Happy Friendship Day 2021: ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ international friendship day ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਜਿਸ ਦਿਨ ਲੋਕ ਦੋਸਤਾਂ ਨੂੰ ਮਿਲਦੇ ਹਨ, ਘੁੰਮਣ-ਫਿਰਨ ਦਾ ਪਾਲਨ ਬਣਾਉਂਦੇ ਹਨ ਤੇ ਤੋਹਫੇ ਵੀ ਦਿੰਦੇ ਹਨ। ਜੋ ਤੁਹਾਡੇ ਪਿਆਰ ਨੂੰ ਵਧਾਉਣ ਦਾ ਕੰਮ ਕਰਦੇ ਹਨ। ਤਾਂ ਦੋਸਤ ਲਈ ਤੋਹਫਾ ਚੁਣਨਾ ਬਹੁਤ ਮੁਸ਼ਕਿਲ ਵਾਲਾ ਕੰਮ ਲੱਗਦਾ ਹੈ ਪਰ ਫਿਰ ਵੀ ਜੇ ਤੁਸੀਂ ਇਸ ਨੂੰ ਲੈ ਕੇ Confuse ਹੋ ਤਾਂ ਇੱਥੇ ਦਿੱਤੇ ਗਏ options ਤੁਹਾਡੇ ਕੰਮ ਆ ਸਕਦੇ ਹਨ।

Friendship Band

ਆਪਣੇ best friend ਨੂੰ ਇਕ ਵਾਰ ਫਿਰ ਤੋਂ ਉਸੇ ਤਰ੍ਹਾਂ ਹੀ ਬੈਂਡ ਗਿਫਟ ਕਰੋ ਜਿਵੇਂ ਤੁਸੀਂ ਬਚਪਨ ’ਚ ਖੁਦ ਹੱਥਾਂ ਨਾਲ ਬਣਾ ਕੇ ਇਕ-ਦੂਜੇ ਨੂੰ ਦਿੰਦੇ ਸੀ। ਇਹ ਤੁਹਾਡੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰੇਗਾ। ਅੱਜ-ਕੱਲ੍ਹ ਮਾਰਕਿਟ ’ਚ ਕਈ ਵੱਖ-ਵੱਖ ਸਟਾਈਲ ਵਾਲੇ friendship band available ਹਨ। ਸਿਲਵਰ, colorful stones ਨਾਲ ਸਜੇ ਇਨ੍ਹਾਂ ਬੈਂਡਜ਼ ਨੂੰ ਤੁਸੀਂ bracelets ਦੀ ਤਰ੍ਹਾਂ ਵੀ ਵਰਤ ਸਕਦੇ ਹੋ। ਕਈ ਥਾਵਾਂ ’ਤੇ Personalized ਦਾ ਆਪਸ਼ਨ ਵੀ ਹੁੰਦਾ ਹੈ। ਅਜਿਹੇ ’ਚ ਨਾਂ ਦਾ ਪਹਿਲਾਂ ਆਖ਼ਰ ਜਾਂ ਕੋਈ ਯਾਦਗਾਰ ਤਰੀਕ ਇਸ ’ਚ ਐਡ ਕਰਵਾਈ ਜਾ ਸਕਦੀ ਹੈ।

Personalized Gifts

ਇਹ ਤੋਹਫ਼ਾ ਹਰ ਕਿਸੇ ਨੂੰ ਪਸੰਦ ਆ ਹੀ ਜਾਂਦਾ ਹੈ। personalized gifts ਦਰਸਾਉਂਦਾ ਹੈ ਕਿ ਇਸ ਨੂੰ ਦੇਣ ਤੋਂ ਪਹਿਲਾਂ ਤੁਸੀਂ ਕਿੰਨੀ ਮਿਹਨਤ ਕੀਤੀ ਹੈ। coffee mug ਤੋਂ ਲੈ ਕੇ Cushion, Bedsheet, Pen, Wooden 6rame ਜਿਹੀਆਂ ਕਈ ਚੀਜ਼ਾਂ ਦੇ ਆਪਸ਼ਨ ਹਨ ਇਸ ’ਚ।

Handmade Gifts

handmade gifts ਵੀ ਲੋਕਾਂ ਨੂੰ ਬਹੁਤ Attract ਕਰਦੇ ਹਨ ਫਿਰ ਚਾਹੇ ਉਹ ਹੱਥਾਂ ਨਾਲ ਬਣਾਇਆ ਹੋਇਆ ਕਾਰਡ ਹੋਵੇ, ਕੋਈ ਮਨ ਪਸੰਦ ਡਿਸ਼ ਜਾਂ ਕੱਪੜੇ ਹੋਣ। ਤਾਂ Friendship day ਦੇ ਮੌਕੇ ’ਤੇ ਆਪਣੇ ਦੋਸਤ ਨੂੰ ਅਜਿਹਾ ਹੀ ਕੋਈ ਤੋਹਫ਼ਾ ਦੇਣ ਦਾ ਪਲਾਨ ਬਣਾਓ ਜਿਸ ’ਚ personal touch ਹੋਵੇ। ਇਹ ਤੋਹਫ਼ਾ ਤੁਹਾਡੇ ਦੋਸਤ ਨੂੰ ਵੀ ਕਾਫੀ ਚੰਗਾ ਲੱਗੇਗਾ।

Collage Photo Frame

ਇਸ ’ਚ ਤੁਸੀਂ ਇਕੱਠੇ ਕਈ ਯਾਦਗਾਰ ਪਲਾਂ ਨੂੰ ਜੋੜ ਸਕਦੇ ਹੋ। collage photo frame ’ਚ ਦੋਸਤ ਦੇ ਨਾਲ ਕੀਤੀਆਂ ਗਈਆਂ ਤਸਵੀਰਾਂ ਨੂੰ ਫਰੇਮ ਕਰਵਾ ਕੇ। ਤੋਹਫ਼ੇ ਦੇ ਰੂਪ ’ਚ ਆਪਣੇ ਦੋਸਤ ਦੇ ਸਕਦੇ ਹੋ ਇਹ ਵਿਚਾਰ ਵੀ ਤੁਹਾਡੇ ਦੋਸਤ ਨੂੰ ਜ਼ਰੂਰ ਪਸੰਦ ਆਵੇਗਾ।

Posted By: Rajnish Kaur