v> ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇੱਕ ਵਿਅਕਤੀ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ । ਦੁਪਹਿਰ ਵੇਲੇ ਇਸ ਵਿਅਕਤੀ ਨੇ ਪਰਿਕਰਮਾ ਵਿੱਚ ਖੜ੍ਹੇ ਹੋ ਕੇ ਸਰੋਵਰ ਵਿੱਚ ਅਚਾਨਕ ਛਾਲ ਮਾਰ ਦਿੱਤੀ।

ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਗੋਤਾਖੋਰ ਲਗਾਤਾਰ ਸਰੋਵਰ ਵਿੱਚ ਇਸ ਵਿਅਕਤੀ ਦੀ ਮਿ੍ਤਕ ਦੇਹ ਦੀ ਭਾਲ ਕਰ ਰਹੇ ਹਨ। ਲੰਮਾ ਸਮਾਂ ਬੀਤਨ ਤੇ ਵਿਅਕਤੀ ਦੀ ਸਰੋਵਰ ਵਿੱਚੋਂ ਭਾਲ ਕਰਨ ਵਿੱਚ ਗੋਤਾ ਖੋਰ ਖਬਰ ਲਿਖਣ ਤੱਕ ਨਾਕਾਮ ਸਾਬਤ ਹੋਏ ਹਨ ।

Posted By: Jagjit Singh