ਨਵੀਂ ਦਿੱਲੀ : ਗਣਤੰਤਰ ਦਿਵਸ 'ਤੇ 26 ਜਨਵਰੀ ਨੂੰ ਦਿੱਲੀ 'ਚ ਕਿਸਾਨ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਸਬੰਧੀ ਦਿੱਲੀ ਪੁਲਿਸ ਕ੍ਰਾਮ ਬ੍ਰਾਂਚ (Delhi Police Crime Branch) ਦੀ ਕਾਰਵਾਈ ਜਾਰੀ ਹੈ। ਤਾਜ਼ਾ ਘਟਨਾਕ੍ਰਮ 'ਚ ਦਿੱਲੀ ਪੁਲਿਸ ਨੇ ਪਾਲਮ ਸਥਿਤ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਮਨਿੰਦਰਜੀਤ ਸਿੰਘ ਤੇ ਖੇਮਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਫਰਜ਼ੀ ਕਾਗ਼ਜ਼ਾਤ ਜ਼ਰੀਏ ਹਵਾਈ ਯਾਤਰਾ ਦੀ ਤਿਆਰੀ ਕਰ ਰਹੇ ਸਨ।

Posted By: Seema Anand