ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਆਈਪੀਐੱਸ ਦਾ ਤਬਾਦਲਾ ਹੋ ਗਿਆ ਹੈ। ਹੁਣ ਬਰਨਾਲਾ ਜ਼ਿਲ੍ਹੇ ਦੇ ਨਵੇਂ ਪੁਲਿਸ ਮੁਖੀ ਅਲਕਾ ਮੀਨਾ ਆਈਪੀਐੱਸ ਨਿਯੁਕਤ ਹੋਏ ਹਨ। ਉਹ ਏਆਈਜੀ ਇੰਟੈਲੀਜੈਂਸ ਐੱਸਏਐੱਸ ਨਗਰ ਤੋਂ ਬਦਲ ਕੇ ਬਰਨਾਲਾ ਦੇ ਨਵੇਂ ਐੱਸਐੱਸਪੀ ਨਿਯੁਕਤ ਹੋਏ ਹਨ।

Posted By: Susheel Khanna