'ਇਹ ਸ੍ਰੀਲੰਕਾ ਲਈ ਅਭਿਆਸ ਮੈਚ ਹੈ ਪਰ ਉਨ੍ਹਾਂ ਦਾ ਸਾਹਮਣਾ ਕਰਨਾ ਸਾਡੇ ਲਈ ਇਕ ਵੱਡਾ ਮੌਕਾ ਹੈ। ਹੇਰਾਥ ਕਾਫੀ ਤਜਰਬੇਕਾਰ ਹਨ। ਉਹ ਸ੍ਰੀਲੰਕਾ ਦੇ ਮਹਾਨ ਸਪਿੰਨਰਾਂ ਵਿਚੋਂ ਇਕ ਹਨ। ਉਹ ਇਕ ਦਿੱਗਜ ਹਨ ਤੇ ਉਨ੍ਹਾਂ ਖ਼ਿਲਾਫ਼ ਖੇਡਣਾ ਵੱਡਾ ਤਜਰਬਾ ਹੋਵੇਗਾ। ਸਾਡਾ ਟੀਚਾ ਉਨ੍ਹਾਂ ਖ਼ਿਲਾਫ਼ ਜਿੱਤ ਹਾਸਲ ਕਰਨਾ ਹੈ। ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ।

-ਸੰਜੂ ਸੈਮਸਨ, ਕਪਤਾਨ ਬੋਰਡ ਪ੍ਰੈਜ਼ੀਡੈਂਟ ਇਲੈਵਨ