v> National news ਜੇਐੱਨਐੱਨ, ਨਵੀਂ ਦਿੱਲੀ : ਗਣਤੰਤਰ ਦਿਵਸ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਵਾਰ ਕੇਂਦਰੀ ਸੁਰੱਖਿਆ ਪੁਲਿਸ ਬਲ਼ ਆਪਣੇ ਗੈਜੇਟ ਦਾ ਡਿਸਪਲੇ ਕਰਨ ਵਾਲੀ ਹੈ ਜਿਸ ’ਚ ਖ਼ਾਸ ਹੈ ਨਾਈਟ ਵਿਜ਼ਨ ਗੋਗਲਸ। ਅਮਰੀਕਾ ਨੇ ਓਸਾਮਾ ਬਿਨ ਲਾਦੇਨ ਦੀ ਖੋਜ ਲਈ ਕੀਤਾ ਸੀ। ਇਸ ਖ਼ਾਸ ਉਪਕਰਣ ਨੂੰ ‘ਕਿੰਗ ਆਫ਼ ਨਾਈਟ ਵਿਜ਼ਨ’ ਦੇ ਨਾਂ ਨਾਲ ਵੀ ਜਾਣਦੇ ਹਨ।

Posted By: Sarabjeet Kaur