-
ਡਾ.ਰਾਜੇਸ਼ ਨੇ ਵੱਖ-ਵੱਖ ਸਕੂਲਾਂ 'ਚ ਕੀਤੀ ਚੈਕਿੰਗ
ਇਸ ਵਾਰ 12ਵੇਂ ਬੋਰਡ ਸਮੈਸਟਰ ਦੀ ਪ੍ਰਰੀਖਿਆ ਆਫਲਾਈਨ ਮੋਡ 'ਚ ਚੱਲ ਰਹੀ ਹੈ ਤੇ ਅੱਜ ਪੰਜਾਬੀ ਵਿਸ਼ੇ ਦੀ ਪ੍ਰਰੀਖਿਆ ਹੋਈ। ਇਸ ਦੌਰਾਨ ਨਕਲ ਰਹਿਤ ਪ੍ਰਰੀਖਿਆਵਾਂ ਕਰਵਾਉਣ ਲਈ ਹਰ ਉਮੀਦਵਾਰ ਦੀ ਤਲਾਸ਼ੀ ਲੈ ਕੇ ਅੰਦਰ ਦਾਖ਼ਲ ਕਰਵਾਇਆ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਨਕ...
Punjab6 days ago -
ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗਲ ਵੱਜਿਆ
ੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਇਹ ਚੋਣਾਂ 15 ਮਈ ਤੋਂ 12 ਜੂਨ ਤੱਕ ਪੰਜ ਪੜਾਵਾਂ 'ਚ ਹੋਣਗੀਆਂ । ਇਹ ਵਿਚਾਰ ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੀ ਇਕ ਹੰਗਾਮੀ ਮੀਟਿੰਗ 'ਚ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋ...
Punjab6 days ago -
ਸਕੂਲੀ ਬੱਸਾਂ 'ਤੇੇ 'ਚਾਈਲਡ ਹੈਲਪ ਲਾਈਨ' ਦੇ ਸਟਿਕਰ ਲਾਉਣ ਦੀਆਂ ਹਦਾਇਤਾਂ
ਡਿਪਟੀ ਕਮਿਸ਼ਨਰ ਹਰਪ੍ਰਰੀਤ ਸਿੰਘ ਸੂਦਨ ਨੇ ਜ਼ਿਲ੍ਹਾ ਪੱਧਰੀ 'ਚਾਈਲਡ ਲਾਈਨ ਐਡਵਾਇਜ਼ਰੀ ਬੋਰਡ' ਦੀ ਮੀਟਿੰਗ ਕਰਦੇ ਹਦਾਇਤ ਕੀਤੀ ਕਿ ਬੱਚਿਆਂ ਦੀ ਸਹਾਇਤਾ ਲਈ ਰਾਸ਼ਟਰ ਪੱਧਰ 'ਤੇ ਚੱਲਦੀ ਹੈਲਪ ਲਾਇਨ ਦੇ ਫੋਨ ਨੰਬਰ 1098 ਨੂੰ ਦਰਸਾਉਂਦੇ ਸਟਿਕਰ ਹਰੇਕ ਸਕੂਲ ਬੱਸ 'ਤੇ ਲਗਾਏ ਜਾਣ, ਤਾਂ ਜੋ...
Punjab6 days ago -
ਪੰਜਾਬ ਦੇ 700 ਹਸਪਤਾਲ ਦੇ ਰਹੇ ਸਨ ਆਯੂਸ਼ਮਾਨ ਸਿਹਤ ਬੀਮਾ ਸਹੂਲਤ
ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਆਯੂਸ਼ਮਾਨ ਸਿਹਤ ਯੋਜਨਾ ਹੁਣ ਗਲੇ ਦੀ ਹੱਡੀ ਬਣ ਗਈ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ ਦਿੱਤੀ ਗਈ ਹੈ ਸਿਹਤ ਯੋਜਨਾ ਬਹੁਤ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ। ਇਹ ਯੋਜਨਾ ਪੰਜਾਬ ਸਰਕਾਰ ਵੱਲੋਂ ਵੱਡੇ ਵਿੱਤੀ ਘਾਟੇ ਨੂੰ...
Punjab6 days ago -
ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ
ਕੇਂਦਰ ਸਰਕਾਰ ਵੱਲੋਂ ਰੋਜ਼ਾਨਾ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਵਾਧੇ ਤੋਂ ਖਫ਼ਾ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਅਨੁਜ ਖੇਮਕਾ ਸਾਬੂ, ਅਜੀਤ ਸਿੰਘ, ਹਰਜੀਤ ਸਿੰਘ ਭਾਟੀਆ, ਸਲਿਲ ਸੇਠ ਤੇ ਰਵਿੰਦਰ ਸਿੰਘ ਰਾਜੂ ਨੇ ਸਾਂਝੇ ਤੌਰ 'ਤੇ ਕਿਹਾ ਕਿ ਜਦ...
Punjab6 days ago -
ਵਿਧਾਇਕ ਕੁੰਵਰ ਵਿਜੇ ਨੇ ਵਾਰਡ-6 ਦੇ ਵਾਸੀਆਂ ਦਾ ਕੀਤਾ ਧੰਨਵਾਦ
ਹਲਕਾ ਉਤਰੀ ਦੇ ਅਧੀਨ ਆਉਂਦੀ ਵਾਰਡ-6 ਦੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਨ ਲਈ ਨੀਰਜ ਢੀਂਗਰਾ ਦੀ ਅਗਵਾਈ ਕਰਵਾਏ ਸਮਾਰੋਹ 'ਚ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ।
Punjab6 days ago -
ਸਾਥੀ ਪਰਮਾਰ ਦੀ ਯਾਦ 'ਚ ਟਰੇਡ ਯੂਨੀਅਨ ਸਕੂਲ ਲਾਇਆ
ਬਿਜਲੀ ਕਾਮਿਆਂ ਦੀ ਸਿਰਮੋਰ ਜਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਨੇ ਜਥੇਬੰਦੀ ਦੇ ਵਿਛੜੇ ਆਗੂ ਤੇ ਬਾਨੀ ਪ੍ਰਧਾਨ ਸਾਥੀ ਐੱਚਐੱਸ ਪਰਮਾਰ ਦੀ ਨਿੱਘੀ ਯਾਦ 'ਚ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਸੂਬਾ ਜਨਰਲ ਕੌਂਸਲ ਮੀਟਿੰਗ ਸੱਦ ਕੇ ਸੂਬਾ ਪੱਧਰੀ ਟਰੇਡ ਯੂਨੀਅਨ ਸਕੂਲ...
Punjab6 days ago -
ਸੱਤਾ ਦਾ ਕੇਂਦਰੀਕਰਨ, ਜਨਤਕ ਹਿੱਤਾਂ ਲਈ ਗੰਭੀਰ ਚੁਣੌਤੀ: ਐਡ.ਬੈਂਸ
ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੁਬਾਈ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਡੀਟੀਐੱਫ ਦੇ ਜਨਰਲ ਕੌਂਸਲ ਦੀ ਦੂਜੀ ਸਾਲਾਨਾ ਇਕੱਤਰਤਾ ਦੌਰਾਨ 'ਸੱਤਾ ਦੇ ਵਧਦੇ ਕੇਂਦਰੀਕਰਨ' 'ਤੇ...
Punjab6 days ago -
ਕਿਸਾਨਾਂ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਸੌਂੁਪੇ ਮੰਗ-ਪੱਤਰ
ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੰਮਿ੍ਤਸਰ ਜ਼ਿਲ੍ਹੇ ਦੇ 11 ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ-ਪੱਤਰ ਦਿੱਤੇ ਗਏ। ਇਸ ਮੌਕੇ 'ਤੇ ਵੱਖ-ਵੱਖ ਜੱਥਿਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਸੁਬਾਈ ਕਿਸਾਨ ਆਗੂਆਂ ਡਾ. ਸਤਿਨਾਮ ਸਿੰਘ ਅਜਨਾਲਾ, ਜਤਿੰਦਰ ਸ...
Punjab6 days ago -
ਇੰਜੀਨੀਅਰ ਸੋਹਣਾ ਤੇ ਮੋਹਣਾ ਦੀ ਕੀਤੀ ਮਾਨਾਂਵਾਲਾ ਬਦਲੀ, ਐਸਐਸਏ ਦੀ ਪੋਸਟ 'ਤੇ ਕੀਤਾ ਤਾਇਨਾਤ
ਪੀਐਸਪੀਸੀਐਲ ਦੇ ਇੰਜੀਨੀਅਰ ਸੋਹਣਾ ਸਿੰਘ ਅਤੇ ਮੋਹਣਾ ਸਿੰਘ, ਜੋ ਕਿ ਇਕ ਧੜ ਨਾਲ ਜੁੜੇ ਹੋਏ ਭਰਾ ਹਨ, ਦੀ ਬਦਲੀ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਉਨ੍ਹਾਂ ਦੀ ਮੰ
Punjab7 days ago -
ਨਾਟਸ਼ਾਲਾ 'ਚ ਰਸ਼ੀਅਨ ਕਥਾਕਾਰ ਏਂਟਨ ਚੇਖ਼ਵ ਦੀਆਂ ਕਹਾਣੀਆਂ ਦਾ ਮੰਚਨ
ਰਮੇਸ਼ ਰਾਮਪੁਰਾ, ਅੰਮਿ੍ਤਸਰ : ਅਬੋਹਰ ਦੀ ਨਾਟ ਸੰਸਥਾ ਸਪਰਸ਼ ਥੀਏਟਰ ਨੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪ੍ਰਸਿੱਧ ਰਸ਼ੀਅਨ ਕਥਾਕਾਰ ਏਂਟਨ ਚੇਖ਼ਵ ਦੀਆਂ ਕਹਾਣੀਆਂ 'ਤੇ ਅਧਾਰਿਤ ਚਾਰ ਲਘੂ ਨਾਟਕਾਂ ਦੀ ਪੇਸ਼ਕਾਰੀ ਕੀਤੀ। ਸ਼ਨੀਵਾਰ ਦੀ ਸ਼ਾਮ ਨੂੰ ਦਰਸ਼ਕਾਂ ਲਈ ਗੌਰਵ ਵਿਜ ਵਲੋਂ ਨਿਰਦੇਸ਼ਿਤ ਨ...
Punjab7 days ago -
ਮਾਂ ਇਕ ਵਿਸ਼ਵਾਸ ਹੁੰਦੀ, ਜੋ ਕਦੇ ਡੋਲਣ ਨਹੀਂ ਦਿੰਦੀ : ਰਿਪੁਦਮਨ
ਪੱਤਰ ਪੇ੍ਰਰਕ, ਅੰਮਿ੍ਤਸਰ : ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਡੀ-ਬਲਾਕ ਰਣਜੀਤ ਐਵੀਨਿਊ ਅੰਮਿ੍ਤਸਰ ਵੱਲੋਂ 'ਕੌਮਾਂਤਰੀ ਮਾਂ ਦਿਵਸ' ਸੋਮਵਾਰ ਨੂੰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਬੱਚਿਆਂ ਅਤੇ ਸੰਗੀਤ ਵਿਭਾਗ ਦੇ ਅਧਿਆਪਕਾਂ ਵੱਲੋਂ ਸ਼ਬਦ ਗਾਇਨ ਕਰ...
Punjab7 days ago -
ਅਸ਼ੋਕ ਵਾਟਿਕਾ ਸਕੂਲ 'ਚ ਮਾਂ ਦਿਵਸ ਮਨਾਇਆ
ਰਾਜਨ ਮਹਿਰਾ, ਅੰਮਿ੍ਤਸਰ : ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਚ ਪਿੰ੍ਸੀਪਲ ਆਂਚਲ ਮਹਾਜਨ ਦੀ ਅਗਵਾਈ ਵਿਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਮਾਵਾਂ ਦੇ ਮਨੋਰੰਜਨ ਲਈ ਵੱਖ-ਵੱਖ ਗੇਮਾਂ ਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਬਿਨਾਂ ਅੱਗ ਤੋਂ ਭੋਜਨ ਬਣਾਉਣ ਦ...
Punjab7 days ago -
ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੇ ਮੰਗ ਪੱਤਰ ਦੇਣ ਲਈ ਪਿੰਡ ਟੌਂਗ ਵੱਲ ਕੀਤਾ ਮਾਰਚ
ਗੌਰਵ ਜੋਸ਼ੀ, ਰਈਆ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਮੰਗਾਂ ਦਾ ਮੰਗ ਪੱਤਰ ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਦਲਬੀਰ ਸਿੰਘ ਟੌਂਗ ਨੂੰ ਦੇਣ ਲਈ ਸਥਾਨਕ ਕਸਬੇ ਤੋਂ ਪਿੰਡ ਟੌਂਗ ਨੂੰ ਮਾਰਚ ਕੀਤਾ। ਮਾਰਚ ਦੀ ਅਗਵਾਈ ਸਰਵ ਸਾਥੀ ਸਵਿੰਦਰ ਸਿੰਘ ਖਹ...
Punjab7 days ago -
ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਪਣੀ ਮਿਸਾਲ ਆਪ ਬਣੋ : ਢੋਟ
ਦਲੇਰ ਸਿੰਘ ਜੌਹਲ, ਨਵਾਂ ਪਿੰਡ : ਆਮ ਤੌਰ 'ਤੇ ਦੇਖਣ ਜਾਂ ਸੁਣਨ ਨੂੰ ਮਿਲਦਾ ਹੈ ਕਿ ਅਸੀਂ ਹਰ ਵੇਲੇ ਕਿਸੇ ਨਾਂ ਕਿਸੇ ਮਸਲੇ ਨੂੰ ਲੈ ਕਿ ਮੌਜੂਦਾ ਜਾਂ ਸਾਬਕਾ ਸਰਕਾਰਾਂ ਨੂੰ ਕੋਸਦੇ ਰਹਿੰਦੇ ਹਾਂ ਤੇ ਅਸੀਂ ਆਪਣੀਆਂ ਜਿੰਮੇਵਾਰੀਆਂ ਤੋਂ ਬਚਣ ਲਈ ਕੋਈ ਨਾ ਕੋਈ ਬਹਾਨਾ ਲੱਭ ਦੇ ਰਹਿੰਦੇ...
Punjab7 days ago -
ਪੰਜ ਪੁਸਤਕਾਂ 'ਤੇ ਵਿਚਾਰ-ਚਰਚਾ ਕਰਵਾਈ
ਸੁਸ਼ੀਲ ਅਰੋੜਾ, ਬਾਬਾ ਬਕਾਲਾ ਸਾਹਿਬ : ਕੇਂਦਰੀ ਪੰਜਾਬੀ ਲੇਖਕ ਸਭਾ ਤੇ ਭਾਸ਼ਾ ਵਿਭਾਗ ਪੰਜਾਬ ਗੁਰਦਾਸਪੁਰ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਪੰਜ ਪੁਸਤਕਾਂ 'ਤੇ ਵਿਚਾਰ-ਚਰਚਾ ਕਰਵਾਈ ਗਈ। ਅੰਤਰਰਾਸ਼ਟਰੀ ਮਾਂ ਦਿਵਸ ਮੌਕੇ ਕਰਵਾਏ ਗਏ
Punjab7 days ago -
ਅੰਮ੍ਰਿਤਸਰ ਸੈਕਟਰ 'ਚ BSF ਨੇ ਸੁੱਟਿਆ ਪਾਕਿਸਤਾਨੀ ਡਰੋਨ, ਸਰਚ ਆਪਰੇਸ਼ਨ ਦੌਰਾਨ ਮਿਲੀ 10 ਕਿਲੋ ਹੈਰੋਇਨ
ਬਰਾਮਦ ਕੀਤੇ ਗਏ ਹੈਰੋਇਨ ਦੇ ਪੈਕਟਾਂ ਵਿੱਚੋਂ ਇਕ ਪੈਕਟ ਕਿਸਾਨਾਂ ਵੱਲੋਂ ਅੱਗ ਲਾਉਣ ਦੇ ਕਾਰਨ ਸੜਿਆ ਮਿਲਿਆ। ਬੀਐਸਐਫ ਨੇ ਡਰੋਨ ਤੇ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕਿ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab7 days ago -
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਚੀਫ ਖਾਲਸਾ ਦੀਵਾਨ ਦੇ 14ਵੇਂ ਪ੍ਰਧਾਨ, ਵਿਰੋਧੀ ਸਰਬਜੀਤ ਸਿੰਘ ਨੂੰ 158 ਵੋਟਾਂ ਨਾਲ ਹਰਾਇਆ
ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਦੀ ਚੋਣ 'ਚ ਡਾ. ਇੰਦਰਬੀਰ ਸਿੰਘ ਨਿੱਜਰ ਜੇਤੂ ਰਹੇ। ਡਾ. ਇੰਦਰਬੀਰ ਸਿੰਘ ਨਿੱਜਰ ਨੂੰ 243 ਵੋਟਾਂ ਤੇ ਸਰਬਜੀਤ ਸਿੰਘ ਖ਼ਾਲਸਾ ਨੂੰ 85 ਵੋਟਾਂ ਪਈਆਂ ਜਦਕਿ 329 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ...
Punjab7 days ago -
ਪਤਨੀ ਦੇ ਰਵੱਈਏ ਤੋਂ ਦੁਖੀ ਹੋ ਜ਼ਹਿਰ ਨਿਗਲ ਕੇ ਤੋੜਿਆ ਦਮ , ਪਤਨੀ ਤੇ ਉਸ ਦਾ ਦੋਸਤ ਨਾਮਜ਼ਦ
ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਉਠੀਆ ਦੇ ਵਸਨੀਕ ਨੇ ਪਤਨੀ ਦੇ ਰਵੱਈਏ ਤੋਂ ਦੁਖੀ ਹੋ ਕੇ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਕੰਬੋਅ 'ਚ ਦਰਜ ਕਰਵਾਏ ਬਿਆਨਾਂ 'ਚ ਲਖਬੀਰ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੇ ਪੁੱਤਰ ਗੁਰਪ੍ਰਰੀਤ ਸਿੰਘ (24 ਸਾਲ) ਦਾ ਵਿਆਹ 4 ਸਾਲ ਪਹਿਲਾਂ ...
Punjab7 days ago -
ਅੰਮ੍ਰਿਤਸਰ 'ਚ ਡਾਕਟਰ ਨੇ ਕੀਤੀ ਖੁਦਕੁਸ਼ੀ, ਤਿੰਨ ਸਾਲ ਪਹਿਲਾਂ ਧੀ ਦੇ ਵਿਆਹ ਲਈ ਲਿਆ ਸੀ 10 ਲੱਖ ਰੁਪਏ ਕਰਜ਼
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਾਜ਼ਮ ਹੁਣ ਪ੍ਰਿਤਪਾਲ ਸਿੰਘ ਨੂੰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਸਨ। ਕੁਝ ਦਿਨ ਪਹਿਲਾਂ ਮੁਲਜ਼ਮਾਂ ਦਾ ਉਨ੍ਹਾਂ ਦੇ ਭਰਾ ਨਾਲ ਵੀ ਝਗੜਾ ਹੋਇਆ ਸੀ। ਮੁਲਜ਼ਮਾਂ ਨੇ ਧਮਕੀ ਦਿੱਤੀ ਸੀ ਕਿ ਉਹ ਉਸ (ਪ੍ਰਿਤਪਾਲ ਸਿੰਘ) ਖ਼ਿਲਾਫ਼ ਕੇਸ ਦਰਜ...
Punjab8 days ago