v> ਗੁਰਜਿੰਦਰ ਮਾਹਲ, ਅੰਮ੍ਰਿਤਸਰ : ਅੰਮ੍ਰਿਤਸਰ 'ਚ 5 ਹੋਰ ਕੋਰੋਨਾ ਪਾਜ਼ੇਟਿਵ ਕੇਸ ਹੋਰ ਸਾਹਮਣੇ ਹਨ ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 392 ਹੋ ਗਈ ਹੈ। ਪੰਜ ਕੋਰੋਨਾ ਪਾਜ਼ੇਟਿਵ ਵੀ ਲੋਕਾਂ 'ਚ ਆਪਸੀ ਮਿਲਣ-ਵਰਤਣ ਕਾਰਨ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਦੋ ਹਾਥੀ ਗੇਟ, ਦੋ ਮਹਿਤਾ ਚੌਕ ਤੇ ਇਕ ਨਿਉ ਅੰਮ੍ਰਿਤਸਰ ਨੇੜੇ ਦਾ ਹੈ। ਇਸ ਤੋਂ ਇਲਾਵਾ 307 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਤੇ 7 ਦੀ ਮੌਤ ਹੋ ਚੁੱਕੀ ਹੈ।

Posted By: Seema Anand