ਟਾਸ : ਸ੍ਰੀਲੰਕਾ (ਬੱਲੇਬਾਜ਼ੀ)

ਸ੍ਰੀਲੰਕਾ (ਪਹਿਲੀ ਪਾਰੀ) : 205

ਭਾਰਤ (ਪਹਿਲੀ ਪਾਰੀ) : 610/6 (176.1 ਓਵਰ)

ਦੌੜਾਂ ਗੇਂਦਾਂ ਚੌਕੇ ਛੱਕੇ

ਲੋਕੇਸ਼ ਰਾਹੁਲ ਬੋ. ਗਾਮਾਗੇ 07 13 01 0

ਮੁਰਲੀ ਕੈ. ਪਰੇਰਾ ਬੋ. ਹੇਰਾਥ 128 221 11 01

ਚੇਤੇਸ਼ਵਰ ਪੁਜਾਰਾ ਬੋ. ਸ਼ਨਾਕਾ 143 362 14 00

ਕੋਹਲੀ ਕੈ. ਕਰੁਨਾਰਤਨੇ ਬੋ. ਪਰੇਰਾ 213 267 17 02

ਰਹਾਣੇ ਕੈ. ਕਰੁਨਾਰਤਨੇ ਬੋ. ਪਰੇਰਾ 02 15 00 00

ਰੋਹਿਤ ਸ਼ਰਮਾ ਅਜੇਤੂ 102 160 08 01

ਰਵੀਚੰਦਰਨ ਅਸ਼ਵਿਨ ਬੋ. ਪਰੇਰਾ 05 14 00 00

ਰਿੱਧੀਮਾਨ ਸਾਹਾ ਅਜੇਤੂ 01 05 00 00

ਵਾਧੂ : 09 ਦੌੜਾਂ

ਕੁੱਲ : 176.1 ਓਵਰਾਂ 'ਚ ਛੇ ਵਿਕਟਾਂ 'ਤੇ 610 ਦੌੜਾਂ 'ਤੇ ਪਾਰੀ ਐਲਾਨੀ

ਵਿਕਟਾਂ : 1-7 (ਰਾਹੁਲ, 3.5), 2-216 (ਵਿਜੇ, 75.3), 3-399 (ਪੁਜਾਰਾ, 124.5), 4-410 (ਰਹਾਣੇ, 129.4), 5-583 (ਕੋਹਲੀ, 169.5), 6-597 (ਅਸ਼ਵਿਨ, 173.5)

ਗੇਂਦਬਾਜ਼ੀ : ਸੁਰੰਗਾ ਲਕਮਲ 29-2-111-0, ਲਾਹਿਰੂ ਗਾਮਾਗੇ 35-8-97-1, ਰੰਗਨਾ ਹੇਰਾਥ 39-11-81-1, ਦਾਸੁਨ ਸ਼ਨਾਕਾ 26.1-4-103-1, ਦਿਲਰੁਵਾਨ ਪਰੇਰਾ 45-2-202-3, ਦਿਮੁਥ ਕਰੁਨਾਰਤਨੇ 2-0-8-0

JJJ

ਸ੍ਰੀਲੰਕਾ (ਦੂਜੀ ਪਾਰੀ) : 21/1 (09 ਓਵਰ)

ਦੌੜਾਂ ਗੇਂਦਾਂ ਚੌਕੇ ਛੱਕੇ

ਸਦੀਰਾ ਸਮਰਵਿਯਮਾ ਬੋ. ਇਸ਼ਾਂਤ 00 02 00 00

ਦਿਮੁਥ ਕਰੁਨਾਰਤਨੇ ਅਜੇਤੂ 11 30 02 00

ਲਾਹਿਰੂ ਥਿਰੀਮਾਨੇ ਅਜੇਤੂ 09 22 02 00

ਵਾਧੂ : 01 ਦੌੜ

ਕੁੱਲ : ਨੌਂ ਓਵਰਾਂ 'ਚ ਇਕ ਵਿਕਟ 'ਤੇ 21 ਦੌੜਾਂ

ਵਿਕਟਾਂ : 1-0 (ਸਮਰਵਿਯਮਾ, 0.2)

ਗੇਂਦਬਾਜ਼ੀ : ਇਸ਼ਾਂਤ ਸ਼ਰਮਾ 4-1-15-1, ਰਵੀਚੰਦਰਨ ਅਸ਼ਵਿਨ 4-3-5-0, ਰਵਿੰਦਰ ਜਡੇਜਾ 1-1-0-0

JJJ