ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਪੀਟੀਸੀ ਪੰਜਾਬੀ ਮਿਊ ਜ਼ਿ ਕ ਐਵਾਰਡ 2020 'ਚ ਇਸ ਵਰ੍ਹੇ ਮਿਊ ਜ਼ਿ ਕ ਅੰਪਾਇਰ ਪਾਲ ਸਿੱਧੂ ਦੇ 4 ਗੀਤਾਂ ਦੀ ਵੱਖ-ਵੱਖ ਕੈਟਾਗਿਰੀ 'ਚ ਚੋਣ ਕਰਦਿਆਂ ਪੀਟੀਸੀ ਚੈਨਲ ਵਲੋਂ ਆਨਲਾਇਲ ਵੋਟਿੰਗ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਪਾਲ ਸਿੱਧੂ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਆਰ ਨੇਟ ਦਾ ਧਾਰਮਿਕ ਗੀਤ 'ਬਾਬਾ ਨਾਨਕ', ਗਾਇਕ ਰਵਿੰਦਰ ਗਰੇਵਾਲ ਦੀ ਅਵਾਜ 'ਚ 'ਮੇਰਾ ਸਤਿਗੁਰ ਬਾਬਾ ਨਾਨਕ' ਅਤੇ ਗੁਰਨਾਮ ਭੁੱਲਰ ਤੇ ਸਿਪਰਾ ਗੋਇਲ ਦੀ ਆਵਾਜ 'ਚ 'ਖਰਚੇ' ਗੀਤ ਦੀ ਪੀਟੀਸੀ ਚੈਨਲ ਵਲੋਂ ਮਿਊਜ਼ਿਕ ਐਵਾਰਡ 'ਚ ਚੋਣ ਕੀਤੀ ਗਈ ਹੈ, ਉਥੇ ਮਿਊਜ਼ਿਕ ਅੰਪਾਇਰ ਦੇ ਸੰਗੀਤ ਦੀ ਵਿਸਵ ਪੱਧਰ 'ਤੇ ਚਰਚਾ ਹੋਈ ਹੈ।

ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ 'ਚ ਬੈਸਟ ਸੰਗੀਤਕਾਰ ਵਜੋਂ ਧਾਰਮਿਕ ਗੀਤ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਦੇ ਗੀਤ 'ਮੇਰੇ ਸਤਿਗੁਰ ਬਾਬਾ ਨਾਨਕ' ਦੇ ਐਵਾਰਡ ਲਈ ਮਿਊਜ਼ਿਕ ਅੰਪਾਇਰ ਦੇ ਪ੍ਰਸੰਸਾ ਨੇ ਐਵਾਰਡ ਦੇ ਹਾਮੀ ਬਣਦਿਆਂ ਆਨਲਾਇਲ ਵੋਟਿੰਗ ਸ਼ੁਰੂ ਕਰ ਕਰ ਦਿੱਤੀ ਹੈ।

Posted By: Jagjit Singh