ਏਐੱਨਆਈ, ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਕੋਰੋਨਾ ਸੰਕ੍ਰਮਿਤ ਔਰਤ ਨੇ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਇੰਦੌਰ ਦੇ ਐੱਮਟੀਐੱਚ ਹਸਪਤਾਲ 'ਚ ਔਰਤ ਪਹਿਲਾਂ ਤੋਂ ਹੀ ਕੋਰੋਨਾ ਦੇ ਇਲਾਜ ਨੂੰ ਲੈ ਕੇ ਐਡਮਿਟ ਹੋਈ ਸੀ, ਉਥੇ ਹੁਣ ਇਸ ਹਸਪਤਾਲ 'ਚ ਮਹਿਲਾ ਨੇ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਹਸਪਤਾਲ ਦੇ ਇੰਚਾਰਜ ਡਾ. ਸੁਮਿਤ ਸ਼ੁਕਲਾ ਨੇ ਦੱਸਿਆ ਕਿ ਮਾਂ ਅਤੇ ਜੁੜਵਾ ਬੱਚੇ ਸੁਰੱਖਿਅਤ ਅਤੇ ਸਿਹਤਮੰਦ ਹਨ ਅਤੇ ਇਹ ਇਕ ਨਾਰਮਲ ਡਿਲਵਰੀ ਸੀ।

Posted By: Susheel Khanna