-
ਪਟੀਸ਼ਨ ਦਾਇਰ ਕਰਨ 'ਚ ਦੇਰੀ ਕਰਨ 'ਤੇ ਗੁਜਰਾਤ ਸਰਕਾਰ 'ਤੇ 25 ਹਜ਼ਾਰ ਜੁਰਮਾਨਾ
ਸੁਪਰੀਮ ਕੋਰਟ ਨੇ ਅਦਾਲਤ ਦਾ ਸਮਾਂ ਬਰਬਾਦ ਕਰਨ ਲਈ ਗੁਜਰਾਤ ਸਰਕਾਰ 'ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ...
National5 days ago -
ਗਾਂਧੀ ਨਗਰ 'ਚ ਪੁਲਿਸ ਤੇ ਕਾਂਗਰਸੀ ਵਰਕਰਾਂ 'ਚ ਟਕਰਾਅ, ਰਾਜਭਵਨ ਨੂੰ ਘੇਰਨ ਜਾ ਰਹੇ ਸਨ ਕਾਂਗਰਸੀ
ਕਿਸਾਨ ਅੰਦੋਲਨ ਦੇ ਸਮਰਥਨ ਤੇ ਮਹਿੰਗਾਈ ਖ਼ਿਲਾਫ਼ ਗੁਜਰਾਤ ਕਾਂਗਰਸ ਦੇ ਗਾਂਧੀ ਨਗਰ 'ਚ ਧਰਨੇ ਦੌਰਾਨ ਪੁਲਿਸ ਤੇ ਕਾਂਗਰਸੀ ਵਰਕਰਾਂ 'ਚ ਟਕਰਾਅ ਹੋ ਗਿਆ...
National5 days ago -
Republic Day Parade 2021 : Delhi-NCR ’ਚ 15 ਫਰਵਰੀ ਤਕ ਡਰੋਨ ਤੇ ਗਲਾਈਡਰ ਉਡਾਉਣ ’ਤੇ ਰਹੇਗੀ ਰੋਕ
ਆਈਬੀ ਦੇ ਅਲਰਟ ’ਚ ਇਹ ਦੱਸਿਆ ਗਿਆ ਹੈ ਕਿ ਭਾਰਤ ’ਚ ਕੁਝ ਅਪਰਾਧਿਕ ਤੇ ਅਸਮਾਜਿਕ ਤੱਤ ਤੇ ਅੱਤਵਾਦੀ ਸੰਗਠਨ ਅਰਧ-ਗਲਾਈਡਰ, ਪੈਰਾ ਮੋਟਰਜ਼ ਜਿਹੇ ਰਵਾਇਤੀ ਹਵਾਈ ਪਲੇਟਫਾਰਮਾਂ ਦਾ ਇਸਤੇਮਾਲ ਕਰ ਕੇ ਆਮ ਜਨਤਾ, ਵਿਅਕਤੀਆਂ ਤੇ ਮਹੱਤਵਪੂਰਨ ਸੰਸਥਾਵਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦ...
National5 days ago -
ਦੁਨੀਆ 'ਚ ਸਭ ਤੋਂ ਵੱਧ ਭਾਰਤੀ ਪਰਵਾਸੀ, ਯੂਏਈ, ਸਾਊਦੀ ਅਰਬ ਤੇ ਅਮਰੀਕਾ ਭਾਰਤੀਆਂ ਦੇ ਪਸੰਦੀਦਾ ਦੇਸ਼
National news ਵਿਦੇਸ਼ਾਂ ਵਿਚ ਰਹਿਣ ਦੇ ਮਾਮਲੇ ਵਿਚ ਭਾਰਤ ਦੁਨੀਆ ਭਰ ਵਿਚ ਪਹਿਲੇ ਸਥਾਨ 'ਤੇ ਪੁੱਜ ਗਿਆ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਸਾਲ 2020 ਵਿਚ ਦੇਸ਼ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੀ ਗਿਣਤੀ 18 ਮਿਲੀਅਨ ਯਾਨੀ ਇਕ ਕਰੋੜ 80 ਲੱਖ ਹੈ।
National5 days ago -
ਕੋਰੋਨਾ ਵੈਕਸੀਨ ਲਈ ਜ਼ਰੂਰੀ ਹਨ ਇਹ ਦਸਤਾਵੇਜ਼, ਟੀਕਾਕਰਨ ਸਬੰਧੀ ਤੁਹਾਡੇ ਸਾਰੇ ਸਵਾਲਾਂ ਦਾ ਇੱਥੇ ਮਿਲੇਗਾ ਜਵਾਬ
Coronavirus ਖ਼ਿਲਾਫ਼ ਭਾਰਤ 'ਚ ਅੱਜ ਤੋਂ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋ ਗਈ ਹੈ। ਟੀਕਾਕਰਣ ਦੇ ਪਹਿਲੇ ਪੜਾਅ 'ਚ ਇਕ ਕਰੋੜ ਸਿਹਤ ਮੁਲਾਜ਼ਮਾਂ ਤੇ ਦੋ ਕਰੋੜ ਫਰੰਟਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ, ਜਦਕਿ ਦੂਸਰੇ ਪੜਾਅ 'ਚ 50 ਸਾਲ ਤੋਂ ਵੱਧ ਉਮਰ ਦੇ...
National5 days ago -
Indian Railway ਸ਼ੁਰੂ ਕਰ ਰਿਹਾ ਈ-ਕੈਟਰਿੰਗ ਦੀ ਸੁਵਿਧਾ, ਸੀਟ ’ਤੇ ਮਿਲੇਗਾ ਮਨਪਸੰਦ ਖਾਣਾ
National news ਯਾਤਰੀਆਂ ਲਈ ਫਿਰ ਤੋਂ ਈ-ਕੈੈਟਰਿੰਗ ਦੀ ਸੁਵਿਧਾ ਸ਼ੁਰੂ ਕਰ ਰਿਹਾ ਹੈ। ਕੋਰੋਨਾ ਵਾਇਰਸ ਦੇ ਚੱਲਦੇ ਇਹ ਸੁਵਿਧਾ ਬੰਦ ਸੀ। ਰੇਲ ਮੰਤਰਾਲੇ ਨੇ ਹੁਣ ਆਈਆਰਸੀਟੀਸੀ ਨੂੰ ਇਸ ਲਈ ਫਿਰ ਤੋਂ ਇਜਾਜ਼ਤ ਦੇ ਦਿੱਤੀ ਹੈ। ਹੁਣ ਫਿਰ ਯਾਤਰੀਆਂ ਨੂੰ ਸਫ਼ਰ ਕਰਨ ਦੌਰਾਨ ਆਰਡਰ ਬੁਕ ਕਰਨ ...
National5 days ago -
Coronavirus Vaccination : ਜਾਣੋ ਕਿਵੇਂ ਤੇ ਕਿੰਨੇ ਤਾਪਮਾਨ 'ਤੇ ਸਟੋਰ ਕੀਤੀ ਜਾ ਰਹੀ ਦੇਸ਼ 'ਚ ਕੋਰੋਨਾ ਵੈਕਸੀਨ
ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਪੀਐੱਮ ਮੋਦੀ ਨੇ ਦੇਸ਼ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਦੇਸ਼ ਦੀਆਂ ਦੋਵੇਂ ਕੋਰੋਨਾ ਵੈਕਸੀਨ (Covisheild and Covaxine) ਦੀਆਂ ਲੱਖਾਂ ਡੋਜ਼ ਨੂੰ ਕਿੱਥੇ ਤੇ ਕਿਵੇਂ ਰੱਖਿਆ ਜਾਵੇਗਾ, ਇਸ ...
National5 days ago -
2006 Noida Serial Murders : 12ਵੇਂ ਮਾਮਲੇ 'ਚ ਵੀ ਸੁਰਿੰਦਰ ਕੋਲੀ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਨੋਇਡਾ ਦੇ ਚਰਚਿਤ ਨਿਠਾੜੀ ਕਾਂਡ ਦੇ 12ਵੇਂ ਮਾਮਲੇ 'ਚ ਵੀ ਸੀਬੀਆਈ ਦੇ ਵਿਸ਼ੇਸ਼ ਜੱਜ ਅਮਿਤ ਵੀਰ ਸਿੰਘ ਦੀ ਅਦਾਲਤ ਨੇ ਸ਼ਨਿਚਰਵਾਰ ਨੂੰ ਸੁਰਿੰਦਰ ਕੋਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ 'ਤੇ 1.10 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ।
National5 days ago -
Co-Win App : ਜਾਣੋ ਆਮ ਜਨਤਾ ਲਈ ਕਦੋਂ ਲਾਂਚ ਹੋਵੇਗਾ ਕੋ-ਵਿਨ ਐਪ, ਕਿਵੇਂ ਕਰੀਏ ਕੋਰੋਨਾ ਵੈਕਸੀਨ ਲਈ ਰਜਿਸਟ੍ਰੇਸ਼ਨ
ਮੋਬਾਈਲ ਐਪ ਵੀ ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਨਾਲ ਅਪਡੇਟ ਹੈ। ਇਹ ਐਪ ਜੀਓ ਫੋਨ ’ਤੇ ਵੀ ਚੱਲੇਗਾ। ਜੋ ਨਾਗਰਿਕ ਸਿਹਤ ਕਰਮਚਾਰੀ ਨਹੀਂ ਹਨ ਉਹ ਵੈਕਸੀਨ ਲਈ ਐਪ ਆਉਣ ਤੋਂ ਬਾਅਦ ਪੰਜੀਕਰਨ ਕਰਾ ਸਕਦੇ ਹਨ।
National5 days ago -
SCBA ਚੋਣ ਲਈ ਪੈਨਲ ਦੇ ਸਾਰੇ ਤਿੰਨ ਮੈਂਬਰਾਂ ਨੇ ਦਿੱਤਾ ਅਸਤੀਫ਼ਾ
ਇਸ ਸਾਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (SCBA) ਦੀ ਚੋਣ ਕਰਨ ਵਾਲੇ ਚੋਣ ਕਮਿਸ਼ਨ (election committee) ਦੇ ਸਾਰੇ ਤਿੰਨ ਮੈਂਬਰਾਂ ਨੇ ਸ਼ਨਿਚਰਵਾਰ ਨੂੰ ਅਸਤੀਫ਼ਾ ਦੇ ਦਿੱਤਾ। SCBA ਚੋਣ 2020-21 ਲਈ ਚੋਣ ਕਮਿਸ਼ਨ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਜੈਦੀਪ ਗੁਪਤਾ (Jaideep Gupta) ...
National5 days ago -
Covid-19 Vaccination: ਸਫ਼ਾਈ ਕਰਮਚਾਰੀ ਨੂੰ ਲੱਗਾ ਦੇਸ਼ ਦਾ ਪਹਿਲਾ ਕੋਰੋਨਾ ਟੀਕਾ, ਦੇਖੋ ਫੋਟੋ ਵੀਡੀਓ
National news ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੇ ਨਾਲ ਹੀ ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਹੋ ਗਈ। ਰਾਜਧਾਨੀ ਦਿੱਲੀ ’ਚ ਏਮਸ ਦੀ ਅੱਠਵੀਂ ਮੰਜ਼ਿਲ ’ਤੇ ਇਕ ਸਫ਼ਾਈਕਰਮੀ ਮਨੀਸ਼ ਕੁਮਾਰ ਨੂੰ ਦੇਸ਼ ਦਾ ਪਹਿਲਾ ਟੀਕਾ ਲਗਵਾਇਆ ਗਿਆ।
National5 days ago -
ਕੋਵਿਡ-19 ਵੈਕਸੀਨ ਦੇ ਔਖੇ ਰਾਹ ’ਤੇ ਹੋਈ ਜਿੱਤ ਨੂੰ ਦੱਸਣ ਲਈ ਪੀਐੱਮ ਮੋਦੀ ਨੇ ਪੜ੍ਹੀਆਂ ‘ਰਸ਼ਿਮਰਥੀ’ ਦੀਆਂ ਇਹ ਪੰਕਤੀਆਂ
ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਕੋਵਿਡ-19 ਵੈਕਸੀਨੇਸ਼ਨ ਡ੍ਰਾਈਵ ਦਾ ਸ਼ੁੱਭ-ਅਰੰਭ ਕਰ ਦਿੱਤਾ। ਇਸ ਮੌਕੇ ’ਤੇ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਹਰ ਕੋਈ ਇਹੀ ਸਵਾਲ ਕਰ ਰਿਹਾ ਸੀ ਕਿ ਵੈਕਸੀਨ ਕਦੋਂ ਆਵੇਗੀ, ਇਹ ਹੁਣ ਆ ਗਈ...
National5 days ago -
ਟੀਕਾਕਰਣ ਮੁਹਿੰਮ ਦਾ PM Modi ਨੇ ਕੀਤਾ ਆਗਾਜ਼, ਬੋਲੇ- ਵੈਕਸੀਨ ਦੇ ਨਾਲ ਦੋ ਗਜ਼ ਦੂਰੀ ਤੇ ਮਾਸਕ ਹੈ ਜ਼ਰੂਰੀ
Corona Vaccine : ਕੋਰੋਨਾ ਮਹਾਮਾਰੀ ਦੌਰਾਨ ਭਾਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। PM ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰ...
National5 days ago -
AIIMS ਦੇ ਡਾਇਰੈਕਟਰ ਡਾ. ਗੁਲੇਰੀਆ ਨੇ ਵੀ ਲਗਵਾਈ ਕੋਰੋਨਾ ਵੈਕਸੀਨ, ਟੀਕੇ ’ਤੇ ਲੋਕਾਂ ਦਾ ਭਰਮ ਦੂਰ ਕਰਨ ਦਾ ਯਤਨ
National news ਕੋਰੋਨਾ ਵੈਕਸੀਨ ਨੂੰ ਲੈ ਕੇ ਸਾਰੇ ਸ਼ੱਕ, ਅਫਵਾਹਾਂ ਤੇ ਭਰਮ ਨੂੰ ਦੂਰ ਕਰਨ ਲਈ ਦਿੱਲੀ ਸਥਿਤ ਏਮਸ ਦੇ ਡਾਇਰੈਕਟਰ ਡਾ ਰਣਦੀਪ ਗੁਲੇਰੀਆ ਨੇ ਖੁਦ ਅੱਜ ਕੋਰੋਨਾ ਵੈਕਸੀਨ ਦੀ ਡੋਜ਼ ਲਈ ਹੈ। ਦੇਸ਼ ਭਰ ’ਚ ਅੱਜ ਕੋਰੋਨਾ ਦੇ ਖ਼ਿਲਾਫ਼ ਟੀਕਾਕਰਣ ਦੀ ਸ਼ੁਰੂਆਤ ਹੋਈ ਹੈ।
National5 days ago -
ਸੰਘਣੀ ਧੁੰਦ ਤੇ ਸੀਤ ਲਹਿਰ ਨਾਲ ਜੂਝ ਰਿਹਾ ਦੇਸ਼, ਟ੍ਰੇਨਾਂ-ਫਲਾਈਟਸ 'ਚ ਆਈ ਰੁਕਾਵਟ, ਦਿੱਲੀ ਸਣੇ ਇਨ੍ਹਾਂ ਸੂਬਿਆਂ 'ਚ ਜ਼ੀਰੋ ਰਹੀ ਵਿਜ਼ੀਬਿਲਟੀ
ਦਿੱਲੀ 'ਚ ਅੱਜ ਸਵੇਰੇ ਬਾਕੀ ਦਿਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੰਘਣੀ ਧੁੰਦ ਦਰਜ ਕੀਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਸਵੇਰ ਵੇਲੇ ਕੰਮ ਕਰਨ 'ਚ ਪਰੇਸ਼ਾਨੀ ਆਈ। ਉੱਥੇ ਹੀ ਠੰਢ ਨੇ ਵੀ ਲੋਕਾਂ ਦੀ ਪਰੇਸ਼ਾਨੀ ਵਧਾ ਰੱਖੀ ਹੈ। ਸੰਘਣੀ ਧੁੰਦ ਕਾਰਨ ਦਿੱਲੀ, ਲਖਨਊ ਤੇ ਅੰਮ੍ਰਿਤਸਰ 'ਚ ਜ...
National5 days ago -
ਸਿੱਖ ਵਿਰੋਧੀ ਦੰਗੇ : 36 ਸਾਲ ਮਗਰੋਂ ਖ਼ੂਨ ਦੇ ਨਿਸ਼ਾਨ ਤੇ ਸਿਆਹ ਕੰਧਾਂ ਨੇ ਦਿੱਤੀ ਕਤਲ ਦੀ ਗਵਾਹੀ
ਸਬੂਤ ਕਦੇ ਮਿਟਦੇ ਨਹੀਂ ਤੇ ਕਾਨੂੰਨ ਦੇ ਲੰਬੇ ਹੱਥਾਂ ਤੋਂ ਕੋਈ ਬਚ ਨਹੀਂ ਸਕਦਾ...
National5 days ago -
Farmers Protest : ਕਿਸਾਨਾਂ ਨੇ ਹੁਣ ਟਰੈਕਟਰ ਮਾਰਚ ਲਈ ਝੋਕੀ ਤਾਕਤ
ਕੇਂਦਰ ਸਰਕਾਰ ਨਾਲ ਨੌਵੇਂ ਦੌਰ ਦੀ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਕਿਸਾਨ ਜਥੇਬੰਦੀਆਂ ਹੁਣ ਅੰਦੋਲਨ ਤੇਜ਼ ਕਰਨ ਦੀਆਂ ਰਣਨੀਤੀ ਬਣਾਉਣ 'ਚ ਲੱਗ ਗਈਆਂ ਹਨ...
National5 days ago -
Farmers Protest : ਕਿਸਾਨਾਂ ਤੇ ਸਰਕਾਰ ਵਿਚਕਾਰ 9ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਹੁਣ 19 ਜਨਵਰੀ ਨੂੰ ਹੋਵੇਗੀ ਬੈਠਕ
Farm Laws ਖ਼ਿਲਾਫ਼ ਅੰਦੋਲਨਕਾਰੀ ਕਿਸਾਨਾਂ ਨਾਲ ਸਰਕਾਰ ਦੀ ਅੱਜ ਹੋਈ 9ਵੇਂ ਦੌਰ ਦੀ ਬੈਠਕ ਬੇਸਿੱਟਾ ਰਹੀ। ਹੁਣ 19 ਜਨਵਰੀ ਨੂੰ ਦੁਪਹਿਰੇ 12 ਵਜੇ 10ਵੇਂ ਦੌਰ ਦੀ ਬੈਠਕ ਹੋਵੇਗੀ। Supreme Court ਵੱਲੋਂ ਵਿਸ਼ੇਸ਼ ਕਮੇਟੀ ਨੂੰ ਲੈ ਕੇ ਜਾਰੀ ਵਿਵਾਦ ਦੌਰਾਨ ਅੱਜ ਇਹ ਬੈਠਕ ਹੋਈ। ਇਹ ਬੈ...
National5 days ago -
ਬਾਇਡਨ ਪ੍ਰਸ਼ਾਸਨ 'ਚ ਕਸ਼ਮੀਰੀ ਮੂਲ ਦੀ ਇਕ ਹੋਰ ਔਰਤ ਸ਼ਾਮਲ
ਕਸ਼ਮੀਰ ਲਈ ਇਕ ਹੋਰ ਸਨਮਾਨ ਦੀ ਗੱਲ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਵਿਚ ਕਸ਼ਮੀਰੀ ਮੂਲ ਦੀ ਇਕ ਹੋਰ ਔਰਤ ਸਮੀਰਾ ਫਾਜ਼ਲੀ ਨੂੰ ਸ਼ਾਮਲ ਕੀਤਾ ਹੈ...
National6 days ago -
ਦਿਵਿਆਂਗ ਅਧਿਕਾਰ ਗਰੁੱਪਾਂ ਨੇ ਯੂਨੀਵਰਸਿਟੀ ਬਣਾਉਣ ਦੀ ਤਜਵੀਜ਼ ਵਾਪਸ ਲੈਣ ਦੀ ਕੀਤੀ ਮੰਗ
ਦਿਵਿਆਂਗ ਅਧਿਕਾਰ ਗਰੁੱਪਾਂ ਨੇ ਦਿਵਿਆਂਗ ਅਧਿਐਨ ਤੇ ਮੁੜ ਵਸੇਬਾ ਵਿਗਿਆਨ ਲਈ ਯੂਨੀਵਰਸਿਟੀ ਬਣਾਉਣ ਦੀ ਸਰਕਾਰ ਦੀ ਤਜਵੀਜ਼ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਉਹ ਸਮਾਜ 'ਚ ਸ਼ਾਮਲ ਕੀਤੇ ਜਾਣ ਦੀ ਬਜਾਏ ਅਲੱਗ-ਥਲੱਗ ਪੈਣ ਨਾਲ ਹੀ ਕਾਫੀ ਪੱਛੜ ਜਾਣਗੇ...
National6 days ago