ਸੈਂਕੜੇ ਦੀ ਸਲਾਮੀ ਸਾਂਝੇਦਾਰੀ : ਸ਼ਿਖਰ ਧਵਨ ਤੇ ਕੇਐੱਲ ਰਾਹੁਲ ਦੀ ਸਲਾਮੀ ਜੋੜੀ ਨੇ 166 ਦੌੜਾ ਬਣਾਈਆਂ ਇਸ ਤੋਂ ਪਹਿਲਾਂ 2010 'ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਸੈਂਚੂਰੀਅਨ 'ਚ ਭਾਰਤ ਵੱਲੋਂ ਦੂਜੀ ਪਾਰੀ 'ਚ ਪਹਿਲੇ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕੀਤੀ ਗਈ ਸੀ।