style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਸਖ਼ਤੀ ਵਰਤਦੇ ਹੋਏ ਬੀਮਾ ਕੰਪਨੀਆਂ ਨੂੰ ਅਜਿਹੇ ਹਸਪਤਾਲਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਕਿਹਾ ਹੈ ਜੋ ਪਾਲਿਸੀ ਧਾਰਕ ਕੋਵਿਡ-19 ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਦੀ ਸੁਵਿਧਾ ਦੇਣ ਤੋਂ ਮਨ੍ਹਾ ਕਰ ਰਹੇ ਹਨ। IRDAI ਨੇ ਸਾਰੇ ਸਿਹਤ ਬੀਮਾ ਕੰਪਨੀਆਂ ਤੋਂ ਜ਼ਰੂਰੀ ਰੂਪ ਤੋਂ ਖਪਤਕਾਰਾਂ ਲਈ ਇਕ ਸਟੈਂਡਰਡ ਵਿਅਕਤੀਗਤ ਕੋਵਿਡ-19 ਹੈਲਥ ਇੰਸ਼ੋਰੈਂਸ ਪਲਾਨ ਲਿਆਉਣ ਨੂੰ ਕਿਹਾ ਹੈ, ਜੋ ਸਿਰਫ ਕੋਵਿਡ-19 ਲਈ ਹੈ। ਇਹ ਸੰਕ੍ਰਮਣ ਨਾਲ ਸਬੰਧਿਤ ਲੋਕਾਂ ਸਿਹਤ ਬੀਮਾ ਲੋੜਾਂ ਨੂੰ ਪੂਰਾ ਕਰੇਗਾ ਤੇ ਕਿਸੇ ਹੋਰ ਬਿਮਾਰੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।

Posted By: Sunil Thapa