ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ 88 ਪਹੁੰਚ ਗਿਆ ਹੈ। ਜ਼ਿਲ੍ਹੇ 'ਚ ਵੀਰਵਾਰ ਇਸ ਵਾਇਰਸ ਨਾਲ ਪੀੜਤ ਦੋ ਹੋਰ ਲੋਕਾਂ ਨੇ ਦਮ ਤੋੜ ਦਿੱਤਾ। ਹਰਨਾਮ ਦਾਸ ਸੁਲਤਾਨਵਿੰਡ ਰੋਡ ਵਾਸੀ 70 ਸਾਲ ਦੇ ਬਜ਼ੁਰਗ ਨੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜ ਦਿੱਤਾ। ਉਹ ਕੋਰੋਨਾ ਦੇ ਨਾਲ-ਨਾਲ ਸ਼ੂਗਰ ਤੇ ਨਿਮੋਨੀਆ ਤੋਂ ਵੀ ਪੀੜਤ ਸਨ, ਉਥੇ ਹੀ ਪਿੰਡ ਖਿਆਲਾ ਕਲਾਂ ਵਾਸੀ 57 ਸਾਲ ਦੀ ਅੌਰਤ ਨੇ ਆਈਵੀਵਾਈ ਹਸਪਤਾਲ 'ਚ ਦਮ ਤੋੜ ਦਿੱਤਾ। ਉਹ ਸ਼ੂਗਰ ਤੇ ਹਾਇਪਰਟੈਂਸ਼ਨ ਦਾ ਸ਼ਿਕਾਰ ਸੀ। ਵੀਰਵਾਰ ਬੀਐੱਸਐੱਫ ਦੇ ਅੱਠ ਜਵਾਨਾਂ ਸਮੇਤ 44 ਹੋਰ ਲੋਕਾਂ ਨੂੰ ਕੋਰੋਨਾ ਨੇ ਆਪਣੀ ਗਿ੍ਫਤ ਵਿਚ ਲਿਆ।

-- ਕਮਿਉਨਿਟੀ ਨਾਲ 28 ਰਿਪੋਰਟ

ਵਿਕਾਸ ਨਗਰ - 1

ਮਕਬੂਲਪੁਰਾ - 1

ਸ਼ਰੀਫਪਰੁਾ - 1

ਪਿੰਡ ਸੱਤੋਵਾਲ ਬਾਬਾ ਬਕਾਲਾ - 1

ਖਲਚੀਆਂ - 1

ਭਕਨਾ ਤਾਰਾ ਸਿੰਘ ਅਜਨਾਲਾ - 1

ਜੀਵਨ ਸਿੰਘ ਰੋਡ ਗੋਲਬਾਗ - 1

ਕਟੜਾ ਖ਼ਜ਼ਾਨਾ - 1

ਪ੍ਰਤਾਪ ਨਗਰ - 1

ਮੀਰਾਚੱਕ - 1

ਵਡਾਲਾ ਜੌਹਲ - 1

ਰੋਜ ਐਵੇਨਿਊ - 1

ਮਜੀਠਾ ਰੋਡ - 1

ਹੁਕਮ ਸਿੰਘ ਰੋਡ - 1

ਬੱਲ ਕਲਾਂ - 1

ਕਟੜਾ ਸ਼ੇਰ ਸਿੰਘ - 1

ਕੱਲੂ ਵਾਲੀ ਵੇਰਕਾ - 1

ਜੋਸਨ ਮਾਰਕੀਟ ਹਾਲ ਬਾਜ਼ਾਰ - 1

ਪਿੰਡ ਬੁੱਧ ਤੀਰਥ - 1

ਪਿੰਡ ਭਗਵਾਨ - 1

ਗੋਬਿੰਦ ਨਗਰ - 1

ਕੋਟ ਹਰਨਾਮ ਦਾਸ - 1

ਗ੍ਰੀਨ ਸਿਟੀ - 1

ਨਿਊ ਗੋਲਡਨ ਐਵੇਨਿਊ - 1

ਆਨੰਦ ਐਵੇਨਿਊ - 1

ਭਵਾਨੀ ਨਗਰ - 1

ਬਟਾਲਾ ਰੋਡ ਭਾਰਤ ਨਗਰ - 1

ਵਡਾਲਾ ਕਲਾਂ - 1

-- 16 ਸੰਪਰਕ ਕੇਸ

ਗ੍ਰੀਨ ਫੀਲਡ ਮਜੀਠਾ ਰੋਡ - 1

ਆਈਵੀਵਾਈ ਹਸਪਤਾਲ - 1

ਕੱਥੂਨੰਗਲ - 1

ਬੀਐੱਸਐੱਫ ਖਾਸਾ - 8

ਸ੍ਰੀ ਗੁਰੂ ਹਰਿਕਿ੍ਸ਼ਨ ਨਗਰ - 3

ਪ੍ਰਰੀਤ ਵਿਹਾਰ - 2

-- ਕੋਰੋਨਾ ਨੇ ਜੜਿਆ 21ਵਾਂ ਸੈਂਕੜਾ

ਵੀਰਵਾਰ ਰਿਪੋਰਟ 44 ਪਾਜ਼ੇਟਿਵ ਮਰੀਜ਼ ਰਿਪੋਰਟ ਹੋਣ ਦੇ ਨਾਲ ਹੁਣ ਅੰਮਿ੍ਤਸਰ 'ਚ ਕੋਰੋਨਾ ਨੇ 21 ਵਾਂ ਸੈਂਕੜਾ ਲਾ ਦਿੱਤਾ ਹੈ। ਹੁਣ ਤੱਕ ਕੁੱਲ 2137 ਮਰੀਜ਼ ਰਿਪੋਰਟ ਹੋਏ ਹਨ। ਹਾਲਾਂਕਿ ਇਨ੍ਹਾਂ 'ਚੋਂ 1576 ਠੀਕ ਹੋ ਚੁੱਕੇ ਹਨ, ਜਦਕਿ 493 ਐਕਟਿਵ ਕੇਸ ਹਨ।