-
PM Kisan Yojana: 6,000 ਤੋਂ ਵੱਧ ਕੇ 10,000 ਰੁਪਏ ਹੋ ਸਕਦੀ ਹੈ Kisan Samman Nidhi, ਬਜਟ 2021 ’ਚ ਐਲਾਨ ਸੰਭਵ
ਦੇਸ਼ ’ਚ ਜਾਰੀ ਕਿਸਾਨ ਅੰਦੋਲਨ ਦੌਰਾਨ ਪਹਿਲੀ ਫਰਵਰੀ ਨੂੰ ਵਿੱਤੀ ਸਾਲ 2021-22 ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਖ਼ਬਰ ਹੈ ਕਿ ਇਸ ਬਜਟ ’ਚ ਨਾਖ਼ੁਸ਼ ਕਿਸਾਨਾਂ ਲਈ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਪੀਐੱਮ ਕਿਸਾਨ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਕਿਸਾਨ ਸਨਮਾਨ...
National11 hours ago -
IMD Alert : ਉੱਤਰੀ ਭਾਰਤ 'ਚ 22 ਤੋਂ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ, ਪਹਾੜਾਂ 'ਤੇ ਬਰਫ਼ਬਾਰੀ ਦੀ ਚਿਤਾਵਨੀ
ਮੌਸਮ ਵਿਭਾਗ ਅਨੁਸਾਰ 21 ਜਨਵਰੀ ਦੀ ਰਾਤ ਤੋਂ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਕਾਰਨ 22 ਤੋਂ 23 ਤਰੀਕ ਨੂੰ ਮੌਸਮ ਤੇ ਬੇਰਹਿਮ ਹੋ ਸਕਦਾ ਹੈ। ਇਸ ਦੇ ਅਸਰ ਨਾਲ ਪਹਾੜੀ ਸੂਬਿਆਂ 'ਚ ਬਰਫ਼ਬਾਰੀ ਹੋਵੇਗੀ ਜਦਕਿ ਉੱਤਰੀ ਤੇ ਉੱਤਰੀ ਪੱਛਮੀ ਸੂਬਿਆਂ 'ਚ ਬਾਰਿਸ਼ ਦੀ ਸੰਭਾਵਨਾ ...
National12 hours ago -
Coronavirus in India : ਸੱਤ ਮਹੀਨਿਆਂ ਬਾਅਦ ਸਰਗਰਮ ਕੇਸ ਦੋ ਲੱਖ ਤੋਂ ਘੱਟ
ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਸੱਤ ਮਹੀਨਿਆਂ ਬਾਅਦ ਸਰਗਰਮ ਕੇਸ ਘੱਟ ਕੇ ਦੋ ਲੱਖ ਤੋਂ ਹੇਠਾਂ ਆ ਗਏ ਹਨ। ਨਵੇਂ ਕੇਸਾਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਵੀ ਬਣਿਆ ਹੋਇਆ ਹੈ...
National15 hours ago -
Kisan Andolan : ਡੇਢ ਸਾਲ ਤਕ ਕਾਨੂੰਨ ਰੋਕਣ ਲਈ ਸਰਕਾਰ ਤਿਆਰ, ਕਿਸਾਨ ਨੇਤਾਵਾਂ ਨੇ ਪ੍ਰਸਤਾਵ ਠੁਕਰਾਇਆ, 22 ਨੂੰ ਫਿਰ ਹੋਵੇਗੀ ਮੀਟਿੰਗ
ਨਵੀਂ ਦਿੱਲੀ : ਸਰਕਾਰ ਨੇ ਖੇਤੀ ਕਾਨੂੰਨਾਂ ’ਤੇ ਦੋ ਸਾਲ ਰੋਕ ਲਾਉਣ ਦੀ ਰੱਖੀ ਤਜਵੀਜ਼ ਹੈ ਜਿਸ ਨੂੰ ਕਿਸਾਨਾਂ ਨੇ ਨਾਕਾਰ ਦਿੱਤਾ ਹੈ। ਨਵੇਂ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਵਿਚਕਾਰ ਅੱਜ 10ਵੇਂ ਦੌਰ ਦੀ ਗੱਲਬਾਤ ਹੋ ਰਹੀ ਹੈ।
National15 hours ago -
ਕਈ ਸੂਬਿਆਂ 'ਚ ਜ਼ਮੀਨ ਲੱਭ ਰਹੀ ਹੈ ਟੈਸਲਾ, ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲ
ਦੁਨੀਆ ਦੀ ਸਭ ਤੋਂ ਵੱਡੀ ਇਲੈਕਟਿ੍ਕ ਕਾਰ ਕੰਪਨੀ ਟੈਸਲਾ ਦਾ ਅਗਲਾ ਟਿਕਾਣਾ ਗੁਜਰਾਤ ਹੋ ਸਕਦਾ ਹੈ। ਬੇਂਗਲੁਰੂ 'ਚ ਦਫ਼ਤਰ ਸ਼ੁਰੂ ਕਰਨ ਤੋਂ ਬਾਅਦ ਟੈਸਲਾ ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲ ਕਰ ਰਹੀ ਹੈ...
National23 hours ago -
ਟਿੱਕਰੀ ਬਾਰਡਰ 'ਤੇ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਜਾਰੀ ਰੱਖਣ ਦਾ ਲਿਆ ਅਹਿਦ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਲੱਗੇ ਕਿਸਾਨ ਮੋਰਚਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿੱਕਰੀ ਬਾਰਡਰ ਨੇੜੇ ਬੁੱਧਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ...
National1 day ago -
ਭਾਰਤੀ ਵੈਕਸੀਨ ਨਾਲ ਗੁਆਂਢੀ ਦੇਸ਼ਾਂ 'ਚ ਉਮੀਦ ਦਾ ਸੰਚਾਰ
ਕੋਰੋਨਾ ਮਹਾਮਾਰੀ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੱਖਣੀ ਏਸ਼ੀਆ ਦੇ ਛੋਟੇ ਦੇਸ਼ਾਂ 'ਚ ਬੁੱਧਵਾਰ ਨੂੰ ਉਮੀਦ ਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਵਜ੍ਹਾ ਇਹ ਹੈ ਕਿ ਇਸ ਮਹਾਮਾਰੀ ਖ਼ਿਲਾਫ਼ ਭਾਰਤ 'ਚ ਬਣੀ ਵੈਕਸੀਨ ਦੀ ਖੇਪ ਇਨ੍ਹਾਂ ਦੇਸ਼ਾਂ 'ਚ ਪੁੱਜ ਗਈ ਹੈ...
National1 day ago -
ਬਜਟ ਇਜਲਾਸ ਚਲਾਉਣ ਲਈ ਸਰਬ ਪਾਰਟੀ ਬੈਠਕ ਕਰਨਗੇ ਪੀਐੱਮ
ਸਿਆਸੀ ਮੁੱਦਿਆਂ ਦੀ ਗਹਿਮਾ ਗਹਿਮੀ ਦੌਰਾਨ ਸੰਸਦ ਦੇ ਬਜਟ ਇਜਲਾਸ ਦੇ ਸੁਚਾਰੂ ਸੰਚਾਲਨ ਲਈ ਸਰਕਾਰ ਨੇ 30 ਜਨਵਰੀ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਸਰਬ ਪਾਰਟੀ ਬੈਠਕ ਦੀ ਪ੍ਰਧਾਨਗੀ ਕਰਨਗੇ ਤੇ ਇਸ 'ਚ ਬਜਟ ਇਜਲਾਸ ਦੇ ਕੰਮ ਕਾਜ ਦੇ ਏਜੰਡੇ ਨੂੰ ਅ...
National1 day ago -
ਦੇਸ਼ ਦੀਆਂ ਪੰਜ ਯੂਨੀਵਰਸਿਟੀਆਂ 'ਚ ਸਥਾਪਿਤ ਹੋਵੇਗੀ ਨੇਤਾ ਜੀ ਦੇ ਨਾਂ 'ਤੇ ਚੇਅਰ
ਮਹਾਨ ਅਜ਼ਾਦੀ ਘੁਲਾਟੀਏ ਤੇ ਆਜ਼ਾਦ ਹਿੰਦ ਫ਼ੌਜ ਦੇ ਸੰਸਥਾਪਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ਨੂੰ ਕੇਂਦਰ ਸਰਕਾਰ ਦਾ ਹਰੇਕ ਮੰਤਰਾਲਾ ਆਪਣੇ-ਆਪਣੇ ਤਰੀਕੇ ਨਾਲ ਯਾਦਗਾਰ ਬਣਾਉਣ 'ਚ ਜੁਟਿਆ ਹੈ। ਇਸ ਹਾਲਤ 'ਚ ਸਿੱਖਿਆ ਮੰਤਰਾਲੇ ਨੇ ਵੀ ਇਕ ਵਿਸਥਾਰਤ ਯੋਜਨਾ ਸੌਂਪੀ ਹੈ...
National1 day ago -
ਖ਼ਾਲਿਸਤਾਨੀ ਮੂਵਮੈਂਟ ਦੇ ਸਿੱਖਸ ਫਾਰ ਜਸਟਿਸ ਨਾਲ ਜੁੜੇ ਗੁਰਮੀਤ ਸਬੰਧੀ ਫੇਸਬੁੱਕ ਤੋਂ ਹਿਸਾਰ ਐੱਸਟੀਐੱਫ ਨੇ ਮੰਗੀ ਜਾਣਕਾਰੀ
ਖ਼ਾਲਿਸਤਾਨੀ ਮੂਵਮੈਂਟ ਨੂੰ ਚਲਾਉਣ ਵਾਲੇ ਤੇ ਸਿੱਖਸ ਫਾਰ ਜਸਟਿਸ ਨਾਲ ਜੁੜੇ ਗੁਰਮੀਤ ਦੀ ਤਲਾਸ਼ ਹਿਸਾਰ ਐੱਸਟੀਐੱਫ ਨੂੰ ਹੈ। ਗੁਰਮੀਤ ਅਮਰੀਕਾ 'ਚ ਰਹਿ ਕੇ ਭਾਰਤ ਦੇ ਨੌਜਵਾਨਾਂ ਨੂੰ ਇੰਟਰਨੈੱਟ ਮੀਡੀਆ ਦੇ ਮਾਧਿਅਮ ਰਾਹੀਂ ਵਰਗਲਾ ਰਿਹਾ ਹੈ ਤੇ ਧਰਮ ਦੀ ਆੜ 'ਚ ਨਫ਼ਰਤ ਫੈਲਾਉਣ ਦਾ ਕੰਮ...
National1 day ago -
ਪੀਐੱਫਆਈ ਖ਼ਿਲਾਫ਼ ਐੱਨਆਈਏ ਤੇ ਈਡੀ ਕਰ ਰਹੇ ਹਨ ਕਈ ਮਾਮਲਿਆਂ ਦੀ ਜਾਂਚ
ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਸੰਗਠਨ ਪਾਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਅੱਤਵਾਦ ਤੋਂ ਲੈ ਕੇ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਐੱਨਆਈਏ ਨੇ ਕਰੀਬ 100 ਤੋਂ ਵੱਧ ਪੀਐÎੱਫਆਈ ਮੈਂਬਰਾਂ ਖ਼ਿਲਾਫ਼ ਦੋਸ਼ ਪੱ...
National1 day ago -
Dragon Fruit Rename: Dragon Fruit ਦਾ ਨਾਂ ਹੁਣ ‘ਕਮਲਮ’, ਗੁਜਰਾਤ ਸਰਕਾਰ ਨੇ ਇਸ ਲਈ ਬਦਲਿਆ ਨਾਂ
Dragon Fruit ਦੇ ਨਾਂ ਦੇ ਫਲ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਇਹ ਫ਼ੈਸਲਾ ਗੁਜਰਾਤ ’ਚ ਲਿਆ ਗਿਆ ਹੈ। ਗੁਜਰਾਤ ’ਚ ਹੁਣ ...
National1 day ago -
ਕਮੇਟੀ ਦੀ ਕਿਸਾਨਾਂ ਨਾਲ ਮੀਟਿੰਗ 21 ਨੂੰ, SC ਵੱਲੋਂ ਗਠਿਤ ਕਮੇਟੀ ਦੀ ਪਹਿਲੀ ਮੀਟਿੰਗ 'ਚ ਲਿਆ ਫ਼ੈਸਲਾ
ਨਵੇਂ ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਮੰਗਲਵਾਰ ਨੂੰ ਪਹਿਲੀ ਮੀਟਿੰਗ ਹੋਈ। ਇਸ ਦੌਰਾਨ ਕਮੇਟੀ ਮੈਂਬਰਾਂ ਨੇ ਅੱਗੋਂ ਦੀ ਰਣਨੀਤੀ ’ਤੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਕਮੇਟੀ ਦੇ ਮੈਂਬਰ ਅਤੇ ਸ਼ੇਤਕਾਰੀ ਸੰਗਠਨ ਦੇ ਪ੍ਰਧਾਨ ਅਨਿਲ ਘਨਵਟ ਨੇ ਕਿਹਾ ਕਿ ...
National1 day ago -
Infiltration Bid: ਪਾਕਿ ਗੋਲੀਬਾਰੀ ਦੌਰਾਨ ਅਖਨੂਰ ਸੈਕਟਰ ’ਚ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼, 3 ਅੱਤਵਾਦੀ ਢੇਰ, 4 ਜਵਾਨ ਜ਼ਖ਼ਮੀ
ਜੰਮੂ ਕਸ਼ਮੀਰ ਵਿਚ ਬਦਲਦੇ ਹਾਲਾਤ ਨਾਲ ਬੌਖਲਾਏ ਪਾਕਿਸਤਾਨ ਨੇ ਅੱਤਵਾਦੀਆਂ ਦੀ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਬੀਤੀ ਰਾਤ ਅਖਨੂਰ ਸੈਕਟਰ ਵਿਚ ਕੰਟਰੋਲ ਰੇਖਾ ਨਾਲ ਲਗਦੇ ਖੌਡ਼ ਇਲਾਕੇ ਵਿਚੋਂ ਭਾਰਤੀ ਹੱਦ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਪੰ...
National1 day ago -
ਘਰ ਬੈਠੇ ਆਨਲਾਈਨ ਬਣਵਾ ਸਕਦੇ ਹੋ ਰਾਸ਼ਨ ਕਾਰਡ, ਫਾਲੋ ਕਰਨਾ ਪਵੇਗਾ ਇਹ ਸਿੰਪਲ ਪ੍ਰੋਸੈਸ
National news ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ‘ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲਗਪਗ 80 ਕਰੋੜ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ, ਪਰ ਇਸ ਯੋਜਨਾ ਦਾ ਲਾਭ ਸਿਰਫ਼ ਉਹੀ ਲੋਕ ਉਠਾ ਸਕਦੇ ਹਨ ਜਿਨ੍ਹਾਂ ਦੇ ਕੋਲ ਰਾਸ਼ਨ ਕਾਰਡ ਹੈ।
National1 day ago -
ਖੇਡ ਮੰਤਰੀ ਰਿਜਿਜੂ ਨੂੰ ਆਯੂਸ਼ ਮੰਤਰਾਲੇ ਦਾ ਵਾਧੂ ਕਾਰਜਭਾਰ ਸੌਂਪਿਆ
National news ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਕਿਰਣ ਰਿਜਿਜੂ ਨੂੰ ਅਸਥਾਈ ਤੌਰ ’ਤੇ ਆਯੁਸ਼ ਮੰਤਰਾਲੇ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਰਾਸ਼ਟਰੀ ਭਵਨ ’ਚ ਪ੍ਰੈੱਸ ਨੋਟ ਰਾਹੀਂ ਦਿੱਤੀ ਗਈ।
National1 day ago -
Republic Day parade: ITBP ਦੀ ਇਸ ਟੀਮ ਨੂੰ ਮਿਲਿਆ ਰਾਜਪਥ ਦੀ ਸੁਰੱਖਿਆ ਦਾ ਜ਼ਿੰਮਾ
ਗਣਤੰਤਰ ਦਿਵਸ ਸਮਾਰੋਹ ਵਿਚ ਰਾਜਪਥ ਅਤੇ ਇੰਡੀਆ ਗੇਟ ਇਲਾਕੇ ਵਿਚ ਹੋਣ ਵਾਲੇ ਪਰੇਡ ਦੀ ਸੁਰੱਖਿਆ ਦਾ ਜ਼ਿੰਮਾ ਆਈਟੀਬੀਪੀ ਦੀ K9 ਟੀਮ ਨੂੰ ਸੌਂਪਿਆ ਗਿਆ ਹੈ।
National1 day ago -
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਮਲਾ ਹੈਰਿਸ ਦੀ ਮਾਂ ਦੇ ਤਾਮਿਲਨਾਡੂ ਸਥਿਤ ਪਿੰਡ 'ਚ ਸ਼ਾਨਦਾਰ ਤਿਆਰੀਆਂ, ਪੋਸਟਰ- ਹੋਰਡਿੰਗਜ਼ ਲੱਗੇ
ਅਮਰੀਕਾ 'ਚ ਅੱਜ ਰਾਸ਼ਟਰਪਤੀ ਜੋਅ ਬਾਇਡਨ (Joe Biden) ਦੇ ਨਾਲ ਉਪ-ਰਾਸ਼ਟਰਪਤੀ ਕਮਲਾ ਹੈਰਿਸ (Kamala Harris) ਵੀ ਹਲਫ਼ ਲੈਣਗੇ। ਸਹੁੰ ਚੁੱਕ ਸਮਾਗਮ ਸਬੰਧੀ ਤਾਮਿਲਨਾਡੂ ਸਥਿਤ ਨਾਗਾਪੱਟੀਨਮ ਜ਼ਿਲ੍ਹੇ 'ਤ ਥੁਲਾਸੇਂਦਰਪੁਰਮ ਪਿੰਡ 'ਚ ਲੋਕ ਤਿਆਰੀਆਂ 'ਚ ਜੁੱਟ ਗਏ ਹਨ।
National1 day ago -
Coronavirus Vaccine: ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਸਾਈਡ-ਇਫੈਕਟ, ਤਾਂ ਕੀ ਕਰੀਏ?
National news ਕੋਰੋਨਾ ਵਾਇਰਸ ਦੀ ਵੈਕਸੀਨ ਤੁਹਾਨੂੰ ਕੋਵਿਡ-19 ਸੰਕ੍ਰਮਣ ਤੋਂ ਬਚਾ ਸਕਦੀ ਹੈ। ਦਵਾਈਆਂ ਦੀ ਤਰ੍ਹਾਂ ਵੈਕਸੀਨ ਦੇ ਵੀ ਸਾਈਡ-ਇਫੈਕਟ ਹੁੰਦੇ ਹਨ। ਐਕਸਪਰਟ ਦਾ ਮੰਨਣਾ ਹੈ ਕਿ ਕੋਵਿਡ-19 ਵੈਕਸੀਨ ਲਗਾਉਣ ਤੋਂ ਬਾਅਦ ਇਕ ਵਿਅਕਤੀ ਨੂੰ ਕੁਝ ਸਾਈਡ-ਇਫੈਕਟ ਮਹਿਸੂਸ ਹੋ ਸਕਦ...
National1 day ago -
Martyrs' Day 2021: 30 ਜਨਵਰੀ ਨੂੰ ਦੋ ਮਿੰਟ ਲਈ ਰੁਕ ਜਾਵੇਗਾ ਪੂਰਾ ਦੇਸ਼, ਸਰਕਾਰ ਨੇ ਜਾਰੀ ਕੀਤੇ ਨਵੇਂ ਆਦੇਸ਼
National news Martyrs' Day 2021, ਸ਼ਹੀਦੀ ਦਿਵਸ (Martyrs' Day) ਹਾਰ ਸਾਲ 30 ਜਨਵਰੀ ਨੂੰ ਮਨਾਇਆ ਜਾਂਦਾ ਹੈ। ਨੱਥੂਰਾਮ ਗੋਡਸੇ ਨੇ 30 ਜਨਵਰੀ ਨੂੰ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਗ਼ਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
National1 day ago