ਜੇਐੱਨਐੱਨ, ਪਾਨੀਪਤ : ਫਾਸਟੈਗ ਬਣਵਾਉਣ ਦੀ ਆਖਰੀ ਤਾਰੀਕ 15 ਜਨਵਰੀ ਹੈ। ਬੁੱਧਵਾਰ ਰਾਤ 12 ਵਜੇ ਤੋਂ ਬਾਅਦ ਵਾਹਨ ਮਾਲਕਾਂ ਨੂੰ ਫਾਸਟੈਗ ਰਾਹੀਂ ਹੀ ਟੋਲ ਟੈਸਕ ਦੇਣਾ ਪਵੇਗਾ। ਇਸ ਤੋਂ ਬਾਅਦ ਟੋਲ 'ਤੇ ਇੱਕੋ ਹੀ ਮੈਨੁਅਲ ਲਾਈਨ ਹੋਵੇਗੀ। ਇਸ ਵਿਚੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਦੁੱਗਣਾ ਟੈਕਸ ਭਰਨਾ ਪਵੇਗਾ।

ਮੰਗਲਵਾਰ ਨੂੰ ਇਹ ਸੀ ਕੰਪਨੀਆਂ ਦੀ ਫਾਸਟੈਗ ਰੇਟ ਲਿਸਟ :

ਨਾਂ--------ਰੇਟ--------ਵੈਲਿਊ

ਪੇਟੀਐੱਮ--------250--------150

ਐੱਸਬੀਆਈ (ਐੱਸਜੀਐੱਲ)--------500--------100

ਏਅਰਟੈੱਲ--------500--------500

ਐੱਸਬੀਆਈ (ਐੱਸਜੀਐੱਲ)--------500--------300

ਕਮਰਸ਼ੀਅਲ ਫਾਸਟੈਗ ਬਣਵਾਉਣ ਲਈ ਇਨ੍ਹਾਂ ਦਸਤਾਵੇਜ਼ਾਂ ਦੀ ਫੋਟੋ ਕਾਪੀ ਜ਼ਰੂਰੀ

ਵਾਹਨ

ਪ੍ਰਾਈਵੇਟ ਕਾਰ ਆਰਸੀ, ਆਧਾਰ ਕਾਰਡ, ਫੋਟੋ

ਪ੍ਰੋਪਰਾਈਟਰ ਫਰਮ ਦੇ ਨਾਂ ਆਰਸੀ, ਆਧਾਰ ਕਾਰਡ, ਫੋਟੋ, ਜੀਐੱਸਟੀ ਸਰਟੀਫਿਕੇਟ, ਲੈਟਰਪੈਡ

Posted By: Seema Anand