-
ਬਾਲਾਕੋਟ ਸਟ੍ਰਾਈਕ ਦੀ ਸੂਚਨਾ ਲੀਕ ਕਰਨ ਦੀ ਹੋਵੇ ਜੇਪੀਸੀ ਜਾਂਚ : ਕਾਂਗਰਸ
ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹੋਏ ਕਾਂਗਰਸ ਕਾਰਜਸੰਮਤੀ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰਾਜ ਸਭਾ 'ਚ ਨਾਜਾਇਜ਼ ਤਰੀਕੇ ਨਾਲ ਪਾਸ ਕਰਵਾਉਣ 'ਤੇ ਸਵਾਲ ਉਠਾਉਂਦੇ ਹੋਏ ਇਨ੍ਹਾਂ ਨੂੰ ਰੱਦ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਉਥੇ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸਾਨਾਂ ਪ੍ਰਤ...
National5 days ago -
ਕੋਰੋਨਾ ਕਾਲ 'ਚ ਪ੍ਰਰੀਖਿਆ ਨਾ ਦੇ ਸਕੇ ਯੂਪੀਐੱਸਸੀ ਉਮੀਦਵਾਰਾਂ ਨੂੰ ਨਹੀਂ ਮਿਲੇਗਾ ਵਾਧੂ ਮੌਕਾ
ਕੋਰੋੋਨਾ ਮਹਾਮਾਰੀ ਕਾਰਨ ਪ੍ਰੀਖਿਆ ਦੇਣ ਦੇ ਆਖਰੀ ਮੌਕੇ ਤੋਂ ਵਾਂਝੇ ਰਹਿ ਗਏ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੇ ਕੁਝ ਪ੍ਰੀਖਿਆਰਥੀਆਂ ਨੂੰ ਸਿਵਲ ਸੇਵਾ ਪ੍ਰਰੀਖਿਆ 'ਚ ਬੈਠਣ ਦਾ ਵਾਧੂ ਮੌਕਾ ਨਹੀਂ ਮਿਲੇਗਾ। ਅਦਾਲਤ ਨੇ ਸਰਕਾਰ ਕੋਲੋਂ ਇਸ ਸਬੰਧ 'ਚ ਹਲਫਨਾਮਾ ਦਾਖਲ ਕਰਨ ਨੂੰ ਕ...
National5 days ago -
ਵੈਕਸੀਨ ਡਿਪਲੋਮੇਸੀ ਨੇ ਫੜੀ ਰਫ਼ਤਾਰ, ਭਾਰਤ ਨੇ ਮਿਆਂਮਾਰ, ਮਾਰੀਸ਼ਸ ਤੇ ਸੇਸ਼ੇਲਸ ਨੂੰ ਤੋਹਫ਼ੇ ਵਜੋਂ ਭੇਜੀ ਕੋਰੋਨਾ ਵੈਕਸੀਨ
ਭਾਰਤ ਦੀ ਵੈਕਸੀਨ ਡਿਪਲੋਮੇਸੀ ਨੇ ਹੋਰ ਰਫ਼ਤਾਰ ਫੜ ਲਈ ਹੈ। ਸ਼ੁੱਕਰਵਾਰ ਨੂੰ ਰਣਨੀਤਕ ਦਿ੍ਸ਼ਟੀਕੋਣ ਤੋਂ ਬੇਹੱਦ ਮਹੱਤਵਪੂਰਨ ਤਿੰਨ ਗੁਆਂਢੀ ਦੇਸ਼ਾਂ ਮਿਆਂਮਾਰ, ਮਾਰੀਸ਼ਸ ਤੇ ਸੇਸ਼ੇਲਸ ਨੂੰ ਭਾਰਤ ਨੇ ਤੋਹਫ਼ੇ ਵਜੋਂ ਕੋਰੋਨਾ ਵੈਕਸੀਨ ਭੇਜੀ...
National5 days ago -
ਧਾਰਮਿਕ ਆਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੀ ਸ਼ਹਾਦਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸ੍ਰੀ ਗੁਰੂ ਤੇਗ਼ ਬਹਾਦਰ ਜੀ : ਜੀਵਨ ਤੇ ਵਿਰਾਸਤ' ਵਿਸ਼ੇ 'ਤੇ ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ.....
National5 days ago -
ਮੁਅੱਤਲ ਆਈਏਐੱਸ ਸ਼ਿਵਸ਼ੰਕਰ ਡਾਲਰ ਤਸਕਰੀ 'ਚ ਵੀ ਗਿ੍ਫ਼ਤਾਰ
ਕੇਰਲ 'ਚ ਸੋਨਾ ਤਸਕਰੀ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਡਾਲਰ ਤਸਕਰੀ ਮਾਮਲੇ 'ਚ ਵੀ ਮੁਅੱਤਲ ਆਈਏਐੱਸ ਅਧਿਕਾਰੀ ਐੱਮ ਸ਼ਿਵਸ਼ੰਕਰ ਨੂੰ ਕਸਟਮ ਵਿਭਾਗ ਨੇ ਗਿ੍ਫ਼ਤਾਰ ਕਰ ਲਿਆ ਹੈ। ਸੂਤਰਾਂ ਨੇ ਕਿਹਾ ਕਿ ਸ਼ਿਵਸ਼ੰਕਰ ਦੀ ਗਿ੍ਫ਼ਤਾਰੀ ਨੂੰ ਜੇਲ੍ਹ 'ਚ ਦਰਜ ਕੀਤਾ ਗਿਆ...
National5 days ago -
Farmer's Protest : ਖੇਤੀ ਮੰਤਰੀ ਨੇ ਕਿਹਾ-ਹੁਣ ਤਕ ਅਸੀਂ ਜੋ ਪ੍ਰਸਤਾਵ ਦਿੱਤੇ ਉਹ ਤੁਹਾਡੇ ਹਿੱਤ ’ਚ, ਕਿਸਾਨ ਸੰਗਠਨ ਸ਼ਨਿਚਰਵਾਰ ਤਕ ਕਰਨ ਪ੍ਰਸਤਾਵ ਪੇਸ਼
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਵਿਚਕਾਰ ਅੱਜ 11ਵੇਂ ਗੇੜ ਦੀ ਗੱਲਬਾਤ ਵੀ ਬੇਨਤੀਜਾ ਰਹੀ। ਸਰਕਾਰ ਨੇ ਕਿਸਾਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਸ ਤੋਂ ਜ਼ਿਆਦਾ ਅਸੀਂ ਕੁਝ ਨਹੀਂ ਕਰ ਸਕਦੇ। ਅੱਜ ਦੀ ਬੈਠਕ ’ਚ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਹ...
National5 days ago -
ਤਜਰਬੇ ਦੌਰਾਨ ਪਾਕਿਸਤਾਨ ਨੇ ਆਪਣਿਆਂ 'ਤੇ ਹੀ ਦਾਗ ਦਿੱਤੀ ਮਿਜ਼ਾਈਲ
ਚੀਨ ਦੇ ਦਮ 'ਤੇ ਕੁੱਦ ਰਹੇ ਪਾਕਿਸਤਾਨ ਦੇ ਮਿਜ਼ਾਈਲ ਨਿਰਮਾਣ ਪ੍ਰੋਗਰਾਮ 'ਚ ਸੁਰੱਖਿਆ ਦੀ ਪੋਲ ਖੁੱਲ੍ਹ ਗਈ ਹੈ। ਉਸ ਦੀ ਅੱਧਕਚਰੀ ਮਿਜ਼ਾਈਲ ਤਕਨੀਕ ਉਸ ਸਮੇਂ ਜੱਗ ਜ਼ਾਹਰ ਹੋ ਗਈ, ਜਦੋਂ ਪ੍ਰੀਖਣ ਦੌਰਾਨ ਇਕ ਬੈਲਿਸਟਿਕ ਮਿਜ਼ਾਈਲ ਬਲੋਚਿਸਤਾਨ ਸੂਬੇ ਦੀ ਇਕ ਬਲੋਚ ਬਸਤੀ 'ਤੇ ਡਿੱਗ ਗਈ...
National5 days ago -
ਖੁਸ਼ਖਬਰੀ : ਰੇਲਵੇ ਬੋਰਡ ਨੇ 10 ਫੀਸਦ ਕਿਰਾਏ ’ਤੇ ਦਿੱਤੀ ਛੋਟ, ਜਾਣੋ ਕਿਹੜੀਆਂ ਟ੍ਰੇਨਾਂ ’ਚ ਸਫ਼ਰ ਕਰਨ ਵਾਲੇ ਮੁਸਾਫ਼ਰ ਲੈ ਸਕਦੇ ਹਨ ਲਾਭ
ਲਗੱਡੀਆਂ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਖੁਸ਼ਖ਼ਬਰੀ ਹੈ। ਰੇਲਵੇ ਬੋਰਡ ਨੇ ਸਪੈਸ਼ਲ ਟ੍ਰੇਨਾਂ ਨੂੰ ਭਰਨ ਲਈ ਇਕ ਅਹਿਮ ਫੈਸਲਾ ਕੀਤਾ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਖਾਲੀ ਚੱਲ ਰਹੀਆਂ ਟ੍ਰੇਨਾਂ ਵਿਚ ਮੁਸਾਫ਼ਰਾਂ ਦੀ ਆਮਦ ਵਧਾਉਣ ਲਈ ਰੇਲਵੇ ਬੋਰਡ ਨੇ ਕਿਰਾਏ ਵਿਚ ਰਿਆਇਤਾਂ ਦੇਣ ...
National5 days ago -
ਕਰਨਾਟਕ : ਧਮਾਕੇ ’ਚ 8 ਮਜ਼ਦੂਰਾਂ ਦੀ ਮੌਤ, ਪੀਐੱਮ ਮੋਦੀ ਨੇ ਪ੍ਰਗਟਾਇਆ ਦੁੱਖ, ਸੀਐੱਮ ਨੇ ਦਿੱਤੇ ਉਚ ਪੱਧਰੀ ਜਾਂਚ ਦੇ ਹੁਕਮ
ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਵਿਚ ਹੋਈ ਦਰਦਨਾਕ ਘਟਨਾ ’ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੁੱਖ ਪ੍ਰਗਟ ਕੀਤਾ ਹੈ। ਸ਼ਿਵਮੋਗਾ ਵਿਚ ਵੀਰਵਾਰ ਰਾਤ ਨੂੰ ਟਰੱਕ ਵਿਚ ਭਰ ਕੇ ਲਿਜਾ ਰਹੇ ਵਿਸਫੋਟਕ ਸਮੱਗਰੀ ਵਿਚ ਧਮਾਕਾ ਹੋ ਗਿਆ।
National5 days ago -
ਗੁਰਦੁਆਰਾ ਕਮੇਟੀ 'ਚ ਪਾਸ ਕੀਤੇ ਬਿੱਲਾਂ ਦੇ ਪੁਰਾਣੇ ਮਾਮਲੇ 'ਚ ਸਿਰਸਾ ਖ਼ਿਲਾਫ਼ ਦਿੱਲੀ 'ਚ FIR
DSGMC ਦੇ ਪ੍ਰਧਾਨ ਤੇ SAD ਦੇ ਸੀਨੀਅਰ ਆਗੂ ਤੇ ਕੌਮੀ ਬੁਲਾਰੇ Manjinder Singh Sirsa ਖ਼ਿਲਾਫ਼ ਗੁਰਦੁਆਰਾ ਕਮੇਟੀ 'ਚ ਪਾਸੇ ਕੀਤੇ ਬਿੱਲਾਂ ਦੇ ਪੁਰਾਣੇ ਮਾਮਲੇ 'ਚ Delhi Police ਦੀ ਅਪਰਾਧ ਸ਼ਾਖਾ ਵੱਲੋਂ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਐੱਫਆਈਰਆਰ ਦਰਜ ਕੀਤੀ ਗਈ ਹੈ।
National5 days ago -
Terror Attack Alert in Delhi : ਬਲੈਕ ਆਊਟ ਕਰਨ ਤੇ ਅੱਤਵਾਦੀ ਹਮਲੇ ਦੀ ਧਮਕੀ ਤੋਂ ਬਾਅਦ ਹਾਈ ਅਲਰਟ ’ਤੇ ਦਿੱਲੀ
ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਸਮਾਗਮ ਦੇ ਚੱਲਦਿਆਂ ਥਾਂ-ਥਾਂ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਮਾਲ, ਸਿਨੇਮਾ ਹਾਲ ਦੇ ਨਾਲ ਦਿੱਲੀ ਦੇ ਵੱਡੇ ਬਾਜ਼ਾਰਾਂ ’ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਖ਼ਾਸ ਤੌਰ ’ਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ-ਪੜਤਾ...
National5 days ago -
ਸੰਸਦੀ ਕਮੇਟੀ ’ਚ ਉਠਾਇਆ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵਿੱਟਰ ਅਕਾਊਂਟ ਲਾਕ ਕਰਨ ਦਾ ਮੁੱਦਾ
ਇਕ ਸੰਸਦੀ ਕਮੇਟੀ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ 2020 ’ਚ ਟਵਿੱਟਰ ਅਕਾਊਂਟ ਅਸਥਾਈ ਰੂਪ ਨਾਲ ਲਾਕ ਕਰਨ ਤੇ ਭਾਰਤ ਦਾ ਗ਼ਲਤ ਨਕਸ਼ਾ ਪੇਸ਼ ਕਰਨ ਦਾ ਮੁੱਦਾ ਚੁੱਕਿਆ ਹੈ।
National5 days ago -
R-Day: CRPF ਦੇ ਡਿਸਪਲੇ ’ਚ ਹੋਵੇਗਾ ਖ਼ਾਸ ਗੋਗਲਸ, ਓਸਾਮਾ ਨੂੰ ਖੋਜਣ ’ਚ ਹੋਇਆ ਸੀ ਇਸ ਤਰ੍ਹਾਂ ਦੇ ਉਪਕਰਣ ਦਾ ਇਸਤੇਮਾਲ
National news ਗਣਤੰਤਰ ਦਿਵਸ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਵਾਰ ਕੇਂਦਰੀ ਸੁਰੱਖਿਆ ਪੁਲਿਸ ਬਲ਼ ਆਪਣੇ ਗੈਜੇਟ ਦਾ ਡਿਸਪਲੇ ਕਰਨ ਵਾਲੀ ਹੈ ਜਿਸ ’ਚ ਖ਼ਾਸ ਹੈ ਨਾਈਟ ਵਿਜ਼ਨ ਗੋਗਲਸ।
National5 days ago -
CBI ਨੇ ਫੇਸਬੁੱਕ ਦਾ ਡਾਟਾ ਚੋਰੀ ਕਰਨ ਦੇ ਦੋਸ਼ ’ਚ ਕੈਂਬਿ੍ਰਜ਼ ਐਨਾਲਿਟਿਕਾ ਖ਼ਿਲਾਫ਼ ਕੇਸ ਦਰਜ ਕੀਤਾ
ਅਧਿਕਾਰੀਆਂ ਨੇ ਕਿਹਾ ਕਿ ਕੰਪਨੀ ਨੇ ਇਸਤੋਂ ਬਾਅਦ ਕੈਂਬਿ੍ਰਜ਼ ਐਨਾਲਿਟਿਕਾ ਦੇ ਨਾਲ ਇਕ ਅਪਰਾਧਿਕ ਸਾਜਿਸ਼ ਰਚੀ ਅਤੇ ਵਿਵਸਾਇਕ ਉਦੇਸ਼ਾਂ ਲਈ ਡਾਟਾ ਦੇ ਇਸਤੇਮਾਲ ਦੀ ਮਨਜ਼ੂਰੀ ਦੁਆਰਾ ਐਪ ਦਾ ਉਪਯੋਗ ਕਰਕੇ ਇਕੱਠੇ ਕੀਤੇ ਅੰਕੜਿਆਂ ਨੂੰ ਬਚਾਉਣ ਤੋਂ ਬਾਅਦ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।...
National5 days ago -
7th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ ਦੇਵੇਗੀ ਮੋਦੀ ਸਰਕਾਰ, ਜਲਦ ਹੋਵੇਗਾ ਇਹ ਐਲਾਨ
7th Pay Commission ਨਰਿੰਦਰ ਮੋਦੀ ਸਰਕਾਰ ਜਲਦ ਹੀ ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ ਦੇਣ ਵਾਲੀ ਹੈ। ਮੁਲਾਜ਼ਮਾਂ ਦਾ ਜਲਦ ਹੀ ਪ੍ਰਮੋਸ਼ਨ ਤੇ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਪ੍ਰਚਾਰ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼...
National5 days ago -
ਵਿਗਿਆਨੀਆਂ ’ਤੇ ਪੂਰਾ ਭਰੋਸਾ, ਸਾਡੀ ਵੈਕਸੀਨ ਦਾ ਕੋਈ ਵੱਡਾ ਸਾਈਡ ਇਫੈਕਟ ਨਹੀਂ : ਪੀਐੱਮ ਮੋਦੀ
ਪੀਐੱਮ ਨੇ ਕਿਹਾ, 2021 ਦੀ ਸ਼ੁਰੂਆਤ ਬਹੁਤ ਹੀ ਸ਼ੁੱਭ ਸੰਕਲਪਾਂ ਨਾਲ ਹੋਈ ਹੈ। ਕਾਸ਼ੀ ਬਾਰੇ ਕਹਿੰਦੇ ਹਨ ਕਿ ਇਹ ਸ਼ੁੱਭਤਾ ਸਿੱਧੀ ’ਚ ਬਦਲ ਜਾਂਦੀ ਹੈ। ਇਸੀ ਸਿੱਧੀ ਦਾ ਨਤੀਜਾ ਹੈ ਕਿ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸਾਡੇ ਦੇਸ਼ ’ਚ ਚੱਲ ਰਿਹਾ ਹੈ।
National5 days ago -
ਜੂਨ 2021 ਤਕ ਕਾਂਗਰਸ ਨੂੰ ਮਿਲ ਜਾਵੇਗਾ ਨਵਾਂ ਪ੍ਰਧਾਨ, CWC Meeting 'ਚ ਲਿਆ ਫ਼ੈਸਲਾ
ਇਸ ਵੇਲੇ ਦੀ ਵੱਡੀ ਜਾਣਕਾਰੀ ਕਾਂਗਰਸ ਪਾਰਟੀ ਤੋਂ ਆ ਰਹੀ ਹੈ। ਨਿਊਜ਼ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਸੰਗਠਨ ਦੀ ਚੋਣ ਮਈ ਮਹੀਨੇ 'ਚ ਕਰਵਾਈ ਜਾ ਸਕਦੀ ਹੈ। ਦੱਸ ਦੇਈਏ ਕਿ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ।
National5 days ago -
ਕੀ ਹੈ ਕਾਰਬਨ ਕੈਪਚਰ ਟੈਕਨਾਲੋਜੀ, ਜਿਸ ’ਤੇ Elon Musk ਨੇ 370 ਕਰੋੜ ਰੁੁਪਏ ਖ਼ਰਚ ਕਰਨ ਦਾ ਕੀਤਾ ਐਲਾਨ
Technology news Tesla Inc ਦੇ ਚੀਫ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ Elon Musk ਨਵੀਂ-ਨਵੀਂ ਟੈਕਨਾਲੋਜੀ ’ਤੇ ਕੀਮਤ ਲਗਾਉਣ ਲਈ ਜਾਣੇ-ਜਾਂਦੇ ਹਨ। ਇਕ ਟੈਕਨਾਲੋਜੀ ਹੈ ‘ਕਾਰਬਨ ਕੈਪਚਰ ਟੈਕਨਾਲੋਜੀ’ ਇਹ ਟੈਕਨਾਲੋਜੀ ਬਿਲਕੁਲ ਨਵੀਂ ਹੈ।
National5 days ago -
IFCN: ਨੋਬੇਲ ਪੁਰਸਕਾਰ ਲਈ ਨੋਮੀਨੇਟ, ਡਾਇਰੈਕਟਰ ਨੇ ਕਿਹਾ-ਇਹ ਸੱਚਾਈ ਦਾ ਮਹੱਤਵ ਦੱਸਦੀ ਹੈ
National news ਨਾਰਵ ਦੀ ਸੰਸਦ ਤ੍ਰਿਨੇ ਸਕੀ ਗ੍ਰਾਂਡੇ ਨੇ ਇਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਫੈਕਟ ਚੈਕਰਸ ਕਮਿਊਨਿਟੀ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ ਕੀਤਾ ਹੈ। ਗ੍ਰਾਂਡੇ ਨੇ ਇੰਟਰਨੈਸ਼ਨਲ ਫੈਕਟ ਚੈਕਿੰਗ ਨੂੰ ਸ਼ਾਂਤੀ ਦੇ ਨੋਬੇਲ ਅਵਾਰਡ ਲਈ ਨੋਮੀਨੇਟ ਕੀਤਾ ਹੈ।
National6 days ago -
ਅੱਧੀ ਦੁਨੀਆ ਨੂੰ ਚਾਹੀਦੀ ਹੈ ਭਾਰਤ 'ਚ ਬਣੀ ਵੈਕਸੀਨ, 92 ਦੇਸ਼ਾਂ ਨੇ ਵੈਕਸੀਨ ਲਈ ਭਾਰਤ ਨਾਲ ਕੀਤਾ ਸੰਪਰਕ
ਭਾਰਤ 'ਚ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਹੋਰ ਦੇਸ਼ਾਂ 'ਚ ਵੀ ਇਸ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸਥਿਤੀ ਇਹ ਹੈ ਕਿ ਦੁਨੀਆ ਦੇ 92 ਦੇਸ਼ਾਂ ਨੇ ਭਾਰਤ 'ਚ ਬਣੀ ਵੈਕਸੀਨ ਲਈ ਭਾਰਤ ਨਾਲ ਸੰਪਰਕ ਕੀਤਾ...
National6 days ago