ਕੋਚੀ : ਮੌਜੂਦਾ ਚੈਂਪੀਅਨ ਏਟਲੇਟਿਕੋ ਡੀ ਕੋਲਕਾਤਾ (ਏਟੀਕੇ) ਤੇ ਪਿਛਲੇ ਸੈਸ਼ਨ ਦੀ ਉੱਪ ਜੇਤੂ ਕੇਰਲਾ ਬਲਾਸਟਰਜ਼ ਵਿਚਾਲੇ ਖੇਡਿਆ ਗਿਆ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦਾ ਉਦਘਾਟਨੀ ਮੁਕਾਬਲਾ ਗੋਲਰਹਿਤ ਡਰਾਅ ਰਿਹਾ। ਇਸ ਤੋਂ ਪਹਿਲਾਂ ਕੋਚੀ ਦੇ ਸਟੇਡੀਅਮ 'ਚ ਹੋਏ ਉਦਘਾਟਨੀ ਸਮਾਗਮ 'ਚ ਸਲਮਾਨ ਖ਼ਾਨ, ਸਚਿਨ ਤੇਂਦੁਲਕਰ, ਕੈਟਰੀਨਾ ਕੈਫ ਵਰਗੀਆਂ ਹਸਤੀਆਂ ਨੇ ਆਪਣਾ ਜਲਵਾ ਬਖੇਰਿਆ।
ਆਈਐੱਸਐੱਲ ਦਾ ਉਦਘਾਟਨੀ ਮੈਚ ਡਰਾਅ
Publish Date:Sat, 18 Nov 2017 12:03 AM (IST)
