-
ਅੱਜ ਲਾਂਚ ਹੋਵੇਗਾ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਦਾ ਤੀਜਾ ਪੜਾਅ, ਜਾਣੋ ਇਸ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ
ਪ੍ਰਧਾਨ ਮੰਤਰੀ ਕੌਸ਼ਲ ਯੋਜਨਾ (Pradhan Mantri Kaushal Vikas Yojana) ਦਾ ਤੀਜਾ ਪੜਾਅ ਕੱਲ੍ਹ ਭਾਵ 15 ਜਨਵਰੀ ਨੂੰ ਲਾਂਚ ਹੋਵੇਗਾ। ਦੇਸ਼ ’ਚ ਸਾਰੇ ਸੂਬਿਆਂ ਦੇ 600 ਜ਼ਿਲਿ੍ਹਆਂ ’ਚ ਇਹ ਯੋਜਨਾ ਲਾਂਚ ਕੀਤੀ ਜਾਵੇਗੀ।...
National6 days ago -
PM Kisan ਦੇ ਸਾਰੇ ਲਾਭਪਾਤਰੀਆਂ ਨੂੰ KCC ਦੇਣ ਦੀ ਤਿਆਰੀ, 4.5 ਕਰੋੜ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ
ਕਿਸਾਨਾਂ ਦੀ ਇਨਕਮ ’ਚ ਵਾਧੇ ਲਈ ਸਰਕਾਰ ਪੀਐੱਮ ਕਿਸਾਨ ਯੋਜਨਾ ਦੇ ਸਾਰੇ ਲਾਭਪਾਤਰੀਆਂ ਨੂੰ ਨਿਰਧਾਰਿਤ ਸਮੇਂ ’ਚ ਕਿਸਾਨ ਕੈ੍ਰਡਿਟ ਕਾਰਡ ਦੇਣ ਦਾ ਐਲਾਨ ਕਰ ਸਕਦੀ ਹੈ। ਕੋਸੀਸੀ ਦੀ ਸਹੂਲਤ ਨਾਲ ਇਨ੍ਹਾਂ ਕਿਸਾਨਾਂ ਨੂੰ ਵੀ ਖੇਤੀ ਕੰਮਾਂ ਨਾਲ ਜੁੜੇ ਕਰਜ਼ ਆਸਾਨੀ ਨਾਲ ਘੱਟ ਵਿਆਜ ਦਰ ’ਤੇ...
National6 days ago -
31 ਜਨਵਰੀ ਤੋਂ ਸ਼ੁਰੂ ਹੋਵੇਗਾ ਪੋਲੀਓ ਟੀਕਾਕਰਣ ਮੁਹਿੰਮ, ਬੱਚਿਆਂ ਨੂੰ ਪੋਲੀਓ Drop ਪਿਲਾ ਕੇ ਰਾਸ਼ਟਰਪਤੀ ਕਰਨਗੇ ਸ਼ੁੱਭ ਆਰੰਭ
ਇਸ ਸਾਲ 17 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਪੋਲੀਓ ਟੀਕਾਕਰਣ ਮੁਹਿੰਮ ਹੁਣ 31 ਜਨਵਰੀ ਤੋਂ ਚਲਾਈ ਜਾਵੇਗੀ। ਭਾਰਤ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ 31 ਜਨਵਰੀ...
National6 days ago -
ਪੀਐੱਮ ਮੋਦੀ 16 ਜਨਵਰੀ ਨੂੰ ਸ਼ੁਰੂ ਕਰਨਗੇ ਕੋਰੋਨਾ ਟੀਕਾਕਰਣ ਮੁਹਿੰਮ, CO-WIN ਐਪ ਨੂੰ ਵੀ ਕਰਨਗੇ ਲਾਂਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਜਨਵਰੀ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦੇ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
National6 days ago -
ਫ਼ੌਜ ਲਈ ਸਾਬਕਾ ਫ਼ੌਜੀ ਨੇ ਸ਼ਕਤੀ ਤੇ ਪ੍ਰੇਰਣਾ ਦੇ ਸਰੋਤ : ਜਨਰਲ ਰਾਵਤ
ਪੰਜਵੇਂ ਸਾਬਕਾ ਫ਼ੌਜੀ ਦਿਵਸ 'ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਿਨ ਰਾਵਤ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਫ਼ੌਜੀ ਸਾਡੇ ਫ਼ੌਜੀ ਬਲਾਂ ਲਈ ਸ਼ਕਤੀ ਤੇ ਪ੍ਰੇਰਣਾ ਦੇ ਸਰੋਤ ਹਨ...
National6 days ago -
ਵੈਕਸੀਨ ਦੇ ਸਮਰਥਨ 'ਚ ਉਤਰੇ ਦੇਸ਼ ਦੇ ਵਿਗਿਆਨੀ ਤੇ ਡਾਕਟਰ
ਕੋਵਿਸ਼ੀਲਡ ਤੇ ਕੋਵੈਕਸੀਨ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਖ਼ਿਲਾਫ਼ ਦੇਸ਼ ਦੇ ਵਿਗਿਆਨੀ ਤੇ ਡਾਕਟਰ ਖੁੱਲ੍ਹ ਕੇ ਸਾਹਮਣੇ ਆ ਗਏ ਹਨ...
National7 days ago -
ਵੱਡੇ ਨੁਕਸਾਨ ਤੋਂ ਬਚਣ ਲਈ ਵਾਤਾਵਰਨ ਸੁਧਾਰ 'ਤੇ ਜ਼ੋਰ
ਜਿਵੇਂ-ਜਿਵੇਂ ਤਾਪਮਾਨ ਵੱਧ ਰਿਹਾ ਹੈ ਤਿਵੇਂ-ਤਿਵੇਂ ਵਾਤਾਵਰਨ ਵਿਚ ਬਦਲਾਅ ਪ੍ਰਭਾਵੀ ਹੋ ਰਹੇ ਹਨ। ਵਾਤਾਵਰਨ ਸਬੰਧੀ ਵਾਸਤਵਿਕਤਾਵਾਂ ਮਹਿੰਗੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ-ਨੁਕਸਾਨ ਸਾਹਮਣੇ ਆਉਣ ਲੱਗੇ ਹਨ। ਇਸ ਲਈ ਸਾਰੇ ਦੇਸ਼ ਮਿਲਜੁਲ ਕੇ ਵਾਤਾਵਰਨ ਸੁਧਾਰ ਲਈ ਜ਼ਰੂਰੀ ਕਦਮ ਚੁੱਕਣ। ...
National7 days ago -
Coronavirus in India : ਦੇਸ਼ 'ਚ ਕੋਰੋਨਾ ਦੇ 16,946 ਨਵੇਂ ਮਾਮਲੇ ਸਾਹਮਣੇ ਆਏ
ਕੋਰੋਨਾ ਦੇ 16,946 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਕੁਲ ਮਾਮਲੇ ਵਧ ਕੇ 1,05,12,093 ਹੋ ਗਏ...
National7 days ago -
ਸਭ ਤੋਂ ਘੱਟ ਉਮਰ ’ਚ ਸਰੀਰ ਦਾਨ ਕਰਨ ਵਾਲੀ 20 ਮਹੀਨਿਆਂ ਦੀ ਧਨੀਸ਼ਠਾ, ਇੰਝ ਬਚਾਈਆਂ 5 ਜ਼ਿੰਦਗੀਆਂ
ਕੋਈ ਲੰਬੀ ਜ਼ਿੰਦਗੀ ਗੁਜ਼ਾਰ ਕੇ ਵੀ ਪਰੋਪਕਾਰ ਨਹੀਂ ਕਰ ਪਾਉਂਦਾ ਤੇ ਧਨੀਸ਼ਠਾ ਨਾਂ ਦੀ ਨੰਨ੍ਹੀ ਬੱਚੀ ਨੇ ਜਾਂਦੇ-ਜਾਂਦੇ ਪੰਜ ਜ਼ਿੰਦਗੀਆਂ ਨੂੰ ਬਚਾ ਲਿਆ। ਇਸ ਨਾਲ ਹੀ ਦਿੱਲੀ ਦੇ ਰੋਹਿਣੀ ਇਲਾਕੇ ਦੀ ਮਾਤਰ 20 ਮਹੀਨੇ ਦੀ ਬੱਚੀ ਧਨੀਸ਼ਠਾ ਸਭ ਤੋਂ ਘੱਟ ਉਮਰ ਦੀ ਕੈਡੇਵਰ ਡੋਨਰ ਬਣ ਗਈ ਹੈ।
National7 days ago -
ਰਾਹੁਲ ਗਾਂਧੀ ਨੇ ਲਾਇਆ ਕੇਂਦਰ 'ਤੇ ਦੋਸ਼, ਕਿਹਾ- ਕਿਸਾਨਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਸਰਕਾਰ
ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਪੋਂਗਲ ਦੇ ਮੌਕੇ 'ਤੇ ਤਮਿਲਨਾਡੂ ਦੌਰ 'ਤੇ ਗਏ। ਇਸ ਦੌਰਾਨ ਰਾਹੁਲ ਮਦੁਰੈ ਪਹੁੰਚੇ ਤੇ ਅਵਨੀਪੁਰਮ 'ਚ ਜੱਲੀਕਟੂ ਸਮਾਗਮ 'ਚ ਹਿੱਸਾ ਲਿਆ। ਇਸ ਦੌਰਾਨ ਮੀਡੀਆ ਨੂੰ ਸੰਬੋਧਿਤ
National7 days ago -
Republic Day Parade 2021 : ਇਸ ਵਾਰ ਗਣਤੰਤਰ ਦਿਵਸ ’ਤੇ ਦੂਰ-ਦੂਰ ਰਹਿ ਕੇ ਪਰੇਡ ਕਰਨਗੇ NGF ਕਮਾਂਡੋ
ਦੱਸ ਦੇਈਏ ਕਿ 26 ਜਨਵਰੀ 2021 ਨੂੰ ਭਾਰਤ ਦਾ 72ਵਾਂ ਗਣਤੰਤਰ ਦਿਵਸ ਮਨਾਇਆ ਜਾਵੇਗਾ। ਗਣਤੰਤਰ ਦਿਵਸ ਮੌਕੇ ਪਰੇਡ ਦੀਆਂ ਤਿਆਰੀਆਂ ਜ਼ੋਰਾਂ ’ਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਖ਼ਾਸ ਮੌਕੇ ’ਤੇ ਹਰੇਕ ਸਾਲ ਪਰੇਡ ਵੀ ਕੀਤੀ ਜਾਂਦੀ ਹੈ। ਇਸ ਪਰੇਡ ’ਚ ਥਲ, ਜਲ ਤੇ ਹਵਾਈ ਸੈਨਾ ਦੇ ਜਵਾਨ ਸ਼ਾਮ...
National7 days ago -
ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚੀ ਵੈਕਸੀਨ, ਪਹਿਲੇ ਦਿਨ ਤਿੰਨ ਲੱਖ ਸਿਹਤ ਵਰਕਰਾਂ ਨੂੰ ਲੱਗੇਗਾ ਟੀਕਾ, ਜਾਣੋ ਕਿੱਥੇ ਤਕ ਪਹੁੰਚੀ ਤਿਆਰੀ
ਕੋਰੋਨਾ ਦੀ ਰੋਕਥਾਮ ਲਈ ਦੇਸ਼ ’ਚ ਸ਼ਨੀਵਾਰ 16 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਟੀਕਾਕਰਨ ਅਭਿਆਨ ਦੇ ਪਹਿਲੇ ਦਿਨ ਕਰੀਬ ਤਿੰਨ...
National7 days ago -
COVID-19 in India: ਕੋਰੋਨਾ ਦੇ ਨਵੇਂ ਮਾਮਲਿਆਂ ਦੇ ਪੈਟਰਨ ’ਚ ਹੋ ਰਿਹਾ ਸੁਧਾਰ, 22 ਘੰਟਿਆਂ ’ਚ ਨਵੇਂ ਮਾਮਲਿਆਂ ਦਾ ਅੰਕੜਾ 17 ਹਜ਼ਾਰ ਤੋਂ ਘੱਟ
ਕੋਵਿਡ-19 ਮਹਾਮਾਰੀ ਕਾਰਨ ਦੁਨੀਆ ਭਰ ਦੇ ਇਨਫੈਕਟਿਡ ਦੇਸ਼ਾਂ ’ਚ ਭਾਰਤ ਦੂਜੇ ਸਥਾਨ ’ਤੇ ਹੈ। ਕੇਂਦਰੀ ਸਿਹਤ ਮੰਤਰਾਲੇ (Union Health Ministry) ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 16,646...
National7 days ago -
Farmer Protest : ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ, ਟਿਕੈਤ ਬੋਲੇ : ਦਿੱਲੀ ਦੀਆਂ ਸੜਕਾਂ ’ਤੇ ਦੌੜਾਵਾਂਗੇ ਬੈਨ ਟਰੈਕਟਰ
ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਮਸਲੇ ’ਤੇ ਕਿਸਾਨਾਂ ਤੇ ਸਰਕਾਰ ਦਰਮਿਆਨ ਤਣਾਅ ਖ਼ਤਮ ਕਰਨ ਤੇ ਗੱਲਬਾਤ ਜ਼ਰੀਏ ਹੱਲ ਕੱਢਣ ਦੀ ਪਹਿਲ ਜ਼ਰੂਰ ਕੀਤੀ ਹੈ ...
National7 days ago -
ਚੀਨ ਨਾਲ ਤਣਾਅ ਦਰਮਿਆਨ ਹਵਾਈ ਫ਼ੌਜ ਨੂੰ ਮਿਲਣਗੇ 83 ਫਾਈਟਰ ਜੈੱਟ ਤੇਜਸ, ਸਰਕਾਰ ਨੇ 48 ਹਜ਼ਾਰ ਕਰੋੜ ਦੀ ਡੀਲ ਨੂੰ ਦਿੱਤੀ ਮਨਜ਼ੂਰੀ
ਸਰਹੱਦ ’ਤੇ ਚੀਨ ਤੇ ਪਾਕਿਸਤਾਨ ਨਾਲ ਤਣਾਅ ਦਰਮਿਆਨ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਕਮੇਟੀ ਆਫ ਸਕਿਓਰਿਟੀ ਨੇ 83 ਹਲਕੇ ਲੜਾਕੂ ਜਹਾਜ਼ ਤੇਜਸ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ...
National7 days ago -
Coronavirus in India : ਸਾਢੇ ਛੇ ਮਹੀਨਿਆਂ ਬਾਅਦ ਸਰਗਰਮ ਮਾਮਲੇ ਸਭ ਤੋਂ ਘੱਟ 2.14 ਲੱਖ
ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲੇ 2.14 ਲੱਖ ਦੇ ਕਰੀਬ ਪਹੁੰਚ ਗਏ ਹਨ ਜਿਹੜੇ ਕਿ ਕੁਲ ਮਾਮਲਿਆਂ ਦਾ 2.04 ਫ਼ੀਸਦੀ ਹੈ...
National7 days ago -
ਅੱਤਵਾਦ ਦੇ ਖਿਲਾਫ਼ ਸਹਿਯੋਗ ਵਧਾਉਣਗੇ ਭਾਰਤ ਤੇ ਅਰਬ ਲੀਗ
ਵਪਾਰ ਤੇ ਨਿਵੇਸ਼ ਵਧਾਉਣ ਦੇ ਨਾਲ ਭਾਰਤ ਤੇ ਅਰਬ ਲੀਗ ਦੇ ਦੇਸ਼ ਅੱਤਵਾਦ ਨਾਲ ਨਿਪਟਣ ਲਈ ਆਪਸੀ ਸਹਿਯੋਗ ਵਧਾਉਣਗੇ...
National7 days ago -
LPG Gas Subsidy 2021: ਗੈਸ ਸਬਸਿਡੀ 'ਤੇ ਨਵਾਂ ਅਪਡੇਟ, ਲਗਾਤਾਰ ਘੱਟ ਰਹੀਆਂ ਘਰੇਲੂ ਸਿਲੰਡਰ ਦੀ ਮੰਗ, ਇਹ ਹੈ ਕਾਰਨ
ਘਰੇਲੂ ਰਸੋਈ ਗੈਸ ਸਿਲੰਡਰ 'ਤੇ ਸਰਕਾਰ ਵੱਲ਼ੋਂ ਦਿੱਤੀ ਜਾ ਰਹੀ ਸਬਸਿਡੀ ਖ਼ਤਮ ਹੋਣ ਦਾ ਅਸਰ ਸਾਫ਼ ਨਜ਼ਰ ਆਉਣ ਲੱਗਾ ਹੈ। ਸਬਸਿਡੀ ਖ਼ਤਮ ਹੋਣ ਕਾਰਨ ਬੀਤੇ ਕੁਝ ਮਹੀਨੇ 'ਚ ਘਰੇਲੂ ਗੈਸ ਸਿਲੰਡਰ ਦੀ ਮੰਗ 'ਚ ਕਾਫੀ ਕਮੀ ਦੇਖੀ ਗਈ ਹੈ।
National8 days ago -
ਦੇਸ਼ 'ਚ ਬ੍ਰਿਟੇਨ ਤੋਂ ਆਏ ਨਵੇਂ ਕੋਰੋਨਾ ਸਟ੍ਰੇਨ ਕੇਸ 'ਚ ਹੋਇਆ ਵਾਧਾ, ਹੁਣ ਤਕ 100 ਤੋਂ ਜ਼ਿਆਦਾ ਮਾਮਲੇ ਆਏ
ਦੇਸ਼ 'ਚ ਬ੍ਰਿਟੇਨ ਤੋਂ ਆਏ ਨਵੇਂ ਕੋਰੋਨਾ ਸਟ੍ਰੇਨ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਭਾਰਤ 'ਚ ਹੁਣ ਤਕ ਕੋਰੋਨਾ ਦੇ ਨਵੇਂ ਵੈਰੀਏਟ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ....
National8 days ago -
ਵੈਕਸੀਨ ਰਿਲੀਜ਼ 'ਤੇ ਕਾਂਗਰਸੀ ਆਗੂ ਦਾ ਸਰਕਾਰ 'ਤੇ ਨਿਸ਼ਾਨਾ, ਭਾਰਤੀ 'ਗਿਨੀ ਪਿਗ' ਨਹੀਂ ਜਿਨ੍ਹਾਂ 'ਤੇ ਹੋਵੇ ਫੇਜ਼-3 ਟਰਾਇਲ
ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੁੱਧਵਾਰ ਨੂੰ ਭਾਰਤ ਬਾਓਟੇਕ ਦੀ ਕੋਰੋਨਾ ਵੈਕਸੀਨ 'ਕੋਵੈਕਸੀਨ' (Covaxin) ਦੀ ਰਿਲੀਜ਼ ਨੂੰ ਲੈ ਕੇ ਸਰਕਾਰ 'ਤੇ ਸਵਾਲੀਆ ਨਿਸ਼ਾਨਾ ਲੱਗਾ ਦਿੱਤਾ। ਉਨ੍ਹਾਂ ਕਿਹਾ ਕਿ ਕੀ ਇਹ ਵੈਕਸੀਨ ਰਿਲੀਜ਼ ਫੇਜ਼-3 ਟਰਾਇਲ ਤਹਿਤ ਦਿੱਤੀ ਗਈ ਹੈ।
National8 days ago