-
Maharashtra: ਭਾਜਪਾ ਆਗੂ ਪੰਕਜਾ ਮੁੰਡੇ ਨੇ ਕੀਤਾ ਭੁੱਖ ਹੜਤਾਲ ਦਾ ਐਲਾਨ, ਦੱਸੀ ਇਹ ਵਜ੍ਹਾ
ਮਹਾਰਾਸ਼ਟਰ ਦੇ ਬੀਡ 'ਚ ਭਾਜਪਾ ਆਗੂ ਪੰਕਜਾ ਮੁੰਡੇ ਨੇ ਕਿਹਾ ਹੈ ਕਿ ਉਹ ਔਰਗਾਬਾਦ 'ਚ ਇਕ ਦਿਨ ਦੀ ਭੁੱਖ ਹੜਤਾਲ ਕਰੇਗੀ। ਪੰਕਜਾ ਨੇ ਕਿਹਾ ਕਿ ਇਹ ਹੜਤਾਲ ਕਿਸੇ ਪਾਰਟੀ ਜਾਂ ਵਿਅਕਤੀ ਖ਼ਿਲਾਫ਼ ਨਹੀਂ ਹੈ।
National2 days ago -
Nirbhaya case : ਨਿਰਭੈਯਾ ਦੇ 4 ਦੋਸ਼ੀਆਂ ਦੀ ਕੋਰਟ 'ਚ ਕੱਲ ਅਹਿਮ ਪੇਸ਼ੀ, ਪੁੱਛੇ ਜਾਣਗੇ ਇਹ ਸਵਾਲ
ਨਿਰਭੈਯਾ ਕੇਸ ਵਿਚ ਲਗਾਤਾਰ ਹਲਚਲ ਤੇਜ਼ ਹੋ ਰਹੀ ਹੈ। ਤਾਜ਼ਾ ਖ਼ਬਰ ਹੈ ਕਿ ਤਿਹਾੜ ਜੇਲ੍ਹ ਵਿਚ ਕੈਦ ਚਾਰ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
National2 days ago -
Mumbai Brutal Murder : ਭਤੀਜੀ ਦੀ ਹੱਤਿਆ, ਡਰੱਮ 'ਚ ਸੀਮੈਂਟ ਭਰ ਕੇ ਨਦੀਂ 'ਚ ਸੁੱਟਿਆ,ਦੋਸ਼ੀ ਚਾਚਾ ਫ਼ਰਾਰ
ਪ੍ਰਕਾਸ਼ ਉਸ ਨੂੰ ਆਪਣੇ ਨਾਲ ਲੈ ਆਇਆ, ਇਕ ਮਹੀਨੇ ਤਕ ਲੜਕੀ ਦੀ ਮਾਂ ਹਿਨਾ ਦੇ ਸੰਪਰਕ 'ਚ ਰਿਹਾ ਤੇ ਲੜਕੀ ਦੀ ਖੈਰ ਖ਼ਬਰ ਦੀ ਸੂਚਨਾ ਉਸ ਦੀ ਮਾਂ ਤਕ ਪਹੁੰਚਦੀ ਰਹੀ, ਪਰ ਉਸ ਦੇ ਬਾਅਦ ਅਚਾਨਕ ਉਸ ਦਾ ਫੋਨ ਆਉਣਾ ਬੰਦ ਹੋ ਗਿਆ। ਲੜਕੀ ਨਾਲ ਸੰਪਰਕ ਨਾ ਹੋਣ ਦੇ ਬਾਅਦ ਮਾਂ ਪਰੇਸ਼ਾਨ ਹੋਣ ਲੱ...
National2 days ago -
CAB Protest Live : ਅਸਾਮ-ਤ੍ਰਿਪੁਰਾ 'ਚ ਹਿੰਸਕ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲ਼ੀਆਂ, ਕਈ ਜ਼ਖ਼ਮੀ
ਜ਼ਬਰਦਸਤ ਹੰਗਾਮੇ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਨਾਗਰਿਕਤਾ ਸੋਧ ਬਿੱਲ (CAB) ਬੁੱਧਵਾਰ ਰਾਤ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਸ ਦੇ ਨਾਲ ਹੀ ਪੂਰਬੀ-ਉੱਤਰੀ ਸੂਬਿਆਂ, ਖ਼ਾਸਕਰ ਅਸਾਮ ਤੇ ਤ੍ਰਿਪੁਰਾ 'ਚ ਬਿੱਲ ਦਾ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਸਥਾਨਕ ਲੋਕ ਸੜਕਾਂ 'ਤੇ ਨਿੱਤਰ ਆਏ ਤੇ...
National2 days ago -
Citizenship Amendment Bill : PM ਮੋਦੀ ਨੇ ਅਸਾਮ ਦੇ ਲੋਕਾਂ ਲਈ ਕੀਤਾ Tweet, ਕਾਂਗਰਸ ਦਾ ਤਨਜ਼ 'ਉੱਥੇ ਨੈੱਟ ਬੰਦ, ਨਹੀਂ ਪੜ੍ਹ ਸਕਣਗੇ'
ਨਾਗਰਿਕਤਾ ਸੋਧ ਬਿੱਲ ਉੱਤਰੀ-ਪੂਰਬੀ ਸੂਬਿਆਂ 'ਚ ਇਹ ਵਿਰੋਧ ਜਾਰੀ ਹੈ। ਸਭ ਤੋਂ ਜ਼ਿਆਦਾ ਵਿਰੋਧ ਅਸਾਮ 'ਚ ਕੀਤਾ ਜਾ ਰਿਹਾ ਹੈ। ਰਾਜ ਸਭਾ 'ਚ ਵੀ ਇਸ ਬਿੱਲ ਦੇ ਕੋਲ ਹੋਣ ਦੇ ਬਾਅਦ ਵੀਰਵਾਰ ਨੂੰ ਪੀਐੱਮ ਨਰਿੰਦਰ ਮੋਦੀ ਨੇ ਪਹਿਲੀ ਵਾਰ ਅਸਾਮ ਦੇ ਲੋਕਾਂ ਲਈ ਇਸ ਬਿੱਲ ਨੂੰ ਲੈ ਕੇ ਸ਼ੰਕਾ ...
National2 days ago -
Weather Alert : ਉੱਤਰੀ ਭਾਰਤ 'ਚ ਭਾਰੀ ਬਾਰਿਸ਼ ਦੇ ਆਸਾਰ, ਭਿੱਜਣਗੇ ਪੰਜਾਬ-ਹਿਮਾਚਲ ਸਮੇਤ ਇਹ ਸੂਬੇ
ਉੱਤਰੀ ਭਾਰਤ 'ਚ ਅੱਜ ਪਹਾੜਾਂ ਤੋਂ ਲੈ ਕੇ ਮੈਦਾਨ ਤਕ ਮੌਸਮ ਦਾ ਮਿਜ਼ਾਜ ਮਿਲਿਆ-ਜੁਲਿਆ ਰਹੇਗਾ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਦੀ ਮੰਨੀਏ ਤਾਂ ਜੰਮੂ-ਕਸ਼ਮੀਰ, ਹਿਮਚਾਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਮੌਸਮ ਵਿਗੜਿਆ ਰਹਿ ਸਕਦਾ ਹੈ।...
National2 days ago -
ਮਾਂ ਪਿਓ ਦਾ ਧਿਆਨ ਨਾ ਰੱਖਣ 'ਤੇ ਹੋਵੇਗੀ ਜੇਲ੍ਹ, ਮਾਪਿਆਂ ਦੀ ਸਾਂਭ-ਸੰਭਾਲ ਸਬੰਧੀ ਸੋਧ ਬਿੱਲ ਲੋਕ ਸਭਾ 'ਚ ਪੇਸ਼
ਲੋਕ ਸਭਾ 'ਚ ਬੁੱਧਵਾਰ ਨੂੰ 'ਮਾਤਾ-ਪਿਤਾ ਤੇ ਸੀਨੀਅਰ ਨਾਗਰਿਕਾਂ ਦਾ ਭਰਨ ਪੋਸ਼ਣ ਤੇ ਭਲਾਈ (ਸੋਧ) ਬਿੱਲ-2019' ਪੇਸ਼ ਕੀਤਾ ਗਿਆ।
National2 days ago -
Citizenship Amendment Bill : ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪਾਸ, ਬਿੱਲ ਦੇ ਹੱਕ 'ਚ 125 ਤੇ ਵਿਰੋਧ 'ਚ 105 ਮੈਂਬਰਾਂ ਨੇ ਕੀਤਾ ਮਤਦਾਨ
ਨਾਗਰਿਕਤਾ ਸੋਧ ਬਿੱਲ ਬੁੱਧਵਾਰ ਨੂੰ ਰਾਜ ਸਭਾ ਵਿਚੋਂ ਪਾਸ ਹੋ ਗਿਆ।
National2 days ago -
Citizenship Amendment Bill : ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਹੋਇਆ ਪਾਸ, ਦੋਵਾਂ ਸਦਨਾਂ ਤੋਂ ਮਿਲੀ ਮਨਜ਼ੂਰੀ
ਸ਼ਿਵਸੈਨਾ ਨਾਗਰਿਕਤਾ ਸੋਧ ਬਿੱਲ ਦਾ ਰਾਜਸਭਾ 'ਚ ਸਮਰਥਨ ਨਹੀਂ ਕਰੇਗੀ ਪਰ ਖ਼ਿਲਾਫ਼ 'ਚ ਵੀ ਵੋਟ ਨਹੀਂ ਪਾਵੇਗੀ। ਸ਼ਿਵਸੈਨਾ ਵੋਟਿੰਗ ਤੋਂ ਵਾਕਆਊਟ ਕਰੇਗੀ।
National3 days ago -
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ, ਰਾਸ਼ਟਰਪਤੀ ਨੇ ਆਦੇਸ਼ 'ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਸਤਖ਼ਤ ਕਰਨ ਦੇ ਨਾਲ ਹੀ ਇਨਰ ਲਾਈਨ ਪਰਮਿਟ (ਆਈਐੱਲਪੀ) ਵਿਵਸਥਾ ਬੁੱਧਵਾਰ ਨੂੰ ਮਣੀਪੁਰ ਵਿਚ ਲਾਗੂ ਕਰ ਦਿੱਤੀ ਗਈ। ਇਸ ਤੋਂ ਦੋ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਐਲਾਨ ਕੀਤਾ ਸੀ ਕਿ ਨਾਗਰਿਕਤਾ (ਸੋਧ) ਬਿੱਲ, 2019 ਦ...
National3 days ago -
Citizenship Amendment Bill 2019 : ਸੜਕ ਤੋਂ ਸੰਸਦ ਤਕ ਵਿਰੋਧ, ਅਸਮ 'ਚ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਛੱਡੇ
ਕੇਂਦਰੀ ਕੈਬਨਿਟ ਵੱਲ਼ੋਂ ਨਾਗਰਿਕਤਾ ਸੋਧ ਬਿੱਲ 2019 ਨੂੰ ਮਨਜ਼ੂਰੀ ਦਿੱਤੇ ਜਾਣ ਤੇ ਲੋਕ ਸਭਾ ਤੋਂ ਪਾਸ ਹੋਣ ਤੋਂ ਬਾਅਦ ਹੁਣ ਸਰਕਾਰ ਦੀ ਕੋਸ਼ਿਸ਼ ਇਸ ਨੂੰ ਰਾਜ ਸਭਾ ਤੋਂ ਪਾਸ ਕਰਵਾਉਣ ਦੀ ਹੈ।
National3 days ago -
ਪਿਆਜ਼ ਖਰੀਦਣ ਪਹੁੰਚੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ, ਸਰਕਾਰ 'ਤੇ ਵਰ੍ਹੇ, ਮੁਨਾਫ਼ਾਖੋਰ ਨੇ ਭਾਜਪਾ ਦੇ ਲੋਕ
ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਦੀ ਹਕੀਕਤ ਜਾਣਨ ਲਈ ਮੰਗਲਵਾਰ ਨੂੰ ਸਾਬਕਾ ਮੈਂਬਰ ਬਿਜੇਂਦਰ ਸਿੰਘ ਦੁਕਾਨ 'ਤੇ ਪਹੁੰਚੇ। ਪਿਆਜ਼ ਦੀਆਂ ਕੀਮਤਾਂ ਜਾਣ ਕੇ ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿਨ੍ਹਿਆ।
National3 days ago -
ਇਸਰੋ ਨੇ ਲਾਂਚ ਕੀਤਾ RISAT-2BR1 ਸੈਟੇਲਾਈਟ, ਭਾਰਤ ਨੂੰ ਮਿਲੀ ਦੂਸਰੀ ਖ਼ੁਫਿਆ ਅੱਖ, ਚੱਪੇ-ਚੱਪੇ 'ਤੇ ਰਹੇਗੀ ਨਜ਼ਰ
ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਅੱਜ ਬੁੱਧਵਾਰ ਨੂੰ ਦੇਸ਼ ਦੇ ਇਕ ਨਵੇਂ ਜਾਸੂਸੀ ਸੈਟੇਲਾਈਟ ਆਰਆਈਐੱਸਏਟੀ-2ਬੀਆਰ1 (RISAT-2BR1) ਤੇ ਨੌਂ ਵਿਦੇਸ਼ੀ ਉਪਗ੍ਰਹਿਆਂ ਨੂੰ ਲਾਂਚ ਕਰ ਦਿੱਤਾ। ਇਸਰੋ ਦਾ ਰਾਕੇਟ ਪੀਐੱਸਐੱਲਵੀ-ਸੀ48 (PSL-C48) ਨੇ ਦੁਪਹਿਰੋਂ ਬਾਅਦ 3:25 ਵਜੇ ਆਰਆਈਐੱ...
National3 days ago -
Nirbhaya Case : ਨਿਰਭੈਯਾ ਕੇਸ ਦੇ ਮੁਲਜ਼ਮਾਂ ਨੂੰ ਫਾਂਸੀ ਦੇਣ ਲਈ ਜੱਲਾਦ ਬਣਨ ਦੀ ਪੇਸ਼ਕਸ਼
ਨਿਰਭੈਯਾ ਕਾਂਡ ਦੇ ਮੁਲਜ਼ਮਾਂ ਨੂੰ ਫਾਂਸੀ ਦੇਣ ਲਈ ਜ਼ਿਲ੍ਹੇ ਦੇ ਓਂਕਾਰੇਸ਼ਵਰ ਦੇ ਸੇਵਾਮੁਕਤ ਫ਼ੌਜੀ ਪ੍ਰਦੀਪ ਸਿੰਘ ਠਾਕੁਰ ਨੇ ਜੱਲਾਦ ਦੇ ਰੂਪ 'ਚ ਮੁਫ਼ਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਲਈ ਉਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅ...
National3 days ago -
ਜੈਪ੍ਰਦਾ ਬੋਲੀ- ਸਿਆਸੀ ਰੋਟੀਆਂ ਸੇਕਦੇ ਹਨ ਓਵੈਸੀ ਤੇ ਆਜ਼ਮ ਖਾਨ ਵਰਗੇ ਆਗੂ, ਘੜਦੇ ਰਹਿੰਦੇ ਨੇ ਸਾਜ਼ਿਸ਼ਾਂ
ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਤੇ ਫਿਲਮ ਅਦਾਕਾਰਾ ਜੈਪ੍ਰਦਾ ਨੇ ਕਿਹਾ ਨਾਗਰਿਕਤਾ ਸੋਧ ਬਿੱਲ ਪਾਸ ਕਰਵਾਉਣਾ ਸਰਕਾਰ ਦਾ ਮਹੱਤਵਪੂਰਨ ਕਦਮ ਹੈ। ਇਸ ਨਾਲ ਦੇਸ਼ 'ਚ ਘੁਸਪੈਠੀਆਂ 'ਤੇ ਰੋਕ ਲੱਗੇਗੀ। ਸੰਸਦ ਮੈਂਬਰ ਓਵੈਸੀ ਦਾ ਬਿੱਲ ਫਾੜਨਾ ਇਕ ਸਾਜ਼ਿਸ਼ ਹੈ।
National3 days ago -
ਗੁਜਰਾਤ ਦੰਗਿਆਂ ਦੇ ਮਾਮਲੇ 'ਚ ਪੀਐੱਮ ਮੋਦੀ ਨੂੰ ਮਿਲੀ ਕਲੀਨ ਚਿੱਟ, ਨਾਨਾਵਤੀ ਆਯੋਗ ਨੇ ਸਾਰੇ ਦੋਸ਼ ਕੀਤੇ ਖਾਰਜ
ਗੋਧਰਾ ਕਾਂਡ ਤੇ ਗੁਜਰਾਤ ਦੰਗਿਆਂ ਦੀ ਜਾਂਚ ਲਈ ਗਠਿਤ ਜਸਟਿਸ ਨਾਨਵਤੀ- ਜਸਟਿਸ ਮਹਿਤਾ ਆਯੋਗ ਨੇ ਪੀਐੱਮ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਗੋਧਰਾ ਕਾਂਡ ਇਕ ਸਾਜ਼ਿਸ਼ ਤਹਿਤ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ...
National3 days ago -
ਫ਼ੌਜ ਨੂੰ ਮਿਲੀਆਂ ਅਮਰੀਕਨ ਅਸਾਲਟ ਰਾਈਫਲਾਂ, ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਲਈ ਬਣਨਗੀਆਂ ਕਾਲ
ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਅੱਤਵਾਦੀਆਂ ਦੇ ਘੁਸਪੈਠ ਅਤੇ ਪਾਕਿਸਤਾਨੀ ਸੈਨਾ ਨਾਲ ਨਜਿੱਠ ਰਹੀ ਭਾਰਤੀ ਫ਼ੌਜ ਦੀ ਤਾਕਤ ਹੋਰ ਵੱਧ ਗਈ ਹੈ।
National3 days ago -
Video : ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਦੌਰਾਨ ਚੋਰੀ ਹੋਏ ਪਿਆਜ਼, ਗ੍ਰਿਫ਼ਤਾਰ ਹੋਏ ਦੋ ਮੁਲਜ਼ਮ
ਪੂਰੇ ਦੇਸ਼ 'ਚ ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦਾ ਕਚੂੰਮਰ ਕੱਢਿਆ ਹੋਇਆ ਹੈ। ਆਏ ਦਿਨ ਪਿਆਜ਼ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਮੁੰਬਈ ਪੁਲਿਸ ਨੇ ਵੀ ਦੋ ਮੁਲਜ਼ਮਾਂ ਨੂੰ ਪਿਆਜ਼ ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ 'ਤੇ ਦੋਸ਼ ਹੈ ਕਿ...
National3 days ago -
ਚਾਰ ਦੋਸ਼ੀਆਂ ਦੀ ਫਾਂਸੀ ਨੂੰ ਲੈ ਕੇ ਤਿਹਾੜ ਜੇਲ੍ਹ ਤੋਂ ਆ ਰਹੀ ਹੈ ਵੱਡੀ ਖ਼ਬਰ
ਤਮਾਮ ਚਰਚਾਵਾਂ ਵਿਚਕਾਰ, ਸਭ ਦੀ ਨਜ਼ਰ ਦਿੱਲੀ ਦੀ ਤਿਹਾੜ ਜੇਲ੍ਹ-3 'ਤੇ ਟਿਕੀ ਹੋਈ ਹੈ। ਇਸ ਜੇਲ੍ਹ ਵਿਚ ਫਾਂਸੀ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ। ਇਸ ਜੇਲ੍ਹ ਦੇ ਖੁੱਲ੍ਹੇ ਵਿਹੜੇ ਵਿਚ ਹੀ ਇਕ ਫਾਂਸੀ ਘਰ ਬਣਿਆ ਹੋਇਆ ਹੈ।
National3 days ago -
PUBG ਨੇ ਲਈ ਇਕ ਹੋਰ ਜਾਨ, ਟ੍ਰੇਨ 'ਚ ਗੇਮ ਖੇਡਦਾ ਹੋਇਆ ਨੌਜਵਾਨ ਪਾਣੀ ਦੀ ਥਾਂ ਪੀ ਗਿਆ ਕੈਮੀਕਲ
ਜਾਨਲੇਵਾ ਸਾਬਿਤ ਹੋ ਰਹੇ ਪੱਬਜੀ ਗੇਮ ਨੇ ਮੰਗਲਵਾਰ ਨੂੰ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਸਵਰਣ ਜਯੰਤੀ ਐਕਸਪ੍ਰੈੱਸ 'ਚ ਪੱਬਜੀ ਗੇਮ ਖੇਡ ਰਿਹਾ ਨੌਜਵਾਨ ਪਾਣੀ ਦੀ ਥਾਂ ਕੈਮੀਕਲ ਪੀ ਗਿਆ। ਮੈਡੀਕਲ ਮਦਦ ਮਿਲਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ।
National3 days ago