ਕੋਚੀ, ਏਐੱਨਆਈ : ਕੇਰਲ ਹਾਈ ਕੋਰਟ ਨੇ ਵਿਰਾਟ ਕੋਹਲੀ ਤੇ ਅਭਿਨੇਤਰੀ Tamannaah Bhatia ਤੇ ਅਭਿਨੇਤਾ Aju Varghese ਨੂੰ ਨੋਟਿਸ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪਟੀਸ਼ਨ ਦਰਜ ਕਰਵਾਈ ਗਈ ਹੈ, ਜਿਸ ’ਚ Online rummy game ’ਤੇ ਕਾਨੂੰਨੀ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।

ਇਸ ਸਬੰਧ ’ਚ ਤਿੰਨ ਹਸਤੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਕਿਉਂਕਿ ਉਹ Online rummy game ਦੇ brand ambassador ਹੈ। ਦੱਸਣਯੋਗ ਹੈ ਕਿ ਇਸ ਗੇਮ ’ਤੇ Gambling (ਜੂਆ) ਨੂੰ ਬੜਾਵਾ ਦੇਣ ਤੇ ਟੀਵੀ ’ਤੇ ਸਿਰਫ਼ ਜਿੱਤੇ ਹੋਏ ਵਿਅਕਤੀਆਂ ਨੂੰ ਹੀ ਦਿਖਾਉਣ ਦਾ ਦੋਸ਼ ਹੈ, ਜਦਕਿ ਹਰ ਰੋਜ਼ ਕਈ ਲੋਕ ਇਨ੍ਹਾਂ ’ਚ ਕਈ ਸਾਰੇ ਪੈਸੇ ਰਾਹਦੇ ਰਹਿੰਦੇ ਹਨ।

Posted By: Rajnish Kaur