-
Maharashtra Politics Crisis : ਜਾਣੋ ਕੌਣ ਹਨ ਏਕਨਾਥ ਸ਼ਿੰਦੇ ਜਿਨ੍ਹਾਂ ਨੇ ਮਹਾਰਾਸ਼ਟਰ ਦੇ ਸਿਆਸੀ ਜਗਤ 'ਚ ਮਚਾਈ ਹਲਚਲ
'ਮਾਤੋ ਸ਼੍ਰੀ' ਯਾਨੀ ਮੁੱਖ ਮੰਤਰੀ ਊਧਵ ਠਾਕਰੇ ਦੇ ਕਰੀਬੀ ਮੰਨੇ ਜਾਣ ਵਾਲੇ ਏਕਨਾਥ ਸ਼ਿੰਦੇ (Eknath Shinde) 1980 ਦੇ ਦਹਾਕੇ 'ਚ ਸ਼ਿਵਸੈਨਾ 'ਚ ਸ਼ਾਮਲ ਹੋਏ ਸਨ।
National3 days ago -
ਭਾਰਤ-ਤਿੱਬਤ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੇ ਲੱਦਾਖ 'ਚ 17,000 ਫੁੱਟ ਦੀ ਉਚਾਈ 'ਤੇ ਕੀਤਾ ਯੋਗਾ, video
ITBP ਪਿਛਲੇ ਸਾਲਾਂ ਤੋਂ ਯੋਗ ਆਸਣ ਕਰਕੇ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ-ਚੀਨ ਸਰਹੱਦਾਂ 'ਤੇ ਵੱਖ-ਵੱਖ ਉੱਚ-ਉੱਚਾਈ ਹਿਮਾਲੀਅਨ ਰੇਂਜਾਂ 'ਤੇ ਯੋਗਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉੱਤਰ ਵਿੱਚ ਲੱਦਾਖ ਤੋਂ ਪੂਰਬ ਵਿੱਚ ਸਿੱਕਮ ਤਕ...
National3 days ago -
International Yoga Day 2022: ਕਰਨਾਟਕ ਦੇ ਮੈਸੂਰ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਯੋਗ ਦੇਸ਼ ਤੇ ਦੁਨੀਆ ਨੂੰ ਦਿੰਦਾ ਹੈ ਸ਼ਾਂਤੀ ਦਾ ਸੰਦੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਮੈਸੂਰ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਦੇਸ਼ ਅਤੇ ਦੁਨੀਆ ਦੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਮ...
National3 days ago -
Kabul Attack : ਗੁਰਦੁਆਰਾ ਕਰਤੇ ਪਰਵਾਨ ਸਾਹਿਬ 'ਤੇ ਹਮਲੇ ਤੋਂ ਬਾਅਦ ਘੱਟ ਗਿਣਤੀਆਂ 'ਚ ਖ਼ੌਫ, ਭਾਰਤੀ ਵੀਜ਼ਾ ਦੀ ਰਾਹ ਦੇਖ ਰਹੇ 150 ਤੋਂ ਜ਼ਿਆਦਾ ਸਿੱਖ
ਸ਼ਨਿਚਰਵਾਰ ਨੂੰ ਗੁਰਦੁਆਰੇ ’ਤੇ ਹਮਲੇ ਤੋਂ ਬਾਅਦ ਭਾਰਤ ਨੇ 100 ਤੋਂ ਵੱਧ ਸਿੱਖਾਂ ਤੇ ਹਿੰਦੂਆਂ ਨੂੰ ਈ-ਵੀਜ਼ਾ ਦਿੱਤਾ ਹੈ। ਭਾਰਤ ਨੇ ਉਸ ਨੂੰ ਕਾਇਰਾਨਾ ਹਮਲਾ ਦੱਸਦੇ ਹੋਏ ਇਸਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਤੋਂ ਬਾਅਦ ਉਡੀਕ ਕਰ ਰਹੇ ਇਨ੍ਹਾਂ ਲੋਕਾਂ ਨੂੰ ਵੀ ਵੀਜ਼ੇ ਦੀ ਉਮੀਦ ਵਧੀ ਹੈ...
National3 days ago -
International Yoga Day : ਡਬਲਯੂਐੱਚਓ ਦੀ ਸਲਾਹ- ਸਾਰਿਆਂ ਲਈ ਹੈ ਯੋਗ, ਮਾਨਸਿਕ ਸਹਿਤ ਹੋਵੇਗੀ ਬਿਹਤਰ ਤਾਂ ਸਿਹਤਮੰਦ ਬਣਨਗੇ ਲੋਕ
WHO ਦੱਖਣ ਪੂਰਬ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਨਿਯਮਤ ਢੰਗ ਨਾਲ ਯੋਗ ਕਰਨ ’ਤੇ ਹਰ ਉਮਰ ਵਰਗ ਦੇ ਲੋਕਾਂ ਦੀਆਂ ਸਰੀਰਕ ਸਮਰੱਥਾਵਾਂ ਵਧ ਸਕਦੀਆਂ ਹਨ। ਨਿਯਮਤ ਯੋਗ ਕਰਨ ਨਾਲ ਰੋਜ਼ਾਨਾ ਜੀਵਨ ’ਚ ਸਰੀਰਕ ਸਰਗਰਮੀਆਂ ਕਰਨਾ ਸਹਿਤ ਤੇ ਸਰਲ ਹੋ ਜਾਂਦਾ ਹ...
National3 days ago -
Summer Solstice 2022 : ਅੱਜ ਦੁਪਹਿਰੇ 12:28 'ਤੇ ਪਰਛਾਵਾਂ ਵੀ ਛੱਡ ਦੇਵੇਗਾ ਸਾਥ, ਦਿਨ ਸਭ ਤੋਂ ਵੱਡਾ ਤੇ ਰਾਤ ਹੋਵੇਗੀ ਸਭ ਤੋਂ ਛੋਟੀ
ਜੀਵਾਜੀ ਵੇਧਸ਼ਾਲਾ ਦੇ ਸੁਪਰਡੈਂਟ ਡਾ. ਰਾਜੇਂਦਰ ਪ੍ਰਕਾਸ਼ ਗੁਪਤ ਨੇ ਦੱਸਿਆ ਕਿ ਹਰ ਸਾਲ 21 ਜੂਨ ਨੂੰ ਸੂਰਜ ਉੱਤਰੀ ਗੋਲਅਰਧ ’ਚ ਕਰਕ ਰੇਖਾ ’ਤੇ ਲੰਬਵਤ ਹੁੰਦਾ ਹੈ। ਉਜੈਨ ਕਰਕ ਰੇਖਾ ਦੇ ਨੇਡ਼ੇ ਸਥਿਤ ਹੈ। ਇਸ ਲਈ ਦੁਪਹਿਰ ਵੇਲੇ ਪਰਛਾਵਾਂ ਕੁਝ ਪਲ ਲਈ ਸਿਫ਼ਰ ਹੋ ਜਾਵੇਗਾ।
National3 days ago -
Assam Floods: ਆਸਾਮ ’ਚ ਹੜ੍ਹਾਂ ਨਾਲ ਹੋਰ ਵਿਗੜੇ ਹਾਲਾਤ, 33 ਜ਼ਿਲ੍ਹਿਆਂ ’ਚੋਂ 43 ਲੱਖ ਤੋਂ ਵੱਧ ਪ੍ਰਭਾਵਿਤ, ਮਿ੍ਤਕਾਂ ਦੀ ਗਿਣਤੀ ਹੋਈ 73
ਆਸਾਮ ’ਚ ਹੜ੍ਹਾਂ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਹਨ। ਸੂਬੇ ਦੇ 35 ’ਚੋਂ 33 ਜ਼ਿਲ੍ਹਿਆਂ ’ਚ ਲਗਪਗ 43 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕੈਬਨਿਟ ਸਹਿਯੋਗੀਆਂ ਤੇ ਆਲ੍ਹਾ ਅਧਿਕਾਰੀਆਂ ਨਾਲ ਵਰਚੂਅਲ ਸਮੀਖਿਆ ਬੈਠਕ ਕੀਤੀ।
National4 days ago -
Bharat Bandh on Agnipath: ਭਾਰਤ ਬੰਦ ਬੇਅਸਰ ਰਿਹਾ ਪਰ ਸਿਆਸਤ ਨਹੀਂ ਰੁਕੀ, ਹੁਣ ਸੰਯੁਕਤ ਕਿਸਾਨ ਮੋਰਚਾ ਵੀ ਕੁੱਦਿਆ
ਫੌਜ 'ਚ ਭਰਤੀ ਦੀ ਅਗਨੀਪਥ ਯੋਜਨਾ ਦੇ ਵਿਰੋਧ 'ਚ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜੋ ਬੇਅਸਰ ਦਿਖਾਈ ਦਿੱਤੀ। ਹਾਲਾਂਕਿ ਇਸ ਭਾਰਤ ਬੰਦ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਰਾਜਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
National4 days ago -
Weather Update: ਦੇਸ਼ ਦੇ ਇਨ੍ਹਾਂ ਹਿੱਸਿਆਂ 'ਚ ਪੰਜ ਦਿਨਾਂ ਤਕ ਹੋਵੇਗੀ ਭਾਰੀ ਬਾਰਿਸ਼, ਅਲਰਟ ਜਾਰੀ
ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐੱਨਸੀਆਰ ਵਿਚ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਕਈ ਹੋਰ ਰਾਜਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦੇ ਪੱਛਮੀ ਤੱਟ 'ਤੇ ਅਗਲੇ...
National4 days ago -
Agnipath Scheme: ਸਿੱਖਿਆ ਵਿਭਾਗ ਨੇ ਅਗਨੀਵੀਰਾਂ ਲਈ ਕੀਤਾ ਵੱਡਾ ਐਲਾਨ, 10ਵੀਂ ਵਾਲਿਆਂ ਨੂੰ ਮਿਲੇਗਾ ਇੰਟਰਮੀਡੀਏਟ ਤੇ 12ਵੀਂ ਵਾਲਿਆਂ ਨੂੰ ਮਿਲੇਗਾ ਗ੍ਰੈਜੂਏਸ਼ਨ ਸਰਟੀਫਿਕੇਟ
ਨਵੀਂ ਸਕੀਮ ਤਹਿਤ ਜੋ ਨੌਜਵਾਨ ਹੁਣ ਦਸਵੀਂ ਪਾਸ ਕਰਕੇ ਅਗਨੀਵੀਰ ਸਕੀਮ ਤਹਿਤ ਫ਼ੌਜ ਵਿਚ ਭਰਤੀ ਹੋਣਗੇ, ਉਨ੍ਹਾਂ ਨੂੰ ਚਾਰ ਸਾਲ ਬਾਅਦ 12ਵੀਂ ਦਾ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 12ਵੀਂ ਪਾਸ ਕਰਨ ਤੋਂ ਬਾਅਦ ਫੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਗ੍ਰੈਜੂਏਸ਼ਨ ਦਾ ...
National4 days ago -
National Herald Case: ਰਾਹੁਲ ਗਾਂਧੀ ਤੋਂ ਚਾਰ ਦਿਨਾਂ ਦੇ ਵਕਫ਼ੇ ਤੋਂ ਬਾਅਦ ਪੁੱਛਗਿੱਛ, ਈਡੀ ਨੇ ਭਲਕੇ ਮੁੜ ਬੁਲਾਇਆ
ਚਾਰ ਦਿਨਾਂ ਦੇ ਵਕਫ਼ੇ ਤੋਂ ਬਾਅਦ ਸੋਮਵਾਰ ਨੂੰ ਰਾਹੁਲ ਗਾਂਧੀ ਤੋਂ ਈਡੀ ਨੇ ਮੁੜ ਪੁੱਛਗਿੱਛ ਕੀਤੀ। ਸੋਮਵਾਰ ਨੂੰ ਲੰਬੀ ਪੁੱਛਗਿੱਛ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਰਾਹੁਲ ਗਾਂਧੀ ਨੂੰ ਦੁਬਾਰਾ ਬੁਲਾਇਆ ਹੈ।
National4 days ago -
Agnipath Recruitment Scheme : ਪ੍ਰਧਾਨ ਮੰਤਰੀ ਮੋਦੀ ਕਰਨਗੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ, ਜਾਣੋ ਕੀ ਹੋਵੇਗਾ ਏਜੰਡਾ
ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਮੌਜੂਦਗੀ ਵਿੱਚ ਅਗਨੀਪੱਥ ਯੋਜਨਾ ਦਾ ਉਦਘਾਟਨ ਕਰਦੇ ਹੋਏ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 14 ਜੂਨ ਨੂੰ ਕਿਹਾ ਕਿ ਇਹ ਇੱਕ ਪਰਿਵਰਤਨਸ਼ੀਲ ਪਹਿਲਕਦਮੀ ਹੈ ਜੋ ਹਥਿਆਰਬੰਦ ਬਲਾਂ ਨੂੰ ਇੱਕ ਨੌਜਵਾਨ ਪ੍ਰੋਫਾਈਲ ਦੇਵੇਗੀ...
National4 days ago -
Sonia Gandhi Health: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਗੰਗਾਰਾਮ ਹਸਪਤਾਲ ਤੋਂ ਮਿਲੀ ਛੁੱਟੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 12 ਜੂਨ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਸਰ ਗੰਗਾ ਰਾਮ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਪਤਾ ਲੱਗਿਆ ਕਿ ਉਨ੍ਹਾਂ ਦੇ ਸਾਹ ਦੀ ਨਾੜੀ ਵਿਚ ਇਨਫੈਕਸ਼ਨ ਹੈ।
National4 days ago -
ਪੁਲਿਸ ਨੇ ਮੁਕਾਬਲੇ 'ਚ 30 ਲੱਖ ਤੋਂ ਵੱਧ ਦੇ 3 ਇਨਾਮੀ ਨਕਸਲੀ ਕੀਤੇ ਢੇਰ
ਦੇਸ਼ ਭਰ 'ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਨਕਸਲੀ ਸਮੱਸਿਆ ਹੁਣ ਆਪਣੇ ਆਖਰੀ ਪੜਾਅ 'ਤੇ ਹੈ। ਪੂਰੇ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਇਸ 'ਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾਵੇ...
National4 days ago -
PM ਮੋਦੀ 'ਤੇ ਸੁਬੋਧ ਕਾਂਤ ਸਹਾਏ ਦੇ ਵਿਵਾਦਿਤ ਬਿਆਨ ਤੋਂ ਕਾਂਗਰਸ ਨੇ ਵੱਟਿਆ ਟਾਲਾ, ਜੈਰਾਮ ਰਮੇਸ਼ ਨੇ ਕਿਹਾ - ਅਣਉਚਿਤ ਟਿੱਪਣੀ ਨਾਲ ਸਹਿਮਤ ਨਹੀਂ
ਕਾਂਗਰਸ ਪਾਰਟੀ ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਵਿਚਾਰਧਾਰਾ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਜਾਰੀ ਰੱਖੇਗੀ। ਪਰ ਅਸੀਂ ਪ੍ਰਧਾਨ ਮੰਤਰੀ ਪ੍ਰਤੀ ਕਿਸੇ ਵੀ ਅਸ਼ਲੀਲ ਟਿੱਪਣੀ ਨਾਲ ਸਹਿਮਤ ਨਹੀਂ ਹਾਂ...
National4 days ago -
Karnataka Hijab Row : ਫਿਰ ਕੀਤਾ 5 ਵਿਦਿਆਰਥਣਾਂ ਨੇ ਹਿਜਾਬ ਦਾ ਵਿਰੋਧ, ਕਾਲਜ ਤੋਂ ਟ੍ਰਾਂਸਫਰ ਸਰਟੀਫਿਕੇਟ ਦੀ ਕੀਤੀ ਮੰਗ
ਕੁਝ ਵਿਦਿਆਰਥਣਾਂ ਨੂੰ ਛੱਡ ਕੇ ਕਾਲਜ ਵਿੱਚ ਪੜ੍ਹ ਰਹੀਆਂ 44 ਮੁਸਲਿਮ ਵਿਦਿਆਰਥਣਾਂ ਵਿੱਚੋਂ ਜ਼ਿਆਦਾਤਰ ਨੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲਾਂ ਹੀ ਕਲਾਸਾਂ ਵਿੱਚ ਭਾਗ ਲਿਆ ਸੀ।
National4 days ago -
'ਅਗਨੀਪਥ ਯੋਜਨਾ' 'ਤੇ ਫੌਜ ਦਾ ਸਿੱਧਾ ਸੰਦੇਸ਼ - ਯੋਜਨਾ ਕਿਸੇ ਵੀ ਹਾਲਤ 'ਚ ਨਹੀਂ ਲਈ ਜਾਵੇਗੀ ਵਾਪਸ, ਨੌਜਵਾਨ ਅਨੁਸ਼ਾਸਨ ਦਿਖਾਉਣ
ਅਗਨੀਪਥ ਯੋਜਨਾ 'ਤੇ ਲੈਫਟੀਨੈਂਟ ਜਨਰਲ ਬੰਸੀ ਪੋਨੱਪਾ ਨੇ ਦੱਸਿਆ ਕਿ ਦਸੰਬਰ ਦੇ ਪਹਿਲੇ ਹਫਤੇ ਤੱਕ ਸਾਨੂੰ 25,000 'ਅਗਨੀਵਰਾਂ' ਦਾ ਪਹਿਲਾ ਬੈਚ ਮਿਲੇਗਾ ਅਤੇ ਦੂਜਾ ਬੈਚ ਫਰਵਰੀ 2023 ਦੇ ਆਸ-ਪਾਸ ਸ਼ਾਮਲ ਕੀਤਾ ਜਾਵੇਗਾ...
National4 days ago -
Satyendar Jain Case : ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜੀ, ਤਿਹਾੜ ਤੋਂ ਹਸਪਤਾਲ 'ਚ ਭਰਤੀ
ਲੋਕਨਾਇਕ ਹਸਪਤਾਲ ਦੇ ਡਾਕਟਰ ਸਤੇਂਦਰ ਜੈਨ ਦੇ ਦਿਲ ਸਮੇਤ ਕਈ ਹੋਰ ਜਾਂਚਾਂ ਕੀਤੀਆਂ ਜਾ ਰਹੀਆਂ ਹਨ। ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ...
National4 days ago -
Agnipath Scheme : ਸਲਮਾਨ ਖੁਰਸ਼ੀਦ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਫ਼ੌਜ ਦੀ ਨੀਅਤ 'ਤੇ ਚੁੱਕੇ ਸਵਾਲ
ਖੁਰਸ਼ੀਦ ਨੇ ਕਿਹਾ, ਜਿਨ੍ਹਾਂ ਲੋਕਾਂ ਲਈ ਇਹ ਯੋਜਨਾ ਬਣਾਈ ਗਈ ਹੈ ਜੇਕਰ ਉਹ ਸੰਤੁਸ਼ਟ ਹਨ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਪਰ, ਵਿਅੰਗਾਤਮਕ ਤੌਰ 'ਤੇ, ਜਿਨ੍ਹਾਂ ਲਈ ਇਹ ਯੋਜਨਾ ਬਣਾਈ ਗਈ ਹੈ...
National4 days ago -
National Herald Case : 'ਇਸ ਦੇਸ਼ 'ਚ ਕੋਈ ਮਹਾਰਾਣੀ ਵਿਕਟੋਰੀਆ ਜਾਂ ਰਾਜਕੁਮਾਰ ਨਹੀਂ' - ਕਾਂਗਰਸ 'ਤੇ ਭੜਕੇ ਸੰਬਿਤ ਪਾਤਰਾ
ਕਾਂਗਰਸ ਨੇ ਕੇਂਦਰ ਸਰਕਾਰ 'ਤੇ ਈਡੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਜਵਾਬ 'ਚ ਪਾਤਰਾ ਨੇ ਕਿਹਾ, 'ਰਾਹੁਲ ਗਾਂਧੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਨਾ ਕਿ ਇੰਟਾਈਟਲਮੈਂਟ ਡਿਮਾਂਡ...
National4 days ago