v>ਏਐਨਆਈ, ਨਵੀਂ ਦਿੱਲੀ : ਗਣਤੰਤਰ ਦਿਵਸ ਸਮਾਰੋਹ ਵਿਚ ਰਾਜਪਥ ਅਤੇ ਇੰਡੀਆ ਗੇਟ ਇਲਾਕੇ ਵਿਚ ਹੋਣ ਵਾਲੇ ਪਰੇਡ ਦੀ ਸੁਰੱਖਿਆ ਦਾ ਜ਼ਿੰਮਾ ਆਈਟੀਬੀਪੀ ਦੀ K9 ਟੀਮ ਨੂੰ ਸੌਂਪਿਆ ਗਿਆ ਹੈ। ਇਸ ਟੀਮ ਵਿਚ ਬੈਲਜ਼ੀਅਮ ਦਾ ਮਾਲਿਨੋਇਸ (Belgian Malinois) ਨਸਲ ਦਾ ਕੁੱਤਾ ਸ਼ਾਮਲ ਹੈ। ਇਸ ਲਈ ਦਿੱਲੀ ਪੁਲਿਸ ਨੇ ITBP ਤੋਂ ਉਨ੍ਹਾਂ ਦੀ ਕ੍ਰੈਕ ਕੇ9 ਟੀਮ ਨੂੰ ਤਾਇਨਾਤ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਇੰਡੀਆ ਗੇਟ ਅਤੇ ਰਾਜਪਥ ਨੂੰ ਸੈਨੇਟਾਈਜ਼ ਕਰ ਕੇ ਪਰੇਡ ਲਈ ਤਿਆਰ ਕੀਤਾ ਜਾ ਸਕੇ।

Posted By: Tejinder Thind