ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੀ ਮੰਗਵਲਾਰ ਨੂੰ ਮੀਟਿੰਗ ਹੋਈ ਜਿਸ ਵਿਚ ਕਮੇਟੀ ਦੇ ਪ੍ਰਧਾਨ ਨੂੰ ਬਦਲ ਦਿੱਤਾ ਗਿਆ। ਸਰਦਾਰ ਸਤਵੰਤ ਸਿੰਘ (Satwant Singh) ਦੀ ਜਗ੍ਹਾ ਸਰਦਾਰ ਅਮੀਰ ਸਿੰਘ (Ameer Singh) ਨੂੰ ਪ੍ਰਧਾਨ ਲਾਇਆ ਗਿਆ ਹੈ। ਇਸ ਤੋਂ ਇਲਾਵਾ ਸਰਦਾਰ ਵਿਕਾਸ ਸਿੰਘ (Vikas Singh) ਨੂੰ ਜਨਰਲ ਸਕੱਤਰ ਥਾਪਿਆ ਗਿਆ।

Posted By: Seema Anand