ਤਜਿੰਦਰ ਸਿੰਘ,ਅਟਾਰੀ : ਭਾਰਤ ਵੱਲੋਂ ਸੀਮਾ ਸੁਰੱਖਿਅਤ ਬਲ ਦੇ ਕਮਾਂਡਰ ਜਸਬੀਰ ਸਿੰਘ ਨੇ ਪਾਕਿ ਰੇਂਜਰਸ ਦੇ ਲੈਫਟੀਨੈਂਟ ਕਰਨਲ ਅਮੀਰ ਮਹੁੱਮਦ ਆਪਣੇ 75 ਵੇਂ ਆਜ਼ਾਦੀ ਦਿਵਸ ਤੇ ਮਠਿਆਈ ਦੇ ਡੱਬੇ ਦਿੱਤੇ। ਇਸ ਮੌਕੇ ਪਾਕਿ ਵੱਲੋਂ ਵੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਮਠਿਆਈ ਡੱਬੇ ਦਿੱਤੇ। ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਸ ਨੇ ਅਜ਼ਾਦੀ ਮੌਕੇ ਇਕ-ਦੂਜੇ ਨੂੰ ਮੁਬਾਰਕਬਾਦ ਦਿੱਤੀ ਅਤੇ ਕਾਮਨਾ ਕੀਤੀ ਕਿ ਦੋਵੇਂ ਦੇਸ਼ਾਂ ਦਰਮਿਆਨ ਸਾਂਝੇ ਤਿਉਹਾਰਾਂ ਤੇ ਮਠਿਆਈਆਂ ਅਦਾਨ-ਪ੍ਰਦਾਨ ਚੱਲਦਾ ਰਹੇ।

Posted By: Jaswinder Duhra