ਰਾਏਪੁਰ (ਏਜੰਸੀ) : ਨੀਦਰਲੈਂਡ ਨੇ ਕਨਾਡਾ ਨੂੰ 2-0 ਨਾਲ ਹਰਾ ਕੇ ਐਚਡਬਲਿਊਐਲ ਫਾਈਨਲਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਡਚ ਯੋਕਰ ਕਾਂਸਟਨਟਿਨ ਨੇ 25ਵੇਂ ਮਿੰਟ ਵਿਚ ਨੀਦਰਲੈਂਡ ਦਾ ਖਾਤਾ ਖੋਲਿ੍ਹਆ। 55ਵੇਂ ਮਿੰਟ ਵਿਚ ਰਾਇਲ ਬੋਵਨਡੀਰਟ ਨੇ ਦੂਜਾ ਗੋਲ ਕਰ ਕੇ ਨੀਦਰਲੈਂਡ ਦੀ ਜਿੱਤ ਪੱਕੀ ਕਰ ਦਿੱਤੀ।