ਲੰਕਾ 'ਤੇ ਚੜ੍ਹਾਈ

-ਭੁਵੀ-ਸ਼ਮੀ ਨੇ ਲਈਆਂ ਚਾਰ-ਚਾਰ ਵਿਕਟਾਂ

-ਧਵਨ-ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਭਾਰਤ ਨੂੰ ਦਿਵਾਇਆ ਵਾਧਾ

ਵਿਸ਼ਲਾ ਸ੫ੇਸ਼ਠ, ਕੋਲਕਾਤਾ : ਬੜੀ ਪੁਰਾਣੀ ਕਹਾਵਤ ਹੈ ਕਿ ਸੌ ਸੁਨਾਰ ਦੀ ਇਕ ਲੁਹਾਰ ਦੀ। ਕੋਲਕਾਤਾ ਟੈਸਟ ਦੇ ਚੌਥੇ ਦਿਨ ਵਿਰਾਟ ਐਂਡ ਕੰਪਨੀ ਨੇ ਇਸ ਕਹਾਵਤ ਨੂੰ ਇਕ ਵਾਰ ਫਿਰ ਸਾਬਤ ਕਰ ਦਿੱਤਾ । ਈਡਨ ਗਾਰਡਨ 'ਚ ਪਹਿਲੇ ਤਿੰਨ ਦਿਨ ਸ੫ੀਲੰਕਾਈ ਟੀਮ ਥੋੜਾ ਥੋੜਾ ਕਰਕੇ ਦਬਾਅ ਬਣਾਉਂਦੀ ਗਈ ਪਰ ਚੌਥੇ ਦਿਨ ਟੀਮ ਇੰਡੀਆ ਨੇ ਲੈਅ 'ਚ ਵਾਪਸੀ ਕੀਤੀ ਤੇ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਨੇ ਅਜਿਹਾ ਕਮਾਲ ਕੀਤਾ ਕਿ ਹੁਣ ਦਬਾਅ ਸ੫ੀਲੰਕਾਈ ਟੀਮ 'ਤੇ ਨਜ਼ਰ ਆਉਣ ਲੱਗਾ ਹੈ।

ਤੀਜੇ ਦਿਨ ਦਾ ਖੇਡ ਖ਼ਤਮ ਹੋਣ ਤਕ ਮਹਿਮਾਨ ਟੀਮ ਡ੫ਾਇਵਿੰਗ ਸੀਟ 'ਤੇ ਪਹੁੰਚ ਚੁੱਕੀ ਸੀ ਤੇ ਵੱਡੇ ਵਾਧਾ ਹਾਸਲ ਕਰਕੇ ਜਿੱਤ ਦੀ ਉਮੀਦ ਲਾਉਣ ਲੱਗੇ ਸਨ ਪਰ ਚੌਥੇ ਦਿਨ ਮੁਹੰਮਦ ਸ਼ਮੀ ਨੇ 100 ਦੌੜਾਂ ਦੇ ਚਾਰ ਵਿਕਟਾਂ ਤੇ ਭੁਵਨੇਸ਼ਵਰ ਕੁਮਾਰ ਨੇ 88 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਉਨ੍ਹਾਂ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਤੇ ਸ੫ੀਲੰਕਾ ਨੂੰ 294 ਦੌੜਾਂ ਆਊਟ ਕਰ ਦਿੱਤਾ। ਐਤਵਾਰ ਨੂੰ ਸ੫ੀਲੰਕਾ ਬਾਕੀ ਛੇ ਵਿਕਟਾਂ ਗੁਆ ਕੇ ਸਿਰਫ 129 ਦੌੜਾਂ ਹੀ ਜੋੜ ਸਕਿਆ। ਜਿਸ 'ਚ ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ 'ਤ ਉਸ ਦੀ ਸਿਰਫ਼ 122 ਦੌੜਾਂ ਦਾ ਵਾਧਾ ਹੀ ਹਾਸਲ ਕੀਤਾ। ਭਾਰਤੀ ਗੇਂਦਬਾਜਾਂ ਤੋਂ ਬਾਅਦ ਹੁਣ ਬੱਲੇਬਾਜ਼ਾਂ ਦੀ ਵਾਰੀ ਸੀ। ਪਹਿਲੀ ਪਾਰੀ 'ਚ ਨਾਕਾਮ ਰਹੇ ਸ਼ਿਖਰ ਧਵਨ ਨੇ 94 ਦੌੜਾਂ ਦੀ ਪਾਰੀ ਤੇ ਰਾਹੁਲ ਨੇ ਨਾਬਾਦ 73 ਦੌੜਾਂ ਦੀ ਪਾਰੀ 'ਚ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 166 ਦੌੜਾਂ ਜੋੜ ਕੇ ਸਿਰਫ਼ ਸ੫ੀਲੰਕਾ ਦੇ ਵਾਧੇ ਨੂੰ ਖਤਮ ਕਰ ਦਿੱਤਾ ਇਸ ਦੇ ਨਾਲ ਹੀ ਭਾਰਤ ਨੂੰ 49 ਦੌੜਾਂ ਦਾ ਵਾਧਾ ਵੀ ਦਿਵਾ ਦਿੱਤਾ। ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤਕ ਭਾਰਤ ਨੇ ਇਕ ਵਿਕਟ 'ਤੇ 171 ਦੌੜਾਂ ਬਣਾ ਲਈਆਂ ਸਨ। ਯੀਜ 'ਤੇ ਰਾਹੁਲ ਦੇ ਨਾਲ ਭਾਰਤੀ ਟੀਮ ਦੇ ਨਵੇਂ ਸ੫ੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਨਾਬਾਦ ਦੋ ਦੌੜਾਂ ਬਣਾ ਕੇ ਖੇਡ ਰਹੇ ਸਨ।

ਦਿਲਚਸਪ ਮੋੜ 'ਤੇ ਮੈਚ: ਮੈਚ ਦਾ ਪੰਜਵਾਂ ਤੇ ਆਖਰੀ ਦਿਨ ਕਾਫ਼ੀ ਦਿਲਚਸਪ ਹੋ ਗਿਆ ਹੈ ਕਿ ਵਿਰਾਟ ਐਂਡ ਕੰਪਨੀ ਦੇ ਕੋਲ ਪਹਿਲੇ ਦੋ ਸੈਸ਼ਨਾਂ 'ਚ ਤੇਜੀ ਨਾਲ ਦੌੜਾਂ ਬਣਾ ਕੇ ਸ੫ੀਲੰਕਾ ਦੀ ਕਮਜੋਰ ਬੱਲੇਬਾਜ਼ੀ ਨੂੰ ਤਬਾਹ ਕਰਕੇ ਮੈਚ ਜਿੱਤਣ ਦਾ ਮੌਕਾ ਹੋਵੇਗਾ। ਹੁਣ ਵੇਖਦਾ ਹੋਵੇਗਾ ਕਿ ਮੁੱਖ ਕੋਚ ਰਵੀ ਸ਼ਾਸ਼ਤਰੀ ਤੇ ਕਪਤਾਨ ਕੋਹਲੀ ਕੀ ਰੁਖ਼ ਅਪਨਾਉਂਦੇ ਹਨ।

ਈਡਨ 'ਚ ਭੁਵੀ-ਸ਼ਮੀ ਦਾ ਜਲਵਾ : ਵੀਵੀ ਐੱਸ ਲਕਸ਼ਮਣ ਤੇ ਰੋਹਿਤ ਸ਼ਰਮਾ ਦੀ ਤਰ੍ਹਾਂ ਈਡਨ ਗਾਰਡਨ ਲਈ ਵੀ ਖਾਸ ਹੁੰਦਾ ਜਾ ਭਿਾਰਤ ਦਾ ਮੋੜਵਾਂ ਜਵਾਬ, ਮੈਚ ਡਰਾਅ ਵੱਲ

ਈਡਨ 'ਚ ਭੁਵੀ-ਸ਼ਮੀ ਦਾ ਜਲਵਾ : ਵੀਵੀ ਐੱਸ ਲਕਸ਼ਮਣ ਤੇ ਰੋਹਿਤ ਸ਼ਰਮਾ ਦੀ ਤਰ੍ਹਾਂ ਈਡਨ ਗਾਰਡਨ ਲਈ ਵੀ ਖਾਸ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਪਿਛਲੇ ਸਾਲ ਇਸੇ ਗ੫ਾਊਂਡ 'ਤੇ ਨਿਊਜੀਲੈਂਡ ਖ਼ਿਲਾਫ਼ ਦੂਜੇ ਟੈਸਟ 'ਚ ਪੰਜ ਵਿਕਟਾਂ ਲੈ ਕੇ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਉਥੇ ਮੁਹੰਮਦ ਸ਼ਮੀ ਨੇ ਵੀ ਘਾਤਕ ਗੇਂਦਬਾਜ਼ੀ ਕਰਕੇ ਚਾਰ ਵਿਕਟਾਂ ਹਾਸਲ ਕੀਤੀਆਂ। ਗੌਰ ਕਰਨ ਵਾਲੀ ਗੱਲ ਇਹ ਰਹੀ ਕਿ ਸ੫ੀਲੰਕਾ ਦੇ ਸਾਰੇ ਦਸ ਵਿਕਟਾਂ ਤੇਜ਼ ਗੇਂਦਬਾਜ਼ਾਂ ਨੇ ਆਊਟ ਕੀਤੀਆਂ। ਭੁਵੀ-ਸ਼ਮੀ ਤੋਂ ਇਲਾਵਾ ਉਮੇਸ਼ ਯਾਦਵ ਨੇ ਵੀ ਦੋ ਵਿਕਟਾਂ ਆਊਟ ਕੀਤੀਆਂ।

ਰਾਹੁਲ ਨੇ ਵੀ ਵਿਖਾਇਆ ਦਮ : ਪਹਿਲੀ ਵਾਰੀ 'ਚ ਸੁਰੰਗਾ ਲਕਮਲ ਦੀ ਪਹਿਲੀ ਗੇਂਦ 'ਤੇ ਆਊਟ ਹੋਣ ਵਾਲੇ ਰਾਹੁਲ ਨੇ ਦੂਜੇ ਸਲਾਮੀ ਬੱਲੇਬਾਜ਼ ਦੇ ਰੂਪ 'ਚ ਆਪਣੀ ਚੋਣ ਨੂੰ ਸਹੀ ਸਾਬਤ ਕਰਦਿਆਂ ਦੂਜੀ ਪਾਰੀ 'ਚ ਨਾਬਾਦ 73 ਦੌੜਾਂ ਬਣਾਈਆਂ। 113 ਗੇਂਦਾਂ 'ਤੇ ਖੇਡੀ ਗਈ ਉਨ੍ਹਾਂ ਦੀ ਪਾਰੀ 'ਚ ਅੱਠ ਚੌਕੇ ਸ਼ਾਮਲ ਰਹੇ। ਦੂਜੀ ਪਾਸੇ ਗੇਂਦਬਾਜ਼ੀ 'ਚ ਖਾਸ ਕਮਾਲ ਨਾ ਵਿਖਾ ਸਕੇ ਸ੫ੀਲੰਕਾ ਦੇ ਰੰਗਨਾ ਹੇਰਾਥ (65) ਨੇ ਬੱਲੇਬਾਜ਼ਾਂ 'ਚ ਜੌਹਰ ਵਿਖਾਇਆ ਤੇ ਉਹ ਲਾਹਿਰੂ ਥਿਰੀਮਾਨੇ ਤੇ ਏਂਜੋਲ ਮੈਥਿਊਜ ਤੋਂ ਬਾਅਦ ਅਰਧ ਸੈਂਕੜਾ ਲਾਉਣ ਵਾਲੇ ਤੀਜੇ ਬੱਲੇਬਾਜ਼ ਬਣੇ।