ਪੱਤਰ ਪੇ੍ਰਰਕ, ਅੰਮਿ੍ਤਸਰ : ਮੁੱਖ ਖੇਤੀਬਾੜੀ ਅਫ਼ਸਰ ਅੰਮਿ੍ਤਸਰ ਡਾ. ਜਤਿੰਦਰ ਸਿੰਘ ਗਿੱਲ ਨੇ ਖੇਤੀ ਭਵਨ ਅੰਮਿ੍ਤਸਰ ਵਿਖੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਜ਼ਿਲ੍ਹਾ ਅਫਸਰ ਗੁਰਦਾਸਪੁਰ ਡਾ. ਕੁਲਜੀਤ ਸਿੰਘ, ਸਾਬਕਾ ਜੁਆਇੰਟ ਡਾਇਰੈਕਟਰ ਡਾ. ਨਰੰਕਾਰ ਸਿੰਘ, ਡਾ. ਕਸ਼ਮੀਰ ਸਿੰਘ ਬੱਲ, ਸਾਬਕਾ ਚੀਫ਼ ਡਾ. ਦਲਬੀਰ ਸਿੰਘ ਛੀਨਾ, ਡਾ. ਮਸਤਿੰਦਰ ਸਿੰਘ, ਡਾ. ਸੁਖਮਿੰਦਰ ਸਿੰਘ ਉਪਲ, ਡਾ. ਤੇਜਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਛੀਨਾ, ਡਾ. ਯੋਗਰਾਜਬੀਰ ਸਿੰਘ, ਡਾ. ਕੁਲਵੰਤ ਸਿੰਘ, ਡਾ. ਪਿ੍ਰਤਪਾਲ ਸਿੰਘ, ਡਾ. ਹਰਸ਼ਰਨਜੀਤ ਸਿੰਘ, ਡਾ. ਮਨਿੰਦਰ ਸਿੰਘ, ਡਾ. ਤੇਜਬੀਰ ਸਿੰਘ, ਡਾ. ਸਤਵਿੰਦਰ ਸਿੰਘ ਸੰਧੂ, ਡਾ. ਸੁਖਚੈਨ ਸਿੰਘ, ਡਾ. ਸੁਖਬੀਰ ਸਿੰਘ ਸੰਧੂ, ਡਾ. ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਡਾ. ਗੁਰਪ੍ਰਰੀਤ ਸਿੰਘ, ਜਸਪਾਲ ਸਿੰਘ ਬੱਲ, ਪਰਦੀਪ ਸਿੰਘ ਮਾਹਲਾ, ਹਰਪ੍ਰਰੀਤ ਸਿੰਘ, ਡਾ. ਪਰਜੀਤ ਸਿੰਘ, ਡਾ. ਗੁਰਜੋਤ ਸਿੰਘ, ਡਾ. ਹਰਿੰਦਰਪਾਲ ਸਿੰਘ, ਇੰਜੀ ਰਣਬੀਰ ਸਿੰਘ, ਜਸਦੀਪ ਸਿੰਘ, ਭੁਪਿੰਦਰ ਸਿੰਘ ਬੰਬ, ਕੁਲਵੰਤ ਸਿੰਘ ਸਟੇਟ ਵਿੰਗ ,ਰਾਣਾ ਰਣਬੀਰ ਸਿੰਘ, ਸਾਰੇ ਏਓ, ਏਡੀਓ, ਏਈਓ, ਸਬ ਇੰਸਪੈਕਟਰ, ਫੀਲਡ ਵਰਕਰ, ਕਲੈਰੀਕਲ ਸਟਾਫ ਆਦਿ ਹਾਜ਼ਰ ਸਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕੰਮਾਂ ਅਤੇ ਕਿਸਾਨਾਂ ਨੂੰ ਹਰ ਵੇਲੇ ਪਹਿਲ ਦੇਣੀ ਅਤੇ ਪਹਿਲ ਦੇ ਆਧਾਰ 'ਤੇ ਕੰਮ ਕਰਨੇ ਹਨ। ਉਨਾਂ੍ਹ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਅਪੀਲ ਕੀਤੀ। ਉਨਾਂ੍ਹ ਕਿਹਾ ਕਣਕ ਦੀ ਬਿਜਾਈ ਵੇਲੇ ਬੀਜ ਦੀ ਸੋਧ ਕਰਨੀ ਚਾਹੀਦੀ ਹੈ।