ਹਰਵਿੰਦਰ ਰਿਆੜ, ਨਿਊਯਾਰਕ : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਇਨ੍ਹੀਂ ਦਿਨੀਂ ਅਮਰੀਕਾ ਦੌਰੇ 'ਤੇ ਹਨ। ਉਨ੍ਹਾਂ ਨਾਲ ਗੁਰਮੀਤ ਸਿੰਘ ਗਿੱਲ ਮੁੱਲਾਂਪੁਰ ਪ੍ਰਧਾਨ ਆਈਐਨਓਸੀ (ਪੰਜਾਬ ਚੈਪਟਰ) ਅਤੇ ਚੇਅਰਮੈਨ ਡਿਸਿਪਲਿਨਰੀ ਕਮੇਟੀ ਅਮਰੀਕਾ ਨੇ ਆਪਣੇ ਸਾਥੀ ਆਗੂਆਂ ਲਵਿਕਾ ਭਗਤ ਸਿੰਘ ਰਾਸ਼ਟਰੀ ਪ੍ਰਧਾਨ ਆਈਐਨਓਸੀ, ਕਿਰਨਦੀਪ ਸਿੰਘ ਭੋਲਾ ਪ੍ਰਧਾਨ ਮੈਰੀਲੈਂਡ, ਮਨਵੀਰ ਸਿੰਘ ਪੰੂਨੀ ਜਨਰਲ ਸਕੱਤਰ, ਮੇਜਰ ਸਿੰਘ ਿਢੱਲੋਂ ਸੀਨੀਅਰ ਮੀਤ ਪ੫ਧਾਨ, ਪ੫ਮਿੰਦਰ ਸਿੰਘ ਦਿਓਲ ਮੀਤ ਪ੫ਧਾਨ, ਰਛਪਾਲ ਸਿੰਘ ਤੇੜਾ ਸਰਪ੫ਸਤ, ਕਮਿੱਕਰ ਸਿੰਘ ਜੰਡੀ ਸਰਪ੫ਸਤ, ਸੁਖਦੇਵ ਸਿੰਘ ਗਰੇਵਾਲ ਮੀਤ ਪ੫ਧਾਨ, ਕਸ਼ਮੀਰਾ ਸਿੰਘ ਜਨਰਲ ਸਕੱਤਰ, ਕੁਲਦੀਪ ਕੁਲਾਰ ਸੈਕਟਰੀ, ਸੁਨੀਲ ਬਜਾਜ ਖਜ਼ਾਨਚੀ, ਨਿਰਮਲ ਸਿੰਘ ਗਰੇਵਾਲ ਮੁੱਖ ਸਲਾਹਕਾਰ, ਸੁਖਜਿੰਦਰ ਸਿੰਘ ਪੱਪੀ ਬਦੇਸ਼ਾ ਪ੫ਧਾਨ ਨਿਊਯਾਰਕ, ਗੁਰਮੀਤ ਸਿੰਘ ਬੁੱਟਰ ਚੇਅਰਮੈਨ ਨਿਊਯਾਰਕ, ਚਰਨ ਸਿੰਘ ਪ੫ੇਮਪੁਰਾ ਪ੫ਧਾਨ ਹਰਿਆਣਾ ਚੈਪਟਰ, ਹਰਜੀਤ ਸਿੰਘ ਸਿੱਧੂ ਪ੫ਧਾਨ ਨਿਊਜਰਸੀ, ਰਾਜਪਾਲ ਸਿੰਘ ਸ਼ਿੰਦਾ ਪ੫ਧਾਨ ਪੈਨਸਿਲਵੇਨੀਆ, ਚਮਕੌਰ ਸਿੰਘ ਸੰਧੂ ਪ੫ਧਾਨ ਓਹਾਈਓ ਸਮੇਤ ਮੁਲਾਕਾਤ ਕੀਤੀ। ਬੈਠਕ ਦੌਰਾਨ ਮੁੱਲਾਂਪੁਰ ਨੇ ਪੰਜਾਬ ਅਤੇ ਅਮਰੀਕਾ ਦੀ ਕਾਂਗਰਸੀ ਸਿਆਸਤ ਸਬੰਧੀ ਆਪਣੇ ਵਿਚਾਰ ਮੁਨੀਸ਼ ਤਿਵਾੜੀ ਨਾਲ ਸਾਂਝੇ ਕੀਤੇ। ਇਸ ਮੌਕੇ ਕਾਂਗਰਸੀ ਆਗੂਆਂ ਨੇ ਮੁਨੀਸ਼ ਤਿਵਾੜੀ ਦਾ ਸਨਮਾਨ ਵੀ ਕੀਤਾ।