ਗੌਰਵ ਜੋਸ਼ੀ, ਰਈਆ : ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਅਗਵਾਈ ਵਿਚ ਦਾਣਾ ਮੰਡੀ ਰਈਆ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕਿਸਾਨ 10 ਦਿਨਾਂ ਤੋਂ ਆਪਣੀ ਕਣਕ ਦੀ ਫਸਲ ਵੇਚਣ ਲਈ ਮੰਡੀਆਂ 'ਚ ਬੈਠਾ ਹੋਇਆ ਹੈ, ਪਰ ਨਾ ਕਣਕ ਦੀ ਖ੍ਰੀਦ ਹੋ ਰਹੀ ਹੈ ਨਾ ਹੀ ਬਾਰਦਾਨਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਮੰਡੀਆਂ ਵਿਚ ਬਾਰਦਾਨਾ ਭੇਜ ਕੇ ਖ੍ਰੀਦ ਨੂੰ ਯਕੀਨੀ ਬਣਾਵੇ।

ਇਸ ਮੌਕੇ ਸਾਬਕਾ ਚੇਅਰਮੈਨ ਗੁਰਵਿੰਦਰਪਾਲ ਸਿੰਘ ਰਈਆ, ਸਾਬਕਾ ਚੇਅਰਮੈਨ ਰਣਜੀਤ ਸਿੰਘ, ਮਾਝਾ ਜੋਨ ਦੇ ਜਰਨਲ ਸਕੱਤਰ ਹਰਜੀਤ ਸਿੰਘ, ਚੇਅਰਮੈਨ ਬੱਬੂ ਕਾਲੇਕੇ, ਦਿਲਬਾਗ ਸਿੰਘ, ਦਿਲਜੀਤ ਸਿੰਘ ਟਿੱਕਾ, ਸੁਖਦੇਵ ਸਿੰਘ, ਕਿਰਪਾਲ ਸਿੰਘ ਖਾਲਸਾ, ਡਾ. ਬਲਜਿੰਦਰ ਸਿੰਘ, ਸਰਪੰਚ ਦਲਵਿੰਦਰ ਸਿੰਘ ਸਠਿਆਲਾ, ਸਾਬਕਾ ਸਰਪੰਚ ਨੇਤਰਪਾਲ ਸਿੰਘ ਭਲਾਈਪੁਰ, ਸਰਕਲ ਪ੍ਰਧਾਨ ਸਰਤਾਜ ਸਿੰਘ ਸਠਿਆਲਾ, ਜਥੇਦਾਰ ਪ੍ਰਭਜੋਤ ਸਿੰਘ ਨਾਗੋਕੇ, ਲਖਵਿੰਦਰ ਮੈਂਬਰ ਪੰਚਾਇਤ, ਕੁੰਦਨਸਵਰਨ ਦੋਲਨੰਗਲ, ਮਲੂਕ ਸਿੰਘ, ਪ੍ਰਤਾਪ ਸਿੰਘ ਮੱਲਾ, ਮਲੂਕ ਸਿੰਘ ਬਦੇਸੇ, ਗੁਰਮੇਜ ਸਿੰਘ, ਪਿ੍ਰਥੀਪਾਲ ਸਿੰਘ, ਸੁਖਦੇਵ ਸਿੰਘ ਲੰਬੜਦਾਰ, ਰੂਬੀ ਟਕਾਪੁਰ, ਹਰਜਿੰਦਰ ਸਿੰਘ ਗੋਲਣ, ਸਾਬਕਾ ਸਰਪੰਚ ਪਲਵਿੰਦਰ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ ਵਜ਼ੀਰ ਭੁੱਲਰ, ਨਰਿੰਦਰਜੀਤ ਸਿੰਘ, ਪੱਪੂ ਤੂੜੀ ਵਾਲੇ, ਚਰਨਜੀਤ ਸਿੰਘ ਸੁਧਾਰ, ਕਰਮ ਸਿੰਘ ਸੁਧਾਰ, ਬਾਊ ਧੂਲਕਾ, ਰਾਜਾ ਮੀਆਵਿੰਡ, ਅਰਸ਼ ਮੀਆਵਿੰਡ, ਮਨਜੀਤ ਸਿੰਘ ਬਾਊ ਭੈਣੀ, ਸਾਬਕਾ ਸਰਪੰਚ ਕੁਲਵੰਤ ਸਿੰਘ ਨੋਰੰਗਪੁਰ, ਗੁਰਪ੍ਰਰੀਤ ਸਿੰਘ ਬੁਤਾਲਾ, ਸਾਬਕਾ ਜਸਪਾਲ ਸਿੰਘ ਨਰਾਜੰਣਪੁਰ, ਬਿੱਟੂ ਕੰਮੋਕੇ, ਸਾਬੀ ਨਿੱਕਾ ਰਈਆ, ਕਰਮ ਸਿੰਘ ਸੁਧਾਰ, ਬਲਜਿੰਦਰ ਸਿੰਘ ਸਠਿਆਲਾ, ਅੰਗਰੇਜ਼ ਵਡਾਲਾ, ਜਸਵੰਤ ਸਿੰਘ ਬਾਬਾ, ਨਿੰਮਾ ਪ੍ਰਧਾਨ, ਲੰਬਰਦਾਰ ਸਤਪਾਲ ਸਿੰਘ ਵਡਾਲਾ, ਬਕਾਲਾ ,ਅੰਗਰੇਜ਼ ਖਿਲਚੀਆਂ, ਕਸ਼ਮੀਰ ਸਿੰਘ ਜੋਧਪੁਰ, ਬੇਗਮ ਪਿ੍ਰੰਸ, ਪੰਮਾ ਛਾਪਿਆਂਵਾਲੀ, ਯੋਧਾ ਛਾਪਿਆਂਵਾਲੀ, ਪਿੰਦਰ ਦੋਲੋਨੰਗਲ, ਮੋਨੂੰ ਬੁੱਢਾ ਥੇਹ, ਪੀਏ ਹਰਪ੍ਰਰੀਤ ਸਿੰਘ ਹੈਪੀ ਖੱਖ, ਮਲਕੀਤ ਸਿੰਘ, ਜੱਸ ਭੋਰਸੀ, ਪ੍ਰਤਾਪ ਸਿੰਘ ਬਾਬਾ ਬਕਾਲਾ, ਗਾਂਧੀ ਭਿੰਡਰ, ਸੋਨੂੰ ਭੋਰਸੀ, ਰਵੀ ਟਪਿਆਲਾ ਹਾਜ਼ਰ ਸਨ।