ਜੇਐੱਨਐੱਨ, ਨਵੀਂ ਦਿੱਲੀ : ਸਥਾਈ ਖਾਤਾ ਨੰਬਰ ਇਕ ਲਾਜ਼ਮੀ ਦਸਤਾਵੇਜ਼ ਹੈ ਜੋ ਕਿਸੇ ਵੀ ਵਿੱਤੀ ਲੈਣ ਦੇਣ ਲਈ ਜ਼ਰੂਰੀ ਹੈ, ਜਿਵੇਂ ਬੈਂਕ ਖਾਤਾ ਖੁੱਲ੍ਹਵਾਉਣਾ, ਨਿਵੇਸ਼ ਕਰਨਾ, ਲੈਣ-ਦੇਣ ਕਰਨਾ ਆਦਿ। ਜੇ PAN ਕਾਰਡ ਗੁੰਮ ਜਾਂਦਾ ਹੈ ਜਾਂ ਖ਼ਰਾਬ ਹੋ ਗਿਆ ਹੈ ਤਾਂ ਕਾਰਡ ਨੂੰ ਇਕ ਵਾਰ ਫਿਰ ਰੀਪ੍ਰਿੰਟ ਕਰਵਾਇਆ ਜਾ ਸਕਦਾ ਹੈ।

ਸ਼ਰਤ

ਕਾਰਡ ਦੇ ਡਿਟੇਲ 'ਚ ਜੇ ਕੋਈ ਬਦਲਾਅ ਨਹੀਂ ਹੋਇਆ ਹੈ ਤਾਂ ਰੀਪ੍ਰਿੰਟ ਸੰਭਵ ਹੈ। ਇਸ ਸੁਵਿਧਾ ਦਾ ਲਾਭ ਪੈਨ ਕਾਰਡ ਧਾਰਕ ਚੁੱਕ ਸਕਦੇ ਹਨ। ਜਿਸ ਦੇ ਨਵੇਂ ਪੈਨ ਐਪਲੀਕੇਸ਼ਨ ਨੂੰ ਐੱਨਐੱਸਡੀਐੱਲ e-Gov ਦੇ ਮਾਧਿਅਮ ਨਾਲ ਪ੍ਰੋਸੈਸ ਕੀਤਾ ਗਿਆ ਸੀ ਜਾਂ ਜਿਨ੍ਹਾਂ ਨੇ ਇਨਕਮ ਟੈਸਟ ਵਿਭਾਗ ਦੇ ਈ-ਫਿਲਿੰਗ ਪੋਰਟਲ 'ਤੇ PAN ਇੰਸਟੈਂਟ ਈ-ਪੈਨ ਸੁਵਿਧਾ ਦਾ ਇਸਤੇਮਾਲ ਕਰਕੇ ਪੈਨ ਕੀਤਾ ਸੀ।

Posted By: Sarabjeet Kaur