ਟੈਸਟ ਮੈਚ ਦੀ ਰਿਪੋਰਟ ਨਾਲ ਲਗਾਉਣ ਲਈ

- 3 ਰਨ ਏਡੀਲੇਡ 'ਚ ਕੋਹਲੀ ਦਾ ਤਿੰਨੇ ਢਾਂਚਿਆਂ 'ਚ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਉਹ ਇੱਥੇ ਚਾਰ ਸੈਂਕੜੇ ਲਗਾ ਚੁੱਕੇ ਹਨ। ਉਨ੍ਹਾਂ ਦੀ ਪਿਛਲੀ ਪਾਰੀ ਇੱਥੇ ਅਜੇਤੂ 90 ਦੌੜਾਂ ਦੀ ਸੀ।

- 4 ਵਾਰ ਸਭ ਚੋਂ ਵੱਧ ਟੈਸਟ 'ਚ ਨਾਥਨ ਲਿਓਨ ਨੇ ਰੋਹਿਤ ਸ਼ਰਮਾ ਨੂੰ ਆਊਟ ਕੀਤਾ ਹੈ। ਉਨ੍ਹਾਂ ਦੇ ਬਾਅਦ ਵਰਨੋਰ ਫਿਲੇਂਡਰ ਤੇ ਕੈਗਿਸੋ ਰਬਾਦਾ ਦਾ ਨੰਬਰ ਹੈ, ਜਿਨ੍ਹਾਂ 3-3 ਵਾਰ ਅਜਿਹਾ ਕੀਤਾ।

ਦਵਿੰਦਰ ਤੇ ਪੁਜਾਰਾ ਦੇ 1000, 4000 ਤੇ 5000 ਰਨ 'ਚ ਸਮਾਨਤਾ

ਦੌੜਾਂ, ਪਾਰੀ

3000, 67

4000, 84

5000, 198

ਨੰਬਰ ਤਿੰਨ 'ਤੇ ਆਸਟ੫ੇਲੀਆ 'ਚ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼

ਬੱਲੇਬਾਜ਼, ਥਾਂ, ਸਾਲ

ਮੋਹਿੰਦਰ ਅਮਰਨਾਥ, ਪਰਥ, 1977

ਮੋਹਿੰਦਰ ਅਮਰਨਾਥ, ਸਿਡਨੀ, 1986

ਰਾਹੁਲ ਦ੫ਾਵਿੜ, ਏਡੀਲੇਡ, 2003

ਵੀਵੀਐੱਸ ਲਛਮਣ, ਸਿਡਨੀ, 2008

ਚੇਤੇਸ਼ਵਰ ਪੁਜਾਰਾ, ਏਡੀਲੇਡ, 2018

ਸਭ ਤੋਂ ਘੱਟ ਪਾਰੀਆਂ 'ਚ 5000 ਦੌੜਾਂ ਬਣਾਉਣ ਵਾਲੇ ਭਾਰਤੀ

ਬੱਲੇਬਾਜ਼, ਪਾਰੀਆਂ

ਸੁਨੀਲ ਗਾਵਸਕਰ, 95

ਵਰਿੰਦਰ ਸਹਿਵਾਗ, 99

ਸਚਿਨ ਤੇਂਦੁਲਕਰ, 103

ਵਿਰਾਟ ਕੋਹਲੀ, 105

ਦ੫ਾਵੜ, ਪੁਜਾਰਾ-108

2018 'ਚ ਕੋਹਲੀ ਦੇ ਟੈਸਟ 'ਚ 10 ਤੋਂ ਘੱਟ ਸਕੋਰ

5 ਬਨਾਮ ਦੱਖਣੀ ਅਫ਼ਰੀਕਾ, ਕੈਪਟਾਊਨ (ਪਹਿਲੀ ਪਾਰੀ)

5 ਬਨਾਮ ਦੱਖਣੀ ਅਫ਼ਰੀਕਾ, ਸੈਂਚੁਰੀਅਨ (ਦੂਜੀ ਪਾਰੀ)

0 ਬਨਾਮ ਇੰਗਲੈਂਡ, ਦ. ਓਵਲ, (ਦੂਜੀ ਪਾਰੀ)

3 ਬਨਾਮ ਆਸਟ੫ੇਲੀਆ, ਏਡੀਲੇਡ, (ਪਹਿਲੀ ਪਾਰੀ)