ਸੁਭਾਸ਼ ਚੰਦਰ ਭਗਤ/ਜਸਪਾਲ ਸਿੰਘ ਗਿੱਲ, ਮਜੀਠਾ : ਮਨਿੰਦਰ ਸਿੰਘ ਸੋਖੀ ਪੱਤਰਕਾਰ ਦੀ ਮਾਤਾ ਗੁਰਦਰਸ਼ਨ ਕੌਰ ਸੋਖੀ ਜੋ ਪਿਛਲੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਗ੍ਹਿ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣ ਉਪਰੰਤ ਗੁਰਦੁਆਰਾ ਬਾਬਾ ਕਾਹਨ ਸਿੰਘ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ। ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸਤਨਾਮ ਸਿੰਘ ਬੈਕਾ ਦੇ ਕੀਰਤਨੀ ਜੱਥੇ ਵੱਲੋਂ ਕੀਰਤਨ ਕਰਨ ਉਪਰੰਤ ਮਾਤਾ ਗੁਰਦਰਸ਼ਨ ਕੌਰ ਸੋਖੀ ਨੂੰ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਓਐੱਸਡੀ ਮੇਜਰ ਸ਼ਿਵੀ, ਗਗਨਦੀਪ ਸਿੰਘ ਭਕਨਾ ਤੇ ਐਡਵੋਕੇਟ ਰਕੇਸ਼ ਪ੍ਰਰਾਸ਼ਰ ਦੋਵੇਂ ਸਿਆਸੀ ਸਲਾਹਕਾਰ ਮਜੀਠੀਆ, ਸਾਬਕਾ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਧੰਜੂ, ਸਾਬਕਾ ਚੇਅਰਮੈਨ ਬਲਬੀਰ ਸਿੰਘ ਚੰਦੀ, ਪ੍ਰਗਟ ਸਿੰਘ ਚੋਗਾਵਾਂ, ਆਗੂ ਤਰਸੇਮ ਸਿੰਘ ਰਿਆਲੀ, ਹਰਜੀਤ ਸਿੰਘ ਬਾਜਵਾ, ਜੋਗਾ ਸਿੰਘ ਅਠਵਾਲ, ਤਰਲੋਕ ਸਿੰਘ ਵਿਰਦੀ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ। ਉਕਤ ਤੋਂ ਇਲਾਵਾ ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ, ਸੰਤੋਖ ਸਿੰਘ ਸਮਰਾ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਰਕੇਸ਼ ਪ੍ਰਰਾਸ਼ਰ, ਪ੍ਰਧਾਨ ਤਰੁਨ ਅਬਰੋਲ, ਅਮਨ ਗਿੱਲ ਚੇਅਰਮੈਨ, ਵਾਇਸ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਕਲ, ਪ੍ਰਧਾਨ ਕਰਮਜੀਤ ਸਿੰਘ ਕੇਪੀ, ਪ੍ਰਧਾਨ ਕੁਲਦੀਪ ਸਿੰਘ ਮਜੀਠਾ, ਬਲਵਿੰਦਰ ਸਿੰਘ ਮਰੜ੍ਹੀ, ਨਵਦੀਪ ਸਿੰਘ ਸੋਨਾ ਮਜੀਠਾ, ਕਰਨੈਲ ਸਿੰਘ ਨਾਗ, ਹਰਪਾਲ ਸਿੰਘ ਗਿੱਲ ਮਜੀਠਾ, ਪਰਮਜੀਤ ਸਿੰਘ ਪੰਮਾਂ ਮਜੀਠਾ, ਅਜੇ ਚੋਪੜਾ, ਪ੍ਰਧਾਨ ਨਾਨਕ ਸਿੰਘ, ਪਿ੍ਰੰਸ ਨਈਅਰ, ਦੇਸ ਰਾਜ, ਗੋਲਡੀ ਚੌਹਾਨ, ਬਿੱਲਾ ਆੜ੍ਹਤੀਆ, ਬਾਬਾ ਮਹਿੰਦਰ ਸਿੰਘ ਸਾਰੇ ਕੌਂਸਲਰ, ਅਮਨ ਸੁਪਾਰੀਵਿੰਡ, ਦਲਬੀਰ ਸਿੰਘ ਭੁੱਲਰ, ਵਿਸਥਾਰ ਅਫ਼ਸਰ ਪ੍ਰਭਦੀਪ ਸਿੰਘ ਚੇਤਨਪੁਰਾ, ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਸਰਪੰਚ ਸਾਬ੍ਹਾ ਹਮਜਾ, ਅਮੋਲਕ ਸਿੰਘ ਵੱਲਾ, ਰਵਿੰਦਰ ਸਿੰਘ ਗੋਸਲ, ਮਿੱਤਰਪਾਲ ਸਿੰਘ ਰੰਧਾਵਾ, ਮਹਾਬੀਰ ਸਿੰਘ ਗਿੱਲ, ਸਰਬਜੀਤ ਸਿੰਘ ਵਡਾਲਾ, ਸ਼ਰਨਜੀਤ ਸਿੰਘ ਗਿੱਲ, ਸੁਭਾਸ਼ ਭਗਤ, ਅਸ਼ਵਨੀ ਨਈਅਰ, ਲਖਨਪਾਲ ਸਿੰਘ ਸਹਿਮੀ, ਬਲਜੀਤ ਸਿੰਘ ਕਾਹਲੋ, ਜਰਨੈਲ ਸਿੰਘ ਤੱਗੜ, ਜੋਗਾ ਸਿੰਘ ਅਠਵਾਲ, ਪਰਮੋਦ ਕੁਮਾਰ ਸ਼ਰਮਾਂ, ਲਾਟੀ ਵਰਪਾਲੀਆ, ਜਸਪਿੰਦਰ ਸਿੰਘ ਕਾਹਲੋਂ, ਪਿ੍ਰੰਸੀਪਲ ਰਜਿੰਦਰ ਕੁਮਾਰ, ਕੁਲਦੀਪ ਸਿੰਘ ਸੇਠ, ਮੁਖਵਿੰਦਰ ਸਿੰਘ, ਭਾਮੇ ਸ਼ਾਹ, ਪਿ੍ਰਸੀਪਲ ਕੰਵਲਜੀਤ ਸਿੰਘ ਅਠਵਾਲ, ਸਰਪੰਚ ਬਾਬਾ ਗੁਰਦੀਪ ਸਿੰਘ ਉਮਪੁਰਾ, ਸਰਪੰਚ ਸੁਖਚੈਨ ਸਿੰਘ ਭੋਮਾ, ਸਰਪੰਚ ਮਨਪ੍ਰਰੀਤ ਸਿੰਘ ਉਪਲ, ਸੂਬਾ ਸਿੰਘ ਚੰਡੇ, ਮੋਹਨ ਲਾਲ ਨੰਦਾ, ਅਜੀਤ ਸਿੰਘ ਆਰੇਵਾਲੇ, ਬਿਕਰਮਜੀਤ ਸਿੰਘ ਭੋਮਾ, ਪਿ੍ਰੰਸੀਪਲ ਸਤਨਾਮ ਸਿੰਘ, ਪਿ੍ਰੰਸੀਪਲ ਸੁਖਪਾਲ ਸਿੰਘ ਰੰਧਾਵਾ, ਬਾਉ ਨਰੇਸ਼, ਮਨੋਹਰ ਲਾਲ, ਰਾਜੂ ਮਜੀਠਾ, ਬਾਉ ਮਹੇਸ਼, ਵਿਜੇ ਪਾਠਕ, ਬਾਉ ਜੀਵਨ, ਪਟਵਾਰੀ ਗੁਰਦਾਸ, ਰਾਧੇ ਸ਼ਾਮ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਜਥਬੰਦੀਆਂ ਦੇ ਆਗੂਆਂ ਅਤੇ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਸ਼ਰਧਾਜਲੀ ਸਮਾਗਮ 'ਚ ਹਾਜ਼ਰ ਸਨ।