ਗੌਰਵ ਜੋਸ਼ੀ, ਰਈਆ : ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ. ਦੇ ਪ੫ਧਾਨ ਸਤਨਾਮ ਸਿੰਘ ਗਿੱੱਲ ਨੇ ਸਮਾਜਿਕ ਅਲਾਮਤਾਂ ਵਿਰੁੱਧ ਝੰਡਾ ਬਰਦਾਰ ਕਰਨ ਦੇ ਨਾਲ-ਨਾਲ ਧਾਰਮਿਕ ਪ੫ੰਪਰਾਂਵਾਂ ਦੀ ਬਹਾਲੀ ਅਤੇ ਧਾਰਮਿਕ ਗੁਰੂਆ ਨੂੰ ਦਰਪੇਸ ਸਮੱਸਿਆਵਾਂ ਦੇ ਸਾਰਥਿਕ ਹੱਲ ਲਈ ਧਾਰਮਿਕ ਹਲਕਿਆ ਦੀ ਪ੫ਸਿੱਧ ਹਸਤੀ ਗੁਲਾਮ ਹੀਰਾਂ ਸਾਂਈਂ ਦੇ ਨਾਲ ਲੁਧਿਆਣਾ ਵਿਖੇ ਮੀਟਿੰਗ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੫ਾਪਤ ਕੀਤਾ।

ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੫ਧਾਨ ਸਤਨਾਮ ਸਿੰਘ ਗਿੱਲ, ਕਨਵੀਨਰ ਸਰਵਣ ਸਿੰਘ ਬੱਲਸਰਾਏ, ਪ੫ਸ਼ਾਸਕ ਗੁਰਪ੫ੀਤ ਸਿੰਘ ਖਾਲਸਾ ਜੋਧੇ ਨੇ ਦੇ ਨਾਲ ਗੁਲਾਮ ਹੀਰਾ ਸਾਂਈ ਨਾਲ ਧਾਰਮਿਕ ਮਾਮਲਿਆਂ 'ਤੇ ਵਿਚਾਰ ਚਰਚਾ ਕੀਤੀ। ਧਾਰਮਿਕ ਹਲਕਿਆਂ ਵਿੱਚ ਵਾਪਰਣ ਵਾਲੇ ਸੰਪਰਦਾਇਕ ਦੰਗਿਆ ਦੀ ਰੋਕਥਾਮ ਲਈ ਅਤੇ ਧਾਰਮਿਕ ਹਿੰਸਾਂ ਨਾਲ ਨਜਿਠਣ ਦੇ ਮੁੱਦੇ ਤੇ ਸਹਿਮਤੀ ਬਣੀ। ਸੰਸਥਾ ਨੇ ਗੁਲਾਮ ਹੀਰਾਂ ਸਾਂਈ ਨਾਲ ਫਿਰਕੂ ਸੋਚ ਦੇ ਹਮਾਇਤੀਆਂ ਨਾਲ ਨਜਿੱਠਣ ਦਾ ਵਾਅਦਾ ਕਰਦਿਆਂ ਸਬੰਧਿਤ ਮੁੱਦੇ ਤੇ ਸਰਕਾਰ ਦਾ ਧਿਆਨ ਕੇਂਦਰਿਤ ਕਰਨ ਲਈ ਚਾਰਾਜੋਈ ਕਰਨ ਦਾ ਆਹਿਦ ਲਿਆ। ਪ੫ੈਸ ਦੇ ਨਾਲ ਮੁਖਾਤਿਬ ਹੁੰਦਿਆਂ ਗਿੱਲ ਨੇ ਦੱਸਿਆ ਕਿ ਅਸੀ ਹੋਰਨਾਂ ਧਾਰਮਿਕ ਗੁਰੂਆਂ ਸੰਤਾਂ ਅਤੇ ਮਹਾਂ ਪੁਰਸ਼ਾਂ ਪੰਜਾਬ ਦੇ ਸਾਰੇ ਡੇਰੇ ਦੇ ਪ੫ਬੰਧਕਾਂ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਹੈ।