ਗੌਰਵ ਜੋਸ਼ੀ, ਰਈਆ : ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਹਸਨਪੁਰ ਵਿਖੇ ਇਕ ਸਮਾਗਮ ਸਰਪੰਚ ਅੰਗਰੇਜ਼ ਸਿੰਘ ਦੇ ਗ੍ਹਿ ਵਿਖੇ ਕਰਵਾਇਆ ਗਿਆ, ਜਿਸ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਵਿਧਾਇਕ ਭਲਾਈਪੁਰ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀ ਆਵੇਗੀ। ਪਿੰਡਾਂ ਦੇ ਸਰਪੰਚ ਬਿਨਾਂ ਭੇਦ ਭਾਵ ਦਿੱਤੀ ਹੋਈ ਗ੍ਾਂਟ ਪਿੰਡ ਦੇ ਵਿਕਾਸ ਲਈ ਲਾਉਣ ਤਾਂ ਕਿ ਉਨ੍ਹਾਂ ਨੂੰ ਹੋਰ ਗ੍ਾਂਟ ਦਿੱਤੀ ਜਾਵੇ। ਸਰਪੰਚ ਅੰਗਰੇਜ਼ ਸਿੰਘ ਨੇ ਵਿਧਾਇਕ ਭਲਾਈਪੁਰ ਨੂੰ ਸਨਮਾਨਿਤ ਕੀਤਾ ਤੇ ਵਿਧਾਇਕ ਭਲਾਈਪੁਰ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੇਕੇ ਸ਼ਰਮਾ, ਗੁਰਕੰਵਲ ਮਾਨ, ਚੇਅਰਮੈਨ ਗੁਰਦਿਆਲ ਸਿੰਘ ਿਢੱਲੋਂ, ਵਾਈਸ ਚੇਅਰਮੈਨ ਸੂਰਤਾ ਸਿੰਘ ਬੂਲੇਨੰਗਲ, ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਮਾ. ਸਵਿੰਦਰ ਸਿੰਘ ਬੱਲ, ਚੇਅਰਮੈਨ ਹਰਜਿੰਦਰ ਸਿੰਘ, ਅਮਿਤ ਸ਼ਰਮਾ, ਮੁਖਤਾਰ ਸਾਬਕਾ ਲੇਖਾਕਾਰ, ਸਰਪੰਚ ਲੱਡੂ ਬਿਆਸ, ਬਲਾਕ ਪ੍ਰਧਾਨ ਅਰਜਨ ਸਿੰਘ ਸਰਾਂ, ਨੌਬੀ ਨਿਰੋਤਮਪੁਰ, ਟੋਨੀ ਸਰਪੰਚ ਦਨਿਆਲ, ਸਰਪੰਚ ਹੈਪੀ ਟੋਂਗ, ਬਿਕਰਮਜੀਤ ਸਿੰਘ, ਸੰਮਤੀ ਮੈਂਬਰ ਨਵ ਪੱਡਾ, ਹਰਜਿੰਦਰ ਸਿੰਘ ਆੜਤੀ ਜਸਪਾਲ, ਅਮਰੀਕ ਸਿੰਘ ਕਰਤਾਰਪੁਰ ਸਰਪੰਚ, ਮਲੂਕ ਸਿੰਘ ਿਢਲੋਂ ਮੈਂਬਰ ਬਲਾਕ ਸੰਮਤੀ, ਹਰਜਿੰਦਰ ਸਿੰਘ ਡੀਪੀ, ਇੰਦਰਪਾਲ ਸਿੰਘ ਗਗੜੇਵਾਲ, ਸਰਪੰਚ ਸੁੱਚਾ ਸਿੰਘ ਭਲਵਾਨ, ਮਾ. ਸੁੱਚਾ ਸਿੰਘ ਝਾੜੂਨੰਗਲ, ਲਖਵਿੰਦਰ ਸਿੰਘ ਸਰਪੰਚ ਭਿੰਡਰ, ਪ੍ਰਤਾਪ ਸਿੰਘ ਸਰਪੰਚ ਯੋਧੇ, ਬਾਊ ਸ਼ਾਹ ਭੈਣੀ ਰਾਮਦਿਆਲ, ਸਰਬਜੀਤ ਸਿੰਘ ਸਰਪੰਚ ਖਾਨਪੁਰ, ਸਕੱਤਰ ਸਿੰਘ ਸਾਬਕਾ ਸਰਪੰਚ ਸੇਰੋਂ ਨਿਗਾਹ, ਸੂਬੇਦਾਰ ਇੰਦਰਜੀਤ ਸਿੰਘ ਸਰਪੰਚ ਸੇਰੋਂ ਬਾਘਾ, ਰਾਮ ਸਿੰਘ ਸਰਪੰਚ ਗਾਜੀਵਾਲ, ਪ੍ਰਭਜੀਤ ਸਿੰਘ ਯੂਥ ਆਗੂ ਜਮਾਲਪੁਰ, ਬਲਕਾਰ ਸਿੰਘ ਸਰਪੰਚ ਘੋਗੇ, ਸਤਨਾਮ ਸਿੰਘ ਸਾਬਕਾ ਸਰਪੰਚ ਖਾਸ਼ੀ, ਦਲਬੀਰ ਸਿੰਘ ਸਰਪੰਚ ਟਪਿਆਲਾ, ਦਲਜੀਤ ਸਿੰਘ ਸ਼ਾਹ ਯੋਧੇ, ਤਰਸੇਮ ਸਿੰਘ ਮਿਆਣੀ ਚਿੱਟਾ ਸ਼ੇਰ, ਜਸਪਾਲ ਸਿੰਘ ਯੂਥ ਆਗੂ ਛਾਪਿਆਂਵਾਲੀ, ਸੂਬੇਦਾਰ ਬਲਬੀਰ ਸਿੰਘ ਬੱਲੀ ਝਲਾੜੀ, ਰੁਪਿੰਦਰ ਕੌਰ ਗੁੱਡੀ ਸਰਪੰਚ ਨੌਰੰਗਪੁਰ ਬੁਤਾਲਾ, ਮੰਗਾ ਸਿੰਘ ਸਰਪੰਚ ਰਾਜਪੁਰ ਬੁਤਾਲਾ, ਹਰਪ੍ਰਰੀਤ ਸਿੰਘ ਸੋਨੂੰ ਸਰਪੰਚ ਬਾਬਾ ਸਾਵਨ ਸਿੰਘ ਨਗਰ, ਪਰਮਜੀਤ ਕੌਰ ਸਰਪੰਚ ਗੁਰਨਾਨਕਪੁਰ ਅਤੇ ਸਿਕੰਦਰ ਸਿੰਘ ਸਰਪੰਚ ਆਦਿ ਹਾਜ਼ਰ ਸਨ।