ਨਵੀਂ ਦਿੱਲੀ, ਏਐੱਨਆਈ : ਲੈਫਟੀਨੈਂਟ ਜਨਰਲ ਸੀਪੀ ਮੋਹੰਤੀ (Lt Gen CP Mohanty) ਆਰਮੀ ਸਟਾਫ ਦੇ ਅਗਲੇ ਵਾਇਰਸ ਚੀਫ ਦਾ ਕਮਾਨ ਸੰਭਾਲਣ ਵਾਲੇ ਹਨ। ਆਗਾਮੀ ਇਕ ਫਰਵਰੀ ਨੂੰ ਉਹ ਇਸ ਅਹੁਦੇ ਦੀ ਸਹੁੰ ਚੁੱਕਣਗੇ। ਫਿਲਹਾਲ ਉਹ Southern army Commander ਹਨ।

ਦੱਸਣਯੋਗ ਹੈ ਕਿ ਲੈਫਟੀਨੈਂਟ ਜਨਰਲ ਸੀਪੀ ਮੋਹੰਤੀ ਫ਼ੌਜ ਦੇ 42ਵੇਂ ਵਾਇਸ ਚੀਫ ਹੋਣਗੇ। Lieutenant General Mohanty ਨੂੰ ਪਾਕਿਸਤਾਨ ਤੇ ਚੀਨ ਨਾਲ ਸਰਹੱਦਾਂ ਤੇ ਆਸਮ ’ਚ ਅੱਤਵਾਦੀ ਗਤੀਵਿਧੀਆਂ ਦਾ ਅਨੁਭਵ ਹੈ। ਉਨ੍ਹਾਂ ਨੇ ਕਾਂਗੋ ’ਚ ਇਕ ਬਹੁ ਰਾਸ਼ਟਰੀ ਸੰਯੁਕਤ ਰਾਸ਼ਟਰ ਬਿ੍ਰਗੇਡ ਦੀ ਆਗਵਾਈ ਵੀ ਕੀਤੀ ਹੈ।


Posted By: Rajnish Kaur