v> ਨਵੀਂ ਦਿੱਲੀ, ਜੇਐਨਐਨ : ਜੇਕਰ ਤੁਸੀਂ ਟੀਚਰ ਦੀ ਫੀਲਡ 'ਚ ਨੌਕਰੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖਬਰ ਹੈ। ਡਾਇਰੈਕਟਰ ਆਫ ਸੈਕੰਡਰੀ ਐਜੂਕੇਸ਼ਨ, ਅਸਾਮ ਨੇ ਗ੍ਰੇਜੂਏਟ ਟੀਚਰ ਦੀਆਂ ਪੋਸਟਾਂ 'ਤੇ ਭਰਤੀਆਂ ਨਿਕਲੀਆਂ ਹਨ। ਇਸ ਦੇ ਤਹਿਤ ਕੁੱਲ 241 ਪੋਸਟਾਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਜਿਹੇ 'ਚ ਇਨ੍ਹਾਂ ਪੋਸਟਾਂ 'ਤੇ ਇਛੁੱਕ ਤੇ ਯੋਗ ਉਮੀਦਵਾਰ ਲਈ ਈਡੀ ਦੀ ਅਧਿਕਾਰਤ ਸਾਈਟ https://madhyamik.assam.gov.in/" rel="nofollow ਰਾਹੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਦੀ ਆਖਰੀ ਤਰੀਕ 10 ਮਾਰਚ 2021 ਹੈ।

Posted By: Ravneet Kaur