ਜੇਐੱਨਐੱਨ, ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਆਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ 'ਚ ਇਹ ਦਾਆਵਾ ਕੀਤਾ ਜਾ ਰਿਹਾ ਹੈ ਕਿ ਨਾਗਪੁਰ 'ਚ 59 ਲੋਕਾਂ 'ਚ COVID-19 ਪੌਜ਼ਿਵਿਟ ਪਾਇਆ ਗਿਆ ਹੈ। ਇਨ੍ਹਾਂ 'ਚ ਤਿੰਨ ਡਾਕਟਰ ਵੀ ਸ਼ਾਮਲ ਹਨ। ਇਸ ਆਡੀਓ ਕਲਿਪ ਨੂੰ ਪ੍ਰੈੱਸ ਇੰਫੋਰਮੇਸ਼ਨ ਬਿਊਰੋ ਨੇ ਫੇਕ ਦੱਸਿਆ ਹੈ। ਦੱਸ ਦਈਏ ਕਿ ਇਨ੍ਹਾਂ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਫੇਕ ਖ਼ਬਰਾਂ ਫੈਲ ਰਹੀਆਂ ਹਨ।

Posted By: Sarabjeet Kaur