ਟਾਸ : ਸ੍ਰੀਲੰਕਾ

ਮੈਨ ਆਫ ਦ ਮੈਚ : ਭੁਵਨੇਸ਼ਵਰ ਕੁਮਾਰ (ਭਾਰਤ)

ਭਾਰਤ ਪਹਿਲੀ ਪਾਰੀ : 172

ਸ੍ਰੀਲੰਕਾ ਪਹਿਲੀ ਪਾਰੀ : 294

---

ਭਾਰਤ ਦੂਜੀ ਪਾਰੀ : 352/8, ਪਾਰੀ ਐਲਾਨੀ (88.4 ਓਵਰ)

ਲੋਕੇਸ਼ ਰਾਹੁਲ ਬੋ. ਲਕਮਲ 79, 125, 08, 00

ਸ਼ਿਖਰ ਧਵਨ ਕੈ. ਡਿਕਵੇਲਾ ਬੋ. ਸ਼ਨਾਕਾ 94, 116, 11,02

ਚੇਤੇਸ਼ਵਰ ਪੁਜਾਰਾ ਕੈ. ਪਰੇਰਾ ਬੋ. ਲਕਮਲ 22, 51, 03, 00

ਵਿਰਾਟ ਕੋਹਲੀ ਅਜੇਤੂ 104, 119, 12, 02

ਅਜਿੰਕੇ ਰਹਾਣੇ ਲੱਤ ਅੜਿੱਕਾ ਬੋ. ਲਕਮਲ 00, 04, 00, 00

ਰਵਿੰਦਰ ਜਡੇਜਾ ਕੈ. ਥਿਰੀਮਾਨੇ ਬੋ. ਪਰੇਰਾ 09, 41,01, 00

ਆਰ ਅਸ਼ਵਿਨ ਬੋ. ਸ਼ਨਾਕਾ 07, 25, 01, 00

ਰਿੱਧੀਮਾਨ ਸਾਹਾ ਕੈ. ਸੁਦੀਰਾ ਬੋ. ਸ਼ਨਾਕਾ 05, 23, 00, 00

ਭੁਵਨੇਸ਼ਵਰ ਕੁਮਾਰ ਕੈ. ਪਰੇਰਾ ਬੋ. ਗਾਮਾਗੇ 08, 18, 01, 00

ਮੁਹੰਮਦ ਸ਼ਮੀ ਅਜੇਤੂ 12, 11, 02, 00

ਵਾਧੂ : 12 ਦੌੜਾਂ

ਕੁੱਲ : 88.4 ਓਵਰਾਂ 'ਚ ਅੱਠ ਵਿਕਟਾਂ 'ਤੇ 352 ਦੌੜਾਂ, ਪਾਰੀ ਐਲਾਨੀ

ਵਿਕਟਾਂ : 1-166 (ਧਵਨ, 37.1), 2-192 (ਰਾਹੁਲ, 44.2), 3-213 (ਪੁਜਾਰਾ, 52.2), 4-213 (ਰਹਾਣੇ, 52.6), 5-249 (ਜਡੇਜਾ, 65.5), 6-269 (ਅਸ਼ਵਿਨ, 73.5), 7-281 (ਸਾਹਾ, 79.3), 8-321 (ਭੁਵਨੇਸ਼ਵਰ 85.4)

---

ਗੇਂਦਬਾਜ਼ੀ : ਸੁਰੰਗਾ ਲਕਮਲ 24.4-4-93-3, ਲਾਹਿਰੂ ਗਾਮਾਗੇ 23-2-97-1, ਡੀ ਸ਼ਨਾਕਾ 22-1-76-3, ਦਿਲਰੁਵਾਨ ਪਰੇਰਾ 13-2-49-1, ਰੰਗਨਾ ਹੇਰਾਥ 6-1-29-0.

----

ਸ੍ਰੀਲੰਕਾ ਦੂਜੀ ਪਾਰੀ : 75/7 (26.3 ਓਵਰ)

ਸਦੀਰਾ ਸਮਰਵਿਯਮਾ ਬੋ. ਭੁਵਨੇਸ਼ਵਰ 00, 06, 00, 00

ਦਿਮੁਥ ਕਰੁਨਾਰਤਨੇ ਬੋ. ਸ਼ਮੀ 01, 06, 00, 00

ਲਾਹਿਰੂ ਥਿਰੀਮਾਨੇ ਕੈ. ਰਹਾਣੇ ਬੋ. ਭੁਵਨੇਸ਼ਵਰ 07, 28, 01, 00

ਏਂਜੇਲੋ ਮੈਥਿਊਜ਼ ਲੱਤ ਅੜਿੱਕਾ ਬੋ. ਉਮੇਸ਼ 12, 23, 02, 00

ਦਿਨੇਸ਼ ਚਾਂਦੀਮਲ ਬੋ. ਸ਼ਮੀ 20, 33, 03, 00

ਨਿਰੋਸ਼ ਡਿਕਵੇਲਾ ਲੱਤ ਅੜਿੱਕਾ ਬੋ. ਭੁਵਨੇਸ਼ਵਰ 27, 36, 02, 02

ਦੁਸਾਨ ਸ਼ਨਾਕਾ ਅਜੇਤੂ 06, 17, 01, 00

ਦਿਲਰੁਵਾਨ ਪਰੇਰਾ ਬੋ. ਭੁਵਨੇਸ਼ਵਰ 00, 07, 00, 00

ਰੰਗਨਾ ਹੇਰਾਥ ਅਜੇਤੂ 00, 04, 00, 00

ਵਾਧੂ : 02 ਦੌੜਾਂ

ਕੁੱਲ 26.3 ਓਵਰਾਂ 'ਚ ਸੱਤ ਵਿਕਟਾਂ 'ਤੇ 75 ਦੌੜਾਂ

ਵਿਕਟਾਂ :1-0 (ਸਦੀਰਾ, 0.6), 2-2 (ਕਰੁਨਾਰਤਨੇ, 3.3), 3-14 (ਥਿਰੀਮਾਨੇ, 8.1), 4-22 (ਮੈਥਿਊਜ਼, 11.5), 5-69 (ਚਾਂਦੀਮਲ, 20.4), 6-69 (ਡਿਕਵੇਲਾ, 23.1), 7-75 (ਪਰੇਰਾ, 25.2)

ਗੇਂਦਬਾਜ਼ੀ : ਭੁਵਨੇਸ਼ਵਰ ਕੁਮਾਰ 11-8-8-4, ਮੁਹੰਮਦ ਸ਼ਮੀ 9.3-4-34-2, ਉਮੇਸ਼ ਯਾਦਵ 5-0-25-1, ਰਵਿੰਦਰ ਜੜੇਜਾ 1-0-7-0