ਪੱਤਰ ਪ੫ੇਰਕ, ਜੋਗਾ : ਪੁਲਸ ਜੋਗਾ ਨੇ ਜੋਗਾ 'ਚ ਇਕ ਅੌਰਤ ਸ਼ਿੰਦਰ ਕੌਰ ਪਤਨੀ ਭਜਨ ਸਿੰਘ ਵਾਸੀ ਜੋਗਾ ਨੂੰ ਕਾਬੂ ਕਰਕੇ ਉਸ ਤੋਂ 5 ਕਿੱਲੋ ਭੁੱਕੀ ਚੂਰਾ-ਪੋਸਤ ਬਰਾਮਦ ਕੀਤੀ ਹੈ। ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।