ਗੁਰਦਾਸਪੁਰ : ਸ੍ਰੀ ਗੁਰੂ ਰਵੀਦਾਸ ਪ੫ਕਾਸ਼ ਉਤਸਵ ਕਮੇਟੀ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਦੀ ਪ੫ਧਾਨਗੀ 'ਚ ਗੁਰੂ ਰਵੀਦਾਸ ਭਵਨ ਮੀਰਪੁਰ ਚੌਕ ਵਿਖੇ ਹੋਈ। ਮੀਟਿੰਗ 'ਚ ਕਮੇਟੀ ਦੀਆਂ ਸਰਗਰਮੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਇਸ ਵਾਰ ਸ੫ੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਵਸ 'ਤੇ 24 ਫਰਵਰੀ ਦਿਨ ਐਤਵਾਰ ਨੂੰ 12 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਿਸ ਦੀ ਅਗਵਾਈ ਸਵਾਮੀ ਸ੫ੀ ਸ੫ੀ 108 ਗੁਰਦੀਪ ਗਿਰੀ ਮਹਾਰਾਜ ਪਠਾਨਕੋਟ ਵਾਲੇ ਕਰਨਗੇ। ਮੀਟਿੰਗ 'ਚ ਗਿਰਧਾਰੀ ਲਾਲ, ਹਰਜਿੰਦਰ ਸਿੰਘ ਬਿੱਟਾ ਐਮਸੀ, ਮੱਖਣ ਲਾਲ ਸਾਬਕਾ ਐਮਸੀ, ਕੇਵਲ ਕਿਸ਼ਨ ਲਾਡੀ, ਬਿੰਸਬਰ ਬਿੱਟੂ, ਰਮਨ ਕੁਮਾਰ, ਪਰਮਿੰਦਰ ਸਿੰਘ, ਪ੫ਧਾਨ ਐਸਸੀਬੀਸੀ ਯੂਨੀਅਨ, ਗਗਨ ਕਲੂਪੀਆਂ, ਮਨੋਹਰ ਲਾਲ, ਹੰਸ ਰਾਜ ਘਰਾਲਾ, ਰਾਜ ਕੁਮਾਰ ਆਦਿ ਹਾਜ਼ਰ ਸਨ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर