjab9 days ago -
ਆਰਿਆਭੱਟ ਕਾਲਜ 'ਚ ਨਵੇਂ ਦਾਖਲਿਆਂ ਲਈ ਭਾਰੀ ਉਤਸ਼ਾਹ
ਇਲਾਕੇ ਦੀ ਮਸ਼ਹੂਰ ਸੰਸਥਾ ਆਰਿਆਭੱਟ ਕਾਲਜ ਵਿੱਦਿਆ ਦੇ ਖੇਤਰ 'ਚ, ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ 'ਚ ਨਾਮ ਰੌਸ਼ਨ ਕਰ ਰਹੀ ਹੈ, ਜਿਸ 'ਚ ਸਾਲ 2022-23 ਲਈ ਹੋ ਰਹੇ ਨਵੇਂ ਦਾਖਲਿਆਂ ਦਾ ਹੜ੍ਹ ਆ ਗਿਆ ਹੈ। ਕਾਲਜ ਵੱਲੋਂ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ...
Punjab9 days ago -
ਸਰਵੋਤਮ ਅਕੈਡਮੀ ਵਿਖੇ ਕਰਵਾਈ ਸਰਗਰਮੀ
ਸੰਸਥਾ ਵਿਖੇ ਸਮੇਂ-ਸਮੇਂ 'ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੋਈ ਨਾ ਕੋਈ ਸਰਗਰਮੀ ਜ਼ਰੂਰ ਕਰਵਾਈ ਜਾਂਦੀ ਹੈ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਗੁਰਮੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਆਮ ਜੀਵਨ 'ਚੋਂ ਉਦਾਹਰਨਾਂ ਦੇ ਕੇ ਤੇ ਚੀਜ਼ਾਂ ਮੁਹਈਆ ਕਰਵਾ ਕੇ ਉਨ੍ਹਾਂ ਦੀ ਨੂੰ ਵਿ...
Punjab9 days ago -
ਸੀਪੀਆਈ ਲਿਬਰੇਸ਼ਨ ਵੱਲੋਂ ਜ਼ਿਲ੍ਹਾ ਪੱਧਰੀ ਰੈਲੀ ਦਾ ਐਲਾਨ
ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਜਿਲ੍ਹਾ ਕਮੇਟੀ ਦੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਮੀਟਿੰਗ 'ਚ ਫੈਸਲਾ ਲਿਆ ਗਿਆ ਕਿ 7 ਅਗਸਤ ਨੂੰ ਤਪਾ ਤਹਿਸੀਲ ਤੇ 8 ਅਗਸਤ ਨੂੰ ਬਰਨਾਲਾ ਤਹਿਸੀਲ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ 19 ਅਗਸਤ ਨੂੰ ਜਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ...
Punjab9 days ago -
ਖੇਤੀਬਾੜੀ ਸਬ ਇੰਸਪੈਕਟਰ ਯੂਨੀਅਨ ਦੀ ਮੀਟਿੰਗ ਹੋਈ
ਖੇਤੀਬਾੜੀ ਸਬ ਇੰਸਪੈਕਟਰਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੋਈਆਂ ਮੰਗਾਂ ਜਿਵੇਂ ਕਿ ਵੈਟਰਨਰੀ ਇੰਸਪੈਕਟਰਾਂ ਦੇ ਬਰਾਬਰ ਪੇ ਪੈਰਿਟੀ ਤੇ ਹੋਰ ਮੰਗਾਂ ਦੀ ਪ੍ਰਰਾਪਤੀ ਸਬੰਧੀ ਖੇਤੀਬਾੜੀ ਸਬ ਇੰਸਪੈਕਟਰ ਯੂਨੀਅਨ ਬਰਨਾਲਾ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼...
Punjab9 days ago -
ਡਾਕਟਰਾਂ ਤੋਂ ਸੱਖਣੇ ਹਸਪਤਾਲ ਦਾ ਮਾਮਲਾ ਭਖਿਆ
ਕਸਬਾ ਭਦੌੜ ਦੇ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਤਾਇਨਾਤੀ ਦੀ ਮੰਗ ਨੂੰ ਲੈ ਕੇ ਭਦੌੜ ਸਮੇਤ 30 ਪਿੰਡਾਂ ਦੇ ਲੋਕਾਂ, ਪੰਚਾਇਤਾਂ ਤੇ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਸ਼ੁੱਕਰਵਾਰ ਨੂੰ ਦੂਸਰੇ ਦਿਨ ਵੀ ਭਦੌੜ ਦੇ ਬਰਨਾਲਾ ਬਾਜਾਖਾਨਾ ਬਾਈਪਾਸ ਤੇ ਧਰਨਾ ਜਾਰੀ ਰਿਹਾ ਤੇ ਸ...
Punjab10 days ago -
ਪੰਚਾਇਤ ਸੰਮਤੀ ਦੀ ਮੀਟਿੰਗ 'ਚ ਅਹਿਮ ਮਸਲੇ ਵਿਚਾਰੇ
ਸ਼ੁੱਕਰਵਾਰ ਨੂੰ ਪੰਚਾਇਤ ਸੰਮਤੀ ਸ਼ਹਿਣਾ ਦੀ ਮੀਟਿੰਗ ਸੰਮਤੀ ਦਫਤਰ ਸ਼ਹਿਣਾ ਵਿਖੇ ਚੇਅਰਮੈਨ ਪਰਮਜੀਤ ਸਿੰਘ ਮੌੜ ਤੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਦੀ ਅਗਵਾਈ ਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ਹਿਣਾ ਜਗਤਾਰ ਸਿੰਘ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ 'ਚ ਪਾਏ ਗਏ ਮਤਿਆਂ ਸਬ...
Punjab10 days ago -
ਮਿਸ਼ਨ ਸੁਨਹਿਰੀ ਸ਼ੁਰੂਆਤ ਤਹਿਤ ਸਿਖਲਾਈ ਜਾਰੀ
ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਪੰਜਾਬ ਦੀ ਨਿਵੇਕਲੀ ਪਹਿਲ ਮਿਸ਼ਨ ਸੁਨਹਿਰੀ ਸ਼ੁਰੂਆਤ ਤਹਿਤ ਘੱਟੋ ਘੱਟ 12ਵੀ ਪਾਸ ਨੌਜਵਾਨਾਂ ਨੂੰ ਬੀ.ਪੀ.ੳ ਸੈਕਟਰ 'ਚ ਜੌਬ ਪਲੇਸਮੈਂਟ ਲਈ ਸਾਫਟ ਸਕਿੱਲ ਤੇ ਸ਼ਖ਼ਸੀਅਤ ਉਸਾਰੀ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਸਿਖਲਾਈ ਪਹਿਲੀ ਅਗਸਤ ਤੋ...
Punjab10 days ago -
ਹੋਣਹਾਰ ਖਿਡਾਰੀਆਂ ਨੇ ਮਾਰੀਆਂ ਮੱਲਾਂ
ਕੇਂਦਰੀ ਵਿਦਿਆਲਿਆ ਕ੍ਰਮਾਂਕ-2 ਪੀ.ਐਲ. ਡਬਲਿਊ. ਪਟਿਆਲਾ ਵਿਖੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ 51ਵੀਂ ਕੇ.ਵੀ.ਐੱਸ. ਸਪੋਰਟਸ ਮੀਟ ਕਰਵਾਈ ਗਈ, ਜਿਸ 'ਚ ਬਰਨਾਲਾ ਦੇ ਕੇ.ਵੀ.ਐੱਸ ਦੇ ਅੰਡਰ-14, ਅੰਡਰ-17, ਅੰਡਰ-19 ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਜ਼ਿਲਾ ਟੇਬਲ ਟੈਨਿਸ ਕੋਚ ਬ...
Punjab10 days ago