-
ਲੱਦਾਖ : ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਚੀਨੀ ਫ਼ੌਜੀ ਗ੍ਰਿਫ਼ਤਾਰ, ਬਣਾ ਰਿਹਾ ਰਸਤਾ ਭਟਕਣ ਦਾ ਬਹਾਨਾ
ਭਾਰਤ-ਚੀਨ ਦਰਮਿਆਨ ਜਾਰੀ ਤਣਾਅ ਦੌਰਾਨ ਸ਼ੁੱਕਰਵਾਰ ਦੀ ਸਵੇਰੇ ਲੱਦਾਖ 'ਚ ਅਸਲ ਕੰਟਰੋਲ ਲਾਈਨ (LAC) ਦੇ ਕਰੀਬ ਇਕ ਚੀਨੀ ਫ਼ੌਜੀ ਫੜਿਆ ਗਿਆ। ਭਾਰਤੀ ਫ਼ੌਜ ਦੇ ਅੰਦਰ ਪੈਂਗੋਗ ਝੀਲ ਦੇ ਦੱਖਣ 'ਚ ਪੀਪਲਜ਼ ਲਿਬਰੇਸ਼ਨ ਆਰਮੀ ਦਾ ਫ਼ੌਜੀ ਘੁੰਮ ਰਿਹਾ ਸੀ ਜਿਸ ਨੂੰ ਉੱਥੇ ਤਾਇਨਾਤ ਭਾਰਤੀ ਫ਼ੌ...
National9 days ago -
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ, PM ਮੋਦੀ ਦੀ ਪ੍ਰਧਾਨਗੀ ’ਚ ਬਣੀ ਕਮੇਟੀ
ਪੀਐੱਮ ਨਰਿੰਦਰ ਮੋਦੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜੈਅੰਤੀ ਸਮਾਗਮ ਮੌਕੇ ਬੰਗਾਲ ’ਚ ਰਹਿਣਗੇ। ਪੀਐੱਮ ਮੋਦੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜੈਅੰਤੀ ਸਮਾਗਮਾਂ ਦੀ ਸ਼ੁਰੂਆਤ 23 ਜਨਵਰੀ ਨੂੰ ਕੋਲਕਾਤਾ ਦੇ ਇਤਿਹਾਸਿਕ ‘ਵਿਕਟੋਰਿਆ ਮੈਮੋਰੀਅਲ ਹਾਲ’ ’ਚ ਕਰਨਗੇ।
National9 days ago -
ਅਮਰੀਕੀ ਸੰਸਦ ਕੈਪੀਟਲ ਹਿੱਲ ਦੇ ਬਾਹਰ ਤਿਰੰਗਾ ਲਹਿਰਾਉਣ ਵਾਲੇ ਸ਼ਖ਼ਸ ਖ਼ਿਲਾਫ਼ ਦਿੱਲੀ ਪੁਲਿਸ ’ਚ ਸ਼ਿਕਾਇਤ
ਅਮਰੀਕੀ ਸੰਸਦ ਕੈਪੀਟਲ ਹਿੱਲ ਦੇ ਬਾਹਰ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ ਕੀਤੀ ਗਈ ਹਿੰਸਾ ਦੌਰਾਨ ਭਾਰਤ ਦਾ ਝੰਡਾ ਤਿਰੰਗਾ ਲਹਿਰਾਉਣ ਵਾਲੇ ਵਿਅਕਤੀ ਖ਼ਿਲਾਫ਼ ਦਿੱਲੀ ਦੇ ਕਾਲਕਾਜੀ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਸ਼ਖ਼ਸ ...
National9 days ago -
Air India ਦੀ ਮਹਿਲਾ ਪਾਇਲਟਾਂ ਦੀ ਟੀਮ ਬਿਨਾਂ ਕਿਸੇ ਪੁਰਸ਼ ਦੇ ਉਡਾਣ ਭਰੇਗੀ, ਸਭ ਤੋਂ ਲੰਬੇ ਹਵਾਈ ਮਾਰਗ ਵੱਲ ਰਵਾਨਾ
ਦੁਨੀਆ ਦੇ ਸਭ ਤੋਂ ਲੰਬੇ ਹਵਾਈ ਮਾਰਗ 'ਤੇ ਬਿਨਾਂ ਕਿਸੇ ਪੁਰਸ਼ ਪਾਇਲਟ ਦੇ ਮਹਿਲਾ ਪਾਇਲਟਾਂ ਦੀ ਟੀਮ ਉਡਾਣ ਭਰਨ ਲਈ ਤਿਆਰ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਫਲਾਈਟ 'ਚ ਸਿਰਫ਼ ਮਹਿਲਾ ਪਾਇਲਟਾਂ ਦੀ ਟੀਮ ਸ਼ਨਿਚਰਵਾਰ ਨੂੰ ਅਮਰੀਕਾ ਦੇ ਸੇਨ ਫਰਾਂਸੀਸਕੋ ਸ਼ਹ...
National9 days ago -
ਪਰਵਾਸੀ ਭਾਰਤੀ ਦਿਵਸ ਸੰਮੇਲਨ 'ਚ ਬੋਲੇ ਪੀਐਮ ਮੋਦੀ ਬੋਲੇ- ਪਰਵਾਸੀ ਭਾਰਤੀਆਂ ਨੇ ਕੀਤਾ ਭਾਰਤੀਅਤਾ ਦਾ ਪਸਾਰ, ਹੁਣ ਦੁਨੀਆ ਨੂੰ ਭਾਰਤ 'ਤੇ ਵਿਸ਼ਵਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 16ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਰਹਿਣ ਵਾਲੇ ਲੋਕਾਂ ਦਾ ਮਨ ਮਾਂ ਭਾਰਤੀ ਨਾਲ ਜੁੜਿਆ ਹੋਇਆ ਹੈ।
National9 days ago -
Delhi Airport Guidelines : ਦਿੱਲੀ ਏਅਰਪੋਰਟ 'ਤੇ ਕੋਰੋਨਾ ਵਾਇਰਸ ਦੀ ਜਾਂਚ ਲਈ 10 ਘੰਟੇ ਤਕ ਫਸੇ ਰਹੇ ਯਾਤਰੀ
ਕੋਰੋਨਾ ਵਾਇਰਸ ਦੇ ਨਵੇਂ ਸਰੂਪ (ਸਟ੍ਰੇਨ) ਦੇ ਖ਼ੌਫ ਵਿਚਕਾਰ ਬ੍ਰਿਟੇਨ ਤੇ ਭਾਰਤ ਵਿਚਕਾਰ ਸ਼ੁਰੂ ਹੋਈ ਜਹਾਜ਼ ਸੇਵਾ ਜ਼ਰੀਏ ਸ਼ੁੱਕਰਵਾਰ ਸਵੇਰੇ 256 ਯਾਤਰੀ ਆਈਜੀਆਈ ਏਅਰਪੋਰਟ ਪਹੁੰਚੇ। ਏਅਰ ਇੰਡੀਆ ਦੀ ਉਡਾਣ ਰਾਹੀਂ ਆਏ ਸਾਰੇ ਯਾਤਰੀਆਂ ਦੀ ਕੋਰੋਨਾ ਜਾਂਚ ਕੀਤੀ ਗਈ।
National9 days ago -
ਕਿਸਾਨ ਅੱਜ ਤੋਂ ਤੇਜ਼ ਕਰਨਗੇ ਅੰਦੋਲਨ, ਟਿਕਰੀ ਬਾਰਡਰ 'ਤੇ ਦੀਨਬੰਧੂ ਛੋਟੂਰਾਮ ਤੇ ਰਾਜਾ ਨਾਹਰ ਸਿੰਘ ਨੂੰ ਕੀਤਾ ਨਮਨ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਸਰਕਾਰ ਨਾਲ ਅੱਠਵੇਂ ਦੌਰ ਦੀ ਗੱਲਬਾਤ ਵੀ ਬੇਨਤੀਜਾ ਰਹਿਣ ਤੋਂ ਬਾਅਦ ਕਿਸਾਨ ਹੁਣ ਆਪਣਾ ਅੰਦੋਲਨ ਤੇਜ਼ ਕਰਨਗੇ। ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਦਾ ਮੂਡ ਬਣਾ ਲਿਆ ਹੈ।
National9 days ago -
Maharashtra:ਭੰਡਾਰਾ ਜ਼ਿਲ੍ਹਾ ਹਸਪਤਾਲ ’ਚ ਲੱਗੀ ਅੱਗ, 10 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ; ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖ
ਮਹਾਰਾਸ਼ਟਰ ਦੇ ਭੰਡਾਰਾ ਵਿਚ ਸ਼ੱੁਕਰਵਾਰ ਦੇਰ ਰਾਤ ਇਕ ਸਰਕਾਰੀ ਹਸਪਤਾਲ ਵਿਚ ਅੱਗ ਲੱਗਣ ਨਾਲ 10 ਨਵਜਨਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਹੈ। ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰਡ ਵਿਚ 17 ਬੱਚਿਆਂ ਨੂੰ ਰੱਖਿਆ ਗਿਆ ਸੀ।
National9 days ago -
ਕਾਂਗਰਸ ਦੇ ਦਿੱਗਜ ਨੇਤਾ ਤੇ ਗੁਜਰਾਤ ਦੇ ਚਾਰ ਵਾਰ ਰਹੇ ਸੀਐੱਮ ਮਾਧਵ ਸਿੰਘ ਸੋਲੰਕੀ ਦਾ ਦੇਹਾਂਤ; ਪੀਐੱਮ ਮੋਦੀ, ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦੇ ਦਿੱਗਜ ਨੇਤਾ ਅਤੇ ਗੁਜਰਾਤ ਦੇ ਚਾਰ ਵਾਰ ਸੀਐਮ ਮਾਧਵ ਸਿੰਘ ਸੋਲੰਕੀ ਦਾ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਪਿਛਲੇ ਕਾਫੀ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਮੌਤ ’ਤੇ ਸੂਬੇ ਵਿਚ ਇਕ ਦਿਨ ਦਾ ਸੋਗ ਐਲਾਨਿਆ ਗਿਆ ਅਤੇ ਪੂਰੇ ਸਿਆਸੀ ਸਨਮਾਨ ਨਾਲ ਉਨ੍ਹਾਂ...
National9 days ago -
ਅਨੋਖਾ ਵਿਆਹ, ਇਕ ਮੰਡਪ ’ਚ ਦੋ ਲਾੜੀਆਂ ਨਾਲ ਨੌਜਵਾਨ ਨੇ ਲਏ ਸੱਤ ਫੇਰੇ
ਬਸਤਰ ਜ਼ਿਲ੍ਹੇ ਦੇ ਟਿਕਰਾਲੋਹੰਗਾ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਐਤਵਾਰ ਨੂੰ ਦੋ ਲੜਕੀਆਂ ਨਾਲ ਇਕ ਹੀ ਮੰਡਪ ’ਚ ਇਕੱਠੇ ਅਗਨੀ ਨੂੰ ਗਵਾਹ ਮੰਨ ਕੇ ਸੱਤ ਫੇਰੇ ਲਏ। ਵਿਆਹ ਦੇ ਸੱਦਾ-ਪੱਤਰ ’ਚ ਦੋਵੇਂ ਲੜਕੀਆਂ ਦਾ ਨਾਂ ਛਪਵਾਇਆ ਗਿਆ।
National9 days ago -
Covid Vaccination : ਅੱਜ ਪ੍ਰਧਾਨ ਮੰਤਰੀ ਮੋਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ, ਹੋ ਸਕਦੈ ਟੀਕਾਕਰਣ ਦੀ ਮਿਤੀ ਦਾ ਐਲਾਨ
ਅਗਲੇ ਹਫ਼ਤੇ ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸਾਰੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ...
National9 days ago -
ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਨੇ 1984 ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਛੇਤੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ...
National9 days ago -
ਬੁਲੰਦਸ਼ਹਿਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜ ਦੀ ਮੌਤ
ਬੁਲੰਦਸ਼ਹਿਰ ਦੇ ਜੀਤਗੜ੍ਹੀ ਪਿੰਡ 'ਚ ਵੀਰਵਾਰ ਰਾਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਸ਼ੁੱਕਰਵਾਰ ਸਵੇਰੇ ਪੰਜ ਦੀ ਮੌਤ ਹੋ ਗਈ...
National9 days ago -
26ਵੇਂ ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ਦਾ ਵਰਚੁਅਲ ਉਦਘਾਟਨ
ਬੰਗਾਲ ਦਾ ਸਿਨੇਮਾ ਬਹੁਤ ਜਲਦ ਬਾਲੀਵੁੱਡ ਤੇ ਹਾਲੀਵੁੱਡ ਨੂੰ ਟਕੱਰ ਦੇਵੇਗਾ...
National10 days ago -
ਸ਼ਿਵ ਸੈਨਾ ਦਾ ਬਿਹਾਰ ਸਰਕਾਰ 'ਤੇ ਸੂਬੇ 'ਚ ਅਪਰਾਧੀਆਂ ਦੇ ਬੋਲਬਾਲੇ ਦਾ ਦੋਸ਼
ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' 'ਚ ਬਿਹਾਰ ਵਿਚ ਵਧਦੇ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਲਈ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਝਾੜ ਪਾਈ ਹੈ...
National10 days ago -
ਓਡੀਸ਼ਾ ਦੇ ਸੀਐੱਮ ਨਵੀਨ ਪਟਨਾਇਕ ਦੀ ਹੱਤਿਆ ਦੀ ਸਾਜ਼ਿਸ਼
ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਬੇਨਾਮੀ ਚਿੱਠੀ ਭੇਜ ਕੇ ਹੱਤਿਆ ਦੀ ਧਮਕੀ ਦਿੱਤੀ ਹੈ...
National10 days ago -
ਜਾਇਸ਼੍ਰੀ ਦਾਸ ਉੱਤਰ-ਪੂਰਬ 'ਚ ਇਜ਼ਰਾਈਲ ਦੀ ਵਣਜ ਦੂਤ
ਇਜ਼ਰਾਈਲ ਨੇ ਉੱਤਰ-ਪੂਰਬ ਭਾਰਤ ਵਿਚ ਆਪਣੀ ਹੋਂਦ ਅਤੇ ਸਹਿਯੋਗ ਵਧਾਉਣ ਲਈ ਜਾਇਸ਼੍ਰੀ ਦਾਸ ਵਰਮਾ ਨੂੰ ਇਸ ਖੇਤਰ ਵਿਚ ਆਪਣਾ ਮਾਨਦ ਵਣਜ ਦੂਤ ਨਿਯੁਕਤ ਕੀਤਾ ਹੈ...
National10 days ago -
ਕੀ ਸਰਕਾਰੀ ਦਸਤਾਵੇਜ਼ਾਂ 'ਚ ਛਤਰਪਤੀ ਸੰਭਾਜੀ ਦਾ ਨਾਂ ਲੈਣਾ ਅਪਰਾਧ ਹੈ : ਰਾਓਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ (ਸੀਐੱਮਓ) ਦੇ ਇਕ ਟਵੀਟ 'ਚ ਔਰੰਗਾਬਾਦ ਦਾ ਸੰਭਾਜੀ ਨਗਰ ਵਜੋਂ ਜ਼ਿਕਰ 'ਤੇ ਕਾਂਗਰਸ ਦੇ ਇਤਰਾਜ਼ ਪ੍ਰਗਟਾਉਣ 'ਤੇ ਸ਼ਿਵਸੈਨਾ ਆਗੂ ਸੰਜੇ ਰਾਓਤ ਨੇ ਸਵਾਲ ਉਠਾਇਆ ਹੈ...
National10 days ago -
Kisan Andolan : ਕੇਂਦਰ ਤੇ ਕਿਸਾਨਾਂ ਵਿਚਾਲੇ ਅੱਠਵੇਂ ਦੌਰ ਦੀ ਬੈਠਕ ਵੀ ਰਹੀ ਬੇਸਿੱਟਾ, ਹੁਣ 15 ਜਨਵਰੀ ਨੂੰ ਹੋੇਵੇਗੀ ਗੱਲਬਾਤ
ਕੇਂਦਰ ਨਾਲ ਗੱਲਬਾਤ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੇ ਦਿੱਲੀ ਬਾਰਡਰ ’ਤੇ ਟਰੈਕਟਰ ਮਾਰਚ ਕੱਢਿਆ ਅਤੇ ਆਪਣੀਆਂ ਮੰਗਾਂ ਦੇ ਮੰਨੇ ਜਾਣ ਤਕ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਕਹੀ। ਕੇਂਦਰ ਨੇ ਕਿਹਾ ਕਿ ਉਹ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਕਿਸੇ ਵੀ ਕਾਨੂੰਨ ’ਤੇ ਵਿਚਾਰ ਕਰਨ ਲਈ ਤਿ...
National10 days ago -
ਰਾਜਨਾਥ ਸਿੰਘ ਨੇ ਲਾਂਚ ਕੀਤਾ CDS ਕੰਟੀਨ ਦਾ ਪੋਰਟਲ, ਜਵਾਨ ਆਨਲਾਈਨ ਮੰਗਵਾ ਸਕਣਗੇ TV-ਕਾਰ ਵਰਗੇ ਪ੍ਰੋਡਕਟਸ
ਇੰਡੀਅਨ ਆਰਮੀ ਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਤੇ ਰਿਟਾਇਰਡ ਫ਼ੌਜੀਆਂ ਨੂੰ ਸਸਤਾ ਸਾਮਾਨ ਵੇਚਣ ਵਾਲਾ ਕੰਟੀਨ ਸਟੋਰਜ਼ ਡਿਪਾਰਟਮੈਂਟ ਹੁਣ ਆਨਲਾਈਨ ਹੋ ਗਿਆ ਹੈ। ਸ਼ੁੱਕਰਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦੇ ਲਈ ਇਕ ਵਿਸ਼ੇਸ਼ ਆਨਲਾਈਨ ਪੋਰਟਲ ਲਾਂਚ ਕੀਤਾ ਹੈ।
National10 days ago