ਫੋਟੋ-13-ਬੀਐਨਐਲ-ਪੀ-12

ਕੈਪਸ਼ਨ:-ਹਲਕਾ ਮਹਿਲ ਕਲਾਂ ਦੇ ਇਚਾਰਜ਼ ਸੰਤ ਬਲਵੀਰ ਸਿੰਘ ਘੁੰਨਸ।

---------------

ਪੱਤਰ ਪ੫ੇਰਕ, ਮਹਿਲ ਕਲਾਂ :

ਸ਼੫ੋਮਣੀ ਅਕਾਲੀ ਦਲ (ਬ) ਵੱਲੋਂ ਪੂਰੇ ਪੰਜਾਬ ਭਰ 'ਚ ਪਾਰਟੀ ਦੇ 98ਵੇਂ ਸਥਾਪਨਾ ਦਿਵਸ ਮਨਾਉਣ ਲਈ ਉਲੀਕੇ ਪ੫ੋਗਰਾਮ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ 'ਚ ਸ਼੫ੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਸੰਤ ਬਲਵੀਰ ਸਿਘ ਘੁੰਨਸ ਦੀ ਅਗਵਾਈ ਹੇਠ 14 ਦਸੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਭਗਤੂਆਣਾ ਸਾਹਿਬ ਗਹਿਲ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਲਵੀਰ ਸਿੰਘ ਘੁੰਨਸ ਨੇ ਦੱਸਿਆ ਕਿ ਸ਼੫ੋਮਣੀ ਅਕਾਲੀ ਦਲ ਦੇ ਸਰਪ੫ਸਤ ਤੇ ਸਾਬਕਾ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਤੇ ਪਾਰਟੀ ਪ੫ਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਮੇਤ ਸਮੁੱਚੀ ਹਾਈਕਮਾਨ ਵੱਲੋਂ ਸ਼੫ੋਮਣੀ ਅਕਾਲੀ ਦਲ ਦਾ 98ਵਾਂ ਸਥਾਪਨਾ ਦਿਵਸ ਹਲਕਾ ਪੱਧਰ 'ਤੇ ਮਨਾਉਣ ਦੇ ਬਣਾਏ ਪ੫ੋਗਰਾਮ ਤਹਿਤ ਹਲਕੇ ਦੇ ਸਮੂਹ ਆਗੂਆਂ ਵਰਕਰਾਂ ਦੇ ਸਹਿਯੋਗ ਨਾਲ ਇਤਿਹਾਸਿਕ ਗੁਰਦੁਆਰਾ ਭਗਤੂਆਣਾ ਸਾਹਿਬ ਗਹਿਲ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੇ ਰਖਾਏ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।