-
ਸਰ੍ਹੋਂ ਦੇ ਤੇਲ ਤੇ ਘਿਉ ਦੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਨੈਸ਼ਨਲ ਹਾਈਵੇਅ ਨੰਬਰ 7 'ਤੇ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਨਜ਼ਦੀਕ ਐਤਵਾਰ ਦੇਰ ਰਾਤ ਸਰ੍ਹੋਂ ਦਾ ਤੇਲ ਤੇ ਘਿਉ ਦੀ ਫੈਕਟਰੀ 'ਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
Punjab5 months ago -
ਤਿੰਨ ਲੱਖ ਨਗਦੀ, 12 ਤੋਲੇ ਸੋਨਾ ਤੇ ਆਸਟ੍ਰੇਲਿਆਈ ਡਾਲਰਾਂ ਸਮੇਤ ਵਿਦੇਸ਼ੀ ਘੜੀਆਂ ਲੈ ਕੇ ਚੋਰ ਫ਼ਰਾਰ
ਕਸਬਾ ਸ਼ਹਿਣਾ ਦੇ ਨਹਿਰ ਬੱਸ ਸਟੈਂਡ ਨੇੜੇ ਵਿਧਾਤਾ ਲਿੰਕ ਰੋਡ 'ਤੇ ਲੰਘੀ ਰਾਤ ਇਕ ਘਰ 'ਚੋਂ ਲੱਖਾਂ ਰੁਪਏ ਦੀ ਨਗਦੀ ਤੇ ਸੋਨਾ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
Punjab5 months ago -
ਸ਼ਗਨ ਪਾ ਕੇ ਵਾਪਸ ਪਰਤ ਰਹੀ ਗੱਡੀ ਹੋਈ ਹਾਦਸਾਗ੍ਰਤ, 7 ਵਿਅਕਤੀ ਜ਼ਖ਼ਮੀ
ਪਿੰਡ ਕਰਮਗੜ੍ਹ ਵਿਖੇ ਬੀਤੀ ਦੇਰ ਸ਼ਾਮ ਦੋ ਵਾਹਨਾਂ ਦੇ ਆਪਸ 'ਚ ਟਕਰਾਉਣ ਨਾਲ 7 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਿੰਨਾਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਜ਼ਿਆਦਾ ਗੰਭੀਰ ਵਿਆਕਤੀ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
Punjab6 months ago -
ਪਰਿਵਾਰ ਗਿਆ ਸੀ ਰਿਸ਼ਤੇਦਾਰੀ 'ਚ, ਮਗਰੋਂ ਘਰ ਚੋਂ ਸੋਨਾ ਤੇ ਨਕਦੀ ਲੈ ਗਏ ਚੋਰ
ਨੇੜਲੇ ਪਿੰਡ ਖਿਆਲੀ ਵਿਖੇ ਇਕ ਆਰਮੀ ਵਿਚ ਸੇਵਾ ਨਿਭਾਅ ਰਹੇ ਫ਼ੌਜੀ ਦੇ ਘਰ ਦਿਨ ਦਿਹਾੜੇ ਚੋਰ ਗਿਰੋਹ ਵੱਲੋਂ ਘਰ ਵਿਚ ਦਾਖਲ ਹੋ ਕੇ ਚਾਰ ਤੋਲੇ ਸੋਨਾ ਤੇ 15 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Punjab6 months ago -
ਬਰਨਾਲਾ-ਲੁਧਿਆਣਾ ਹਾਈਵੇਅ 'ਤੇ ਦੋ ਗੱਡੀਆਂ ਦੀ ਸਿੱਧੀ ਟੱਕਰ 'ਚ ਇਕ ਦੀ ਮੌਤ ਤੇ ਦੂਸਰੇ ਦੀ ਹਾਲਤ ਗੰਭੀਰ
ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਗੁਰਦੁਆਰਾ ਬਾਬਾ ਸਤਿਕਰਤਾਰ ਸਾਹਿਬ ਪਿੰਡ ਵਜੀਦਕੇ ਖੁਰਦ ਦੇ ਨਜ਼ਦੀਕ ਐਤਵਾਰ ਰਾਤ 11.30 ਵਜੇ ਦੇ ਕਰੀਬ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਜਾਣ ਦੀ ਖ਼ਬਰ ਮਿਲੀ ਹੈ।
Punjab6 months ago -
ਸਿਵਲ ਹਸਪਤਾਲ ਬਰਨਾਲਾ 'ਚ 28 ਮਰੀਜ਼ ਡੇਂਗੂ ਪੀੜ੍ਹਤ ਭਰਤੀ
ਜ਼ਿਲ੍ਹੇ 'ਚ ਡੇਂਗੂ ਨੇ ਆਪਣੀ ਦਸਤਕ ਦੇ ਦਿੱਤੀ ਹੈ ਜਿਸ ਦੇ ਚਲਦਿਆਂ ਸਿਵਲ ਹਸਪਤਾਲ ਬਰਨਾਲਾ 'ਚ ਡੇਂਗੂ ਤੋਂ ਪੀੜ੍ਹਤ 28 ਮਰੀਜ਼ ਭਰਤੀ ਹੋ ਕੇ ਆਪਣਾ ਇਲਾਜ ਕਰਵਾ ਰਹੇ ਹਨ।
Punjab6 months ago -
ਬਰਨਾਲਾ ਦੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਦੇ ਪੁੱਤ ਨੇ ਲਾਅ ਦੀ ਪ੍ਰੀਖਿਆ 'ਚ ਦੇਸ਼ ਭਰ 'ਚੋਂ ਹਾਸਿਲ ਕੀਤਾ 5ਵਾਂ ਸਥਾਨ
ਬਰਨਾਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵਿਰੇਂਦਰ ਅਗਰਵਾਲ ਦੇ ਪੁੱਤਰ ਅਗਮ ਅਗਰਵਾਲ ਨੇ ਆਲ ਇੰਡੀਆ ਲਾਅ ਐਂਟਰੈਂਸ ਟੈਸਟ (AILET) 'ਚੋਂ 83.5 ਅੰਕ ਪ੍ਰਾਪਤ ਕਰਕੇ ਦੇਸ਼ ਭਰ 'ਚੋਂ 5ਵਾਂ ਰੈਂਕ ਹਾਸਲ ਕੀਤਾ ਹੈ।
Punjab6 months ago -
ਸੰਤੁਲਨ ਵਿਗੜਨ 'ਤੇ ਡਿਵਾਈਡਰ 'ਚ ਵੱਜ ਕੇ ਪਲਟੀ ਕਾਰ, ਹਾਦਸੇ 'ਚ ਜ਼ਖ਼ਮੀ ਡੀਸੀ ਦੇ ਰਿਸ਼ਤੇਦਾਰ
ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ਨੇੜੇ ਪਿੰਡ ਘੁੰਨਸ ਵਿਚ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਡਿਵਾਈਡਰ 'ਚ ਵਜ ਕੇ ਪਲਟ ਗਈ। ਹਾਦਸੇ ਵਿਚ 4 ਔਰਤਾਂ ਸਮੇਤ 7 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
Punjab6 months ago -
ਕੈਦੀ ਨੂੰ ਮਜ਼ਦੂਰੀ ਨਾ ਦੇਣ 'ਤੇ ਜ਼ਿਲ੍ਹਾ ਜੇਲ੍ਹ ਕਲਰਕ 'ਤੇ ਕੇਸ ਦਰਜ
ਥਾਣਾ ਸਿਟੀ ਬਰਨਾਲਾ ਪੁਲਿਸ ਨੇ ਕੈਦੀ ਨੂੰ ਬਣਦੀ ਮਜ਼ਦੂਰੀ ਨਾ ਦੇਣ ਦੇ ਮਾਮਲੇ 'ਚ ਜਸਕਰਨ ਸਿੰਘ ਕਲਰਕ ਜ਼ਿਲ੍ਹਾ ਜੇਲ੍ਹ ਬਰਨਾਲਾ 'ਤੇ ਕੇਸ ਦਰਜ ਕੀਤਾ ਹੈ।
Punjab6 months ago -
ਦੋ ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੀਆਂ ਵਾਲ਼ੀਆਂ ਲਾਹ ਕੇ ਫਰਾਰ
ਜ਼ਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ 'ਚ ਦਿਨ-ਬ-ਦਿਨ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
Punjab6 months ago -
ਸਰਕਾਰੀ ਹਸਪਤਾਲ ਤਪਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਐਮਰਜੈਂਸੀ ਗੇਟ ਤੇ ਹੋਰ ਸਾਮਾਨ ਦੀ ਕੀਤੀ ਭੰਨਤੋੜ, ਕਈ ਜ਼ਖ਼ਮੀ
ਅੱਜ ਸਵੇਰੇ ਸਾਢੇ 9 ਵਜੇ ਸਰਕਾਰੀ ਹਸਪਤਾਲ ਤਪਾ ਅੰਦਰ ਉਸ ਵੇਲੇ ਗੁੰਡਾਗਰਦੀ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਜਦੋਂ ਸਰਪੰਚੀ ਦੀਆਂ ਚੋਣਾਂ ਤੋਂ ਲੈ ਕੇ ਦੋ ਧਿਰਾਂ ਦੀ ਆਪਸੀ ਰੰਜ਼ਿਸ ਕਾਰਨ ਦੋਵੇਂ ਧਿਰਾਂ ਹਸਪਤਾਲ ਅੰਦਰ ਭਿੜ ਗਈਆਂ। ਪਿੰਡ ਛੰਨਾ ਗੁਲਾਬ ਸਿੰਘ ਵਾਲਾ (ਭਦੌੜ) ਦੀਆਂ ਦੋ...
Punjab6 months ago -
ਮਾਸੂਮ ਅਕਾਸ਼ਦੀਪ ਲਈ ਕਾਲ ਬਣ ਕੇ ਵਰ੍ਹਿਆ ਮੀਂਹ
ਸਵੇਰੇ ਦਰਾਜ ਰੋਡ 'ਤੇ ਸਥਿਤ ਸ਼ਨੀ ਮੰਦਰ ਨੇੜੇ ਇਕ ਗ਼ਰੀਬ ਪਰਿਵਾਰ ਦੇ ਮਾਸੂਮ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ।
Punjab6 months ago -
ਬਰਨਾਲਾ-ਬਠਿੰਡਾ ਮਾਰਗ 'ਤੇ ਸਲੀਪਰ ਬੱਸ ਨੂੰ ਲੱਗੀ ਅੱਗ, ਯਾਤਰੀਆਂ ਨੂੰ ਸਾਮਾਨ ਚੁੱਕਣ ਦਾ ਵੀ ਮੌਕਾ ਨਹੀਂ ਮਿਲਿਆ
ਸੋਮਵਾਰ ਸਵੇਰੇ 2 ਵਜੇ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਤਪਾ ਨੇੜੇ ਪੈਂਦੇ ਪਿੰਡ ਘੁੰਨਸ ਕੋਲ ਇਕ ਰਾਜਸਥਾਨੀ ਸਲੀਪਰ ਬੱਸ ਨੰਬਰ ਆਰਜੇ 14 ਪੀਡੀ 7600 ਨੂੰ ਅਚਾਨਕ ਅੱਗ ਲੱਗ ਗਈ।
Punjab6 months ago -
Lok Sabha Elections 2019 : ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਟਾਣਾ ਸਣੇ 13 ਖਿਲਾਫ਼ ਕੇਸ ਦਰਜ, ਝੜਪ ਹੋਣ ’ਤੇ ਚਲਾਈ ਸੀ ਗੋਲੀ
ਅੱਜ ਲੋਕ ਸਭਾ ਚੋਣ ਸਮੇਂ ਤਲਵੰਡੀ ਸਾਬੋ ਵਿਚ ਅਕਾਲੀ ਤੇ ਕਾਂਗਰਸੀ ਵਰਕਰਾਂ ਵਿਚ ਹੋਈ ਖੂਨੀ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਖੁਸ਼ਬਾਜ਼ ਸਿੰਘ ਜਟਾਣਾ ਸਮੇਤ ਉਸਦੇ 13 ਸਮਰਥਕਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ...
Punjab6 months ago -
ਪਾਬੰਦੀ ਦੇ ਬਾਵਜੂਦ ਵੀ ਚੋਰੀ-ਛਿਪੇ ਵਿਕ ਰਹੀ ਹੈ ਸ਼ਰਾਬ, ਪ੍ਰਸ਼ਾਸਨ ਬੇਖ਼ਬਰ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ 'ਚ 17 ਤੋਂ 19 ਮਈ ਨੂੰ ਡ੍ਰਾਈ ਡੇ ਐਲਾਨਿਆ ਗਿਆ ਹੈ, ਪਰ ਡਰਾਈ-ਡੇ ਐਲਾਨੇ ਜਾਣ 'ਤੇ 17 ਮਈ ਨੂੰ ਕੁਝ ਘੰਟੇ ਬਾਅਦ ਵੀ ਦੇਰ ਰਾਤ ਤੱਕ ਚੋਰੀ-ਛਿਪੇ ਸ਼ਰਾਬ ਵਿਕਰੀ ਹੋ ਰਹੀ ਹੈ।
Punjab6 months ago -
ਬੇਰੁਜ਼ਗਾਰ ਅਧਿਆਪਕ ਨੇ ਘਰਾਂ ਦੇ ਦਰਵਾਜ਼ਿਆਂ 'ਤੇ ਲਿਖ 'ਤਾ 'ਰੁਜ਼ਗਾਰ ਨਹੀਂ-ਵੋਟ ਨਹੀਂ'
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸੂਬੇ 'ਚ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਵੀ ਰੁਜ਼ਗਾਰ ਨੂੰ ਪਹਿਲ ਨਹੀਂ ਸੀ ਦਿੱਤੀ।
Punjab6 months ago -
ਬਰਨਾਲਾ ਰੈਲੀ 'ਚ ਸਮ੍ਰਿਤੀ ਇਰਾਨੀ ਬੋਲੀ- ਦੇਸ਼ ਨੂੰ ਤਾਕਤਵਰ ਬਣਾਉਣ ਲਈ ਮੁੜ ਮਜ਼ਬੂਤ ਪੀਐੱਮ ਜ਼ਰੂਰੀ
ਕੇਂਦਰੀ ਮੰਤਰੀ ਤੇ ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਆਯੋਜਿਤ ਰੈਲੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਦੱਬ ਕੇ ਹਮਲਾ ਬੋਲਿਆ।
Punjab6 months ago -
ਪੀਡੀਏ ਦੇ ਉਮੀਦਵਾਰ ਫ਼ਿਲਮੀ ਕਲਾਕਾਰ ਜੱਸੀ ਜਸਰਾਜ ਨੇ ਕੀਤਾ ਰੋਡ ਸ਼ੋਅ
ਪੰਜਾਬ ਲੋਕ ਸਭਾ ਚੋਣਾਂ ਮੌਕੇ ਹੋਏ ਮਹਾਂਗਠਜੋੜ 'ਚ ਪੀਡੀਏ ਦੇ ਸਾਂਝੇ ਉਮੀਦਵਾਰ ਪੰਜਾਬ ਏਕਤਾ ਪਾਰਟੀ ਦੇ ਕੋਟੇ 'ਚੋਂ ਟਿਕਟ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਗਾਇਕ ਅਤੇ ਫਿਲਮੀ ਅਦਾਕਾਰ ਜੱਸੀ ਜਸਰਾਜ ਨੇ ਆਪਣੀ ਭਰਾਤਰੀ ਜਥੇਬੰਦੀ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਬਰਨ...
Punjab6 months ago -
ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਲੱਖਾ ਸਿਧਾਣਾ ਨੇ ਕੀਤਾ ਰੋਡ ਸ਼ੋਅ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਸਮਾਜ ਸੇਵੀ ਲੱਖਾ ਸਿਧਾਣਾ ਨੇ ਰੋਡ ਸ਼ੋਅ ਕਰਦਿਆਂ ਵੋਟਾਂ ਮੰਗੀਆਂ। ਇਹ ਰੋਡ ਸ਼ੋਅ ਬੁੱਧਵਾਰ ਸਵੇਰੇ ਬਰਨਾਲਾ ਦੇ ਕਚਹਿਰੀ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ...
Punjab6 months ago -
ਸਿੱਖ ਸੰਗਤ ਨੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕੀਤਾ ਵਿਰੋਧ
ਸਿੱਖ ਸੰਗਤ ਤੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸਦੇ ਪ੍ਰਧਾਨ ਸਿੱਖ ਧਰਮ ਦੇ ਸਾਂਝੇ ਹਨ ਤੇ ਅਜਿਹੇ 'ਚ ਸਿਆਸੀ ਪਾਰਟੀਆਂ ਲਈ ਪ੍ਰਚਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Punjab6 months ago