-
ਸੈਨੇਟਾਈਜਰ ਨਾਲ ਭਰੇ ਗਿਲਾਸ 'ਚ ਮਾਚਿਸ ਨਾਲ ਲਾਈ ਅੱਗ, 14 ਸਾਲ ਦੇ ਬੱਚੇ ਦੀ ਮੌਤ
ਸੈਨੇਟਾਈਜਰ ਨਾਲ ਝੁਲਸਿਆਂ ਰਾਜਨਗਰ ਦਾ ਰਹਿਣ ਵਾਲਾ 14 ਸਾਲਾ ਵਿਸ਼ੇਸ਼ ਪੁੱਤਰ ਸੰਜੇ ਪੰਚਾਲ ਦੀ ਸੋਮਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਵਿਸ਼ੇਸ਼ ਸ਼ੁੱਕਰਵਾਰ ਸ਼ਾਮ ਨੂੰ ਦੋਸਤਾਂ ਨਾਲ ਖੇਡ ਰਿਹਾ ਸੀ ਉਦੋਂ ਉਸ ਨਾਲ ਘਟਨਾ ਵਾਪਰੀ।
National5 days ago -
ਚੀਨ ਨੇ ਪੂਰਬੀ ਲੱਦਾਖ ’ਚ ਐੱਲਏਸੀ ਕੋਲ ਅੰਦਰੂਨੀ ਇਲਾਕਿਆਂ ਤੋਂ ਹਟਾਏ ਆਪਣੇ 10 ਹਜ਼ਾਰ ਫ਼ੌਜੀ, ਜਾਣੋ ਇਸ ਦੀ ਵਜ੍ਹਾ
ਇਕ ਮਹੱਤਵਪੂਰਨ ਘਟਨਾਕ੍ਰਮ 'ਚ ਚੀਨੀ ਫ਼ੌਜੀ ਨੇ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਜ਼ਦੀਕ ਆਪਣੇ ਅੰਦਰੂਨੀ ਇਲਾਕਿਆਂ ਤੋਂ ਕਰੀਬ 10 ਹਜ਼ਾਰ ਫ਼ੌਜੀ ਪਿੱਛੇ ਹਟਾ ਲਏ ਹਨ...
National5 days ago -
ਡਾ. ਰੂਬੀਆ ਸਈਦ ਦੇ ਅਗਵਾ ਮਾਮਲੇ 'ਚ ਯਾਸੀਨ ਮਲਿਕ ਸਮੇਤ ਨੌਂ ਖ਼ਿਲਾਫ਼ ਦੋਸ਼ ਤੈਅ
ਡਾ. ਰੂਬੀਆ ਸਈਦ ਦੇ ਅਗਵਾ ਮਾਮਲੇ 'ਚ ਵੱਖਵਾਦੀ ਮੁਹੰਮਦ ਯਾਸੀਨ ਮਲਿਕ ਤੇ ਨੌਂ ਹੋਰਨਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ...
National5 days ago -
ਸਭ ਤੋਂ ਜ਼ਿਆਦਾ ਦੇਸ਼ਾਂ ਦੀ ਕਰੰਸੀ ਇਕੱਠੀ ਕਰ ਕੇ ਬਣਾਇਆ ਰਿਕਾਰਡ
ਚੇਨਈ ਦੇ ਇਕ ਸਾਫਟਵੇਅਰ ਇੰਜੀਨੀਅਰ ਅੰਨਾਮਲਾਈ ਰਾਜੇਂਦਰਨ ਨੇ ਸਭ ਤੋਂ ਜ਼ਿਆਦਾ ਦੇਸ਼ਾਂ ਦੀ ਕਰੰਸੀ ਇਕੱਠੀ ਕਰਕੇ ਏਸ਼ੀਆ ਬੁੱਕ ਆਫ ਰਿਕਾਰਡਜ਼ ਤੇ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਆਪਣਾ ਨਾਮ ਦਰਜ ਕਰਵਾਇਆ ਹੈ...
National5 days ago -
ਪੀਐੱਮ ਮੋਦੀ ਨੇ ਮੈਟਰੋ ਪ੍ਰਾਜੈਕਟਾਂ 'ਚ ਤੇਜ਼ੀ ਲਿਆਉਣ ਲਈ ਕਿਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ 'ਚ ਮੈਟਰੋ ਪ੍ਰਾਜੈਕਟਾਂ ਦੇ ਕੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ...
National5 days ago -
ਬੰਗਾਲ 'ਚ ਵਿਵੇਕਾਨੰਦ ਜੈਅੰਤੀ ਨੂੰ ਲੈ ਕੇ ਸਿਆਸਤ ਸ਼ੁਰੂ
ਬੰਗਾਲ 'ਚ ਹੁਣ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ...
National5 days ago -
ਪ੍ਰਤਾਪ ਸਿੰਘ ਬਾਜਵਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਖੇਤੀਬਾੜੀ ਬਾਰੇ ਮੀਟਿੰਗ 'ਚੋਂ ਕੀਤਾ ਵਾਕਆਊਟ
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਛਾਇਆ ਵਰਮਾ ਅਤੇ ਸਾਬਕਾ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਖੇਤੀਬਾੜੀ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ 'ਚੋਂ ਉਦੋਂ ਵਾਕਆਊਟ ਕਰ ਦਿੱਤਾ ਜਦੋਂ ਕਮੇਟੀ ਦੇ ਚੇਅਰਮੈਨ ਨੇ ਤਿੰਨ ਨਵੇਂ ਖੇਤੀ ਕਾਨੂੰਨ...
National5 days ago -
Coronavirus in India : ਦੇਸ਼ 'ਚ 229 ਦਿਨ ਬਾਅਦ ਇਕ ਦਿਨ 'ਚ 170 ਤੋਂ ਘੱਟ ਮੌਤਾਂ
ਗੰਭੀਰ ਜਾਂਚ ਤੇ ਸਮੁੱਚੀ ਇਲਾਜ ਦੀ ਵਿਵਸਥਾ ਨਾਲ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਹੌਲੀ-ਹੌਲੀ ਕਾਬੂ 'ਚ ਆ ਰਹੀ ਹੈ...
National5 days ago -
ਭਾਜਪਾ ਵਿਕਾਸ ਦੇ ਦਮ 'ਤੇ ਅਸਾਮ 'ਚ ਸੱਤਾ 'ਚ ਵਾਪਸੀ ਕਰੇਗੀ : ਨੱਡਾ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਅਸਾਮ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ 126 'ਚੋਂ 100 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਸੱਤਾ 'ਚ ਜ਼ੋਰਦਾਰ ਵਾਪਸੀ ਕਰੇਗੀ...
National5 days ago -
ਦੇਵੀ ਸੀਤਾ 'ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਤਿ੍ਣਮੂਲ ਐੱਮਪੀ 'ਤੇ ਕੇਸ
ਬੰਗਾਲ 'ਚ ਦੇਵੀ ਸੀਤਾ ਨੂੰ ਲੈ ਕੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵੱਲੋਂ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਨੂੰ ਲੈ ਕੇ ਸਿਆਸੀ ਘਸਮਾਨ ਸ਼ੁਰੂ ਹੋ ਗਿਆ ਹੈ...
National5 days ago -
PM Modi with CMs : ਪੀਐੱਮ ਮੋਦੀ ਬੋਲੇ- ਟੀਕਾਕਰਨ ਮੁਹਿੰਮ 'ਚ ਰੱਖੋ ਇਸ ਦਾ ਖ਼ਿਆਲ ਕੋਈ ਆਗੂ ਨਾ ਤੋੜ ਸਕੇ ਨਿਯਮ
PM Modi with CMs : ਆਗਾਮੀ 16 ਜਨਵਰੀ ਤੋਂ ਕੋਰੋਨਾ ਖ਼ਿਲਾਫ਼ ਦੇਸ਼ ਵਿਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤ...
National5 days ago -
Coronavirus Vaccine : ਸੀਰਮ ਇੰਸਟੀਚਿਊਟ ਨੂੰ ਕੇਂਦਰ ਸਰਕਾਰ ਤੋਂ ਮਿਲਿਆ ਵੈਕਸੀਨ ਦੀ ਖ਼ਰੀਦ ਦਾ ਆਦੇਸ਼, 200 ਰੁਪਏ ਹੋਵੇਗੀ ਕੀਮਤ
ਦੇਸ਼ ਦੀ ਡਰੱਗ ਰੈਗੂਲੇਟਰੀ ਸੰਸਥਾ ਨੇ ਬੀਤੀ 3 ਜਨਵਰੀ ਨੂੰ ਦੋ ਕੋਰੋਨਾ ਵੈਕਸੀਨ ਕੋਵਿਡਸ਼ੀਲਡ ਅਤੇ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ। ਇਸਤੋਂ ਬਾਅਦ ਸਰਕਾਰ ਨੇ ਬੀਤੇ ਦਿਨੀਂ ਕੋਰੋਨਾ ਟੀਕਾਕਰਨ ਦੀ ਤਰੀਕ ਐਲਾਨ ਕਰਦੇ ਹੋਏ ਦੱਸਿਆ ਕਿ ਦੇਸ਼ ’ਚ ਕੋਰੋਨਾ ਖ਼ਿਲਾਫ਼...
National5 days ago -
ਦੇਸ਼ ਦੇ 10 ਸੂਬਿਆਂ 'ਚ ਫੈਲਿਆ ਬਰਡ ਫਲੂ, ਮੱਛੀ ਤੇ ਪਸ਼ੂ ਪਾਲਣ ਵਿਭਾਗ ਨੇ ਸਾਂਝੀ ਕੀਤੀ ਜਾਣਕਾਰੀ
ਦੇਸ਼ ਵਿਚ ਹੁਣ ਤਕ 10 ਸੂਬਿਆਂ 'ਚ ਬਰਡ ਫਲੂ ਫੈਲ ਚੁੱਕਾ ਹੈ। ਇਨ੍ਹਾਂ ਸੂਬਿਆਂ 'ਚ ਏਵੀਅਨ ਇਨਫਲੂਏਂਜ਼ਾ ਦੀ ਪੁਸ਼ਟੀ ਹੋਈ ਹੈ। ਨਵੇਂ ਸੂਬੇ 'ਚ ਜਿੱਥੇ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ, ਉਹ ਸੂਬੇ ਯੂਪੀ ਤੇ ਉੱਤਰਾਖੰਡ ਹਨ।
National5 days ago -
Weather Updates Today : ਦਿੱਲੀ, ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ 'ਚ ਅਗਲੇ 2-3 ਦਿਨਾਂ 'ਚ ਹੋਰ ਵਧੇਗੀ ਠੰਢ - IMD
ਦਿੱਲੀ, ਪੰਜਾਬ, ਹਰਿਆਣਾ, ਯੂਪੀ ਸਮੇਤ ਉੱਤਰੀ ਭਾਰਤ 'ਚ ਸੀਤ ਲਹਿਰ ਨੇ ਠੰਢ ਵਧਾ ਦਿੱਤੀ ਹੈ। ਬੀਤੇ ਦਿਨੀਂ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
National5 days ago -
Air India ਦੀ ਲੰਡਨ ਤੋਂ ਦਿੱਲੀ ਆਈ ਫਲਾਈਟ 'ਚ ਮਿਲੇ ਚਾਰ ਕੋਰੋਨਾ ਪਾਜ਼ੇਟਿਵ ਯਾਤਰੀ
ਏਅਰ ਇੰਡੀਆ (Air India) ਦੀ ਲੰਡਨ-ਦਿੱਲੀ ਫਲਾਈਟ 'ਚ ਯਾਤਰਾ ਕਰ ਰਹੇ ਚਾਰ ਯਾਤਰੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਜੈਨੇਸਟ੍ਰਿਕਸ ਡਾਇਗਨੋਸਟਿਕ ਸੈਂਟਰ (Genestrings Diagnostic Centre) ਦੇ ਇਕ ਸੁਪਰੀਮ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਏਅਰ ਇੰਡੀਆ ਦੀ ਲੰਡਨ-ਦਿੱਲੀ ਫਲ...
National5 days ago -
World's Longest Flight Route : ਬਿਨਾਂ ਕਿਸੇ ਪੁਰਸ਼ ਦੇ ਚਾਰ ਮਹਿਲਾ ਪਾਇਲਟਾਂ ਦੀ ਟੀਮ ਨੇ ਬੈਂਗਲੁਰੂ ’ਚ ਕੀਤੀ ਸਫਲਤਾ ਪੂਰਵਕ ਲੈਂਡਿੰਗ
ਜਿਵੇਂ ਹੀ ਏਅਰ ਇੰਡੀਆ ਦੀ ਉਡਾਣ ਸੇਨ ਫਰਾਂਸਿਕੋ ਤੋਂ ਬੈਂਗਲੁਰੂ ਪਹੁੰਚੀ, ਉਸ ’ਚ ਭਾਰਤ ਦੀਆਂ ਬਹਾਦਰ ਮਹਿਲਾਵਾਂ ਦੇ ਨਾਂ ਸਫਲਤਾ ਦਾ ਇਕ ਨਵਾਂ ਅਧਿਐਨ ਜੁੜ ਗਿਆ ਹੈ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦੀ ਸਭ ਤੋਂ ਲੰਬੀ ਸਿੱਧੇ ਰੂਟ ਦੀ ਉਡਾਣ ਸੇਨ ਫਰਾਂਸਿਕੋ ਤੋਂ ਬੈਂਗਲੁਰੂ ਦੇ ਕੈਂਪ...
National5 days ago -
Jammu Srinagar Highway: ਜ਼ਿਲ੍ਹਾ ਰਾਮਬਨ ’ਚ ਜ਼ਮੀਨ ਖ਼ਿਸਕਣ ਤੋਂ ਬਾਅਦ ਜੰਮੂ-ਸ਼੍ਰੀ ਨਗਰ ਹਾਈਵੇ ਬੰਦ,4000 ਵਾਹਨ ਫਸੇ
ਜੰਮੂ-ਸ਼੍ਰੀਨਗਰ ਹਾਈਵੇ ’ਤੇ ਇਕ ਵਾਰ ਫਿਰ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਬੀਤੇ ਐਤਵਾਰ ਨੂੰ ਜ਼ਿਲ੍ਹਾ ਰਾਮਬਨ ਦੇ ਕੇਲਾ ਮੋੜ ਕੋਲ ਸੇਰੀ ਇਲਾਕੇ ’ਚ ਇਕ ਪੁਲ਼ ਦੀ ਰਿਟੇਨਿੰਗ ਵਾਲ ਅਚਾਨਕ ਢਹਿ...
National5 days ago -
ਸੰਸਦ ਭਵਨ ’ਚ National Youth Parliament Festival 2021 ਦਾ ਆਗਾਜ਼, ਓਮ ਬਿਰਲਾ ਤੇ ਕਿਰੇੇਨ ਰਿਜਿਜੂ ਨੇ ਕੀਤਾ ਸੰਬੋਧਨ
ਸੰਸਦ ਭਵਨ ਦੇ ਕੇਂਦਰ ਹਾਲ ’ਚ ਰਾਸ਼ਟਰੀ ਯੁਵਾ ਸੰਸਦ ਮਹਾਉਤਸਵ 2021 ਦੀ ਸ਼ੁਰੂਆਤ ਹੋ ਗਈ ਹੈ। ਹਰ ਸਾਲ ਮਨਾਇਆ ਜਾਣ ਵਾਲਾ ਇਹ ਪ੍ਰੋਗਰਾਮ ਇਸ ਵਾਰ 12 ਤੋਂ 16 ਜਨਵਰੀ ਤਕ ਆਯੋਜਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਸਵੇਰੇ 10.30 ਵਜੇ ਵੀਡੀਓ ਕਾਨਫਰੰਸਿੰਗ...
National5 days ago -
Lal Bahadur Shahstri Death Anniversary : ਲਾਲ ਬਹਾਦੁਰ ਸ਼ਾਸਤਰੀ ਦੀ ਬਰਸੀ ਅੱਜ, ਕਈ ਆਗੂਆਂ ਨੇ ਕੀਤਾ ਨਮਨ
ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਤੇ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦੇਣ ਵਾਲੇ ਲਾਲ ਬਹਾਦੁਰ ਸ਼ਾਸਤਰੀ ਦੀ ਅੱਜ 55ਵੀਂ ਬਰਸੀ ਹੈ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸੀ ਆਗੂਆਂ ਸਮੇਤ ਕਈ ਸਿਆਸੀ ਪਾਰਟੀਆਂ ਤੇ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਨਮਨ ਕੀਤਾ ਹੈ।
National5 days ago -
Delhi Bird Flu: ਦਿੱਲੀ ’ਚ ਬਰਡ ਫਲੂ ਦੀ ਦਸਤਕ, 8 ਬਤੱਖਾਂ ਦੀ ਰਿਪੋਰਟ ਆਈ ਪਾਜ਼ੇਟਿਵ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ 8 ਬਤੱਖਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਅੱਜ ਉਨ੍ਹਾਂ ਦੀ ਰਿਪੋਰਟ ਆ ਗਈ ਹੈ।
National6 days ago