v> ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਜੋਗਿੰਦਰ ਸਿੰਘ ਪੁੱਤਰ ਫੂਲਾ ਸਿੰਘ ਵਾਸੀ ਪਿੰਡ ਸ਼ੁਕਰਚਕ ਚੀਮਾ ਖੁਰਦ ਦੀ ਬੀਤੀ ਰਾਤ ਬੁਟਾਰੀ ਸਟੇਸ਼ਨ ਕਿਸਾਨਾਂ ਦੇ ਧਰਨੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। 'ਪੰਜਾਬੀ ਜਾਗਰਣ' ਦੇ ਇਸ਼ਿਤਹਾਰ ਵਿਭਾਗ ਦੇ ਹਰਮਨ ਸਿੰਘ ਚੀਮਾ ਦੇ ਚਾਚਾ ਜੋਗਿੰਦਰ ਸਿੰਘ ਕਿਸਾਨ ਸੰਗਰਸ਼ 'ਚ ਬੀਤੀ ਰਾਤ ਬੁਟਾਰੀ ਸਟੇਸ਼ਨ 'ਤੇ ਕਿਸਾਨਾ ਦੇ ਧਰਨੇ ਵਿਚ ਸ਼ਾਮਲ ਸਨ, ਜਿਨ੍ਹਾਂ ਦਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ।

Posted By: Amita Verma