ਨਵਤੇਜ ਵਿਰਦੀ, ਰਾਮਤੀਰਥ : ਵਧੀਕ ਨਿਗਰਾਨ ਇੰਜੀਨੀਅਰ ਪੱਛਮ ਮੰਡਲ ਹਰਜੀਤ ਸਿੰਘ ਉਪ ਮੰਡਲ ਅਫ਼ਸਰ ਅਸ਼ਵਨੀ ਕੁਮਾਰ, ਇੰਜੀਨਅਰ ਚਰਨਜੀਤ ਰਾਏ ਜਨਹਿੱਤ ਲਈ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਵੱਖ-ਵੱਖ ਬਿਜਲੀ ਘਰਾਂ ਚੋਗਾਵਾਂ, ਵਡਾਲਾ ਭਿੱਟੇਵੱਢ, ਬੱਗੇ ਤੋਂ ਚੱਲਣ ਵਾਲੀ ਬਿਜਲੀ ਸਪਲਾਈ 21 ਅਕਤੂਬਰ ਨੂੰ ਮੁਰੰਮਤ ਕਾਰਨਾਂ ਕਰ ਕੇ 10 ਤੋਂ 5 ਵਜੇ ਤਕ ਬੰਦ ਰਹੇਗੀ।

ਫੋਟੋ-34